ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Religious, Bhakti, Quotes Status, Shayari in Punjabi, ਧਾਰਮਿਕ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

🚩ਜੋ ਦੁੱਖ

🚩ਜੋ ਦੁੱਖ 😔 ਮਿਲੇ, ੳੁਹ ੲਿਮਤਿਹਾਨ ਮੇਰਾ,

🚩ਜੋ ਸੁੱਖ ਮਿਲੇ,☝ਦਾਤਾ ਅਾਸ਼ੀਰਵਾਦ👏 ਤੇਰਾ,

shayari4u shayari4u

ੴ ਨੀਲੀ☝ ਛੱਤ


ਨੀਲੀ☝ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ.....
ਤੇਰੇ ਆਸਰੇ ਖੁਆਬ ? ਵੱਡੇ ਦੇਖੀ ਬੈਠੇ ਆ.

shayari4u shayari4u

ੴ ਦਾ ਜਿੰਨੇ

ੴ ਦਾ ਜਿੰਨੇ ਸਬਕ ਪੜਾਇਆ ਏ
ਊਚ ਨੀਚ ਦਾ ਜਿੰਨੇ ਭੇਦ ਮਿਟਾਇਆ ਏ
ਉਸ ਨੂਰ ਇਲਾਹੀ ਦੇ ਅੱਜ ਦਰਸ਼ਨ ਪਾਈਏ
ਆਉ ਗੁਰੂ ਨਾਨਕ ਨੂੰ ਅੱਜ ਸੀਸ ਝੁਕਾਈਏ...

🌹ਵਾਹਿਗੁਰੂ🌹

shayari4u shayari4u

ਐਨੇ ਤਾਰੇ ਨਹੀਂ

ਐਨੇ ਤਾਰੇ ਨਹੀਂ ਵਿਚ ਅਸਮਾਨ ਦੇ
ਜਿਨੇ ਸਾਡੇ ਉਤੇ ਤੇਰੇ ਅਹਿਸਾਨ ਦਾਤਿਆ 🙏🏻🙏🏻

shayari4u shayari4u

ਡਿਗਣੋ ਬਚਾ ਲਈ

ਡਿਗਣੋ ਬਚਾ ਲਈ ਬਾਬਾ ਨਾਨਕਾ ,
ਬੜੇ ਫਿਰਦੇ ਨੇ ਥੱਲੇ ਸਾਨੂੰ ਲਾਉਣ ਲਈ...

shayari4u shayari4u

ਦੇਣਾ ਵਾਲਾ ਵੀ

ਦੇਣਾ ਵਾਲਾ ਵੀ ਓਹੀ ਹੈ
ਖੋਣ ਵਾਲਾ ਵੀ ਓਹੀ ਹੈ
ਫਿਰ ਗੁੱਸਾ ਕਿਸ ਗੱਲ ਦਾ
ਵਾਹਿਗੁਰੂ

shayari4u shayari4u

🚩ਜੋ ਦੁੱਖ ☹

🚩ਜੋ ਦੁੱਖ ☹ ਮਿਲੇ ਇਮਤਿਹਾਨ 🏁 ਮੇਰਾ,

🚩 ਜੋ ਸੁੱਖ ☺😊 ਮਿਲੇ , 🙏🏼 ਦਾਤਾ ਆਸ਼ਿਰਵਾਦ 🙏🏼 ਤੇਰਾ

shayari4u shayari4u

ਸਵੇਰ ਦਾ ਠੰਢਾ

ਸਵੇਰ ਦਾ ਠੰਢਾ ਮੌਸਮ ਜਿਵੇਂ ਜੰਨਤ ਦਾ ਅਹਿਸਾਸ ,
ਅੱਖਾਂ ਚ ਨੀਂਦ ਤੇ ਚਾਹ ਦੀ ਤਲਾਸ਼ ,
ਉਠਣ ਦੀ ਮਜ਼ਬੂਰੀ ,
ਥੌੜਾ ਹੋਰ ਸੋਣ ਦੀ ਆਸ ,
ਉਠਣ ਤੋਂ ਬਾਅਦ ਹੁਣ ਕੀ ਕਰਨਾ ਖਾਸ ,
ਸਵੇਰੇ ਸਵੇਰੇ ਜੁਬਾਣ ਤੇ ਬਸ
ਵਾਹਿਗੁਰੂ ਵਾਹਿਗੁਰੂ ਨਾਮ .. .. Read more >>

shayari4u shayari4u

ਤੇਰੀ ਰਹਿਮਤ ਦਾ

ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,

ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ।

🙏🙏ਵਾਹਿਗੁਰੂ ਸਚੇ ਪਾਤਸ਼ਾਹ ਤੇਰਾ ਸਹਾਰਾ ਸਾਨੂੰ ਤਾ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ