ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਦਿਲ 'ਚ ਲੁਕਾ ਕੇ ਰੱਖਿਆ ਸੀ ਪਰ ਖੋ ਕੇ ਲੈ ਗਈ ਚੰਦਰੀ ਤਕਦੀਰ ਮੇਰੀ...
ਜਿਹਨੂੰ ਚਾਹਿਆ ਵੱਖ ਕਰਤਾ ਐਸੀ ਆ ਚੰਦਰੀ ਹੱਥ ਦੀ ਲਕੀਰ ਮੇਰੀ.. ਪੀ੍ਤ ਸੰਧੂ✍️
ਜੱਗ ਨੂੰ ਪੁੱਛ ਮੈਂ ਹੋਰ ਨੂੰ ਚਾਇਆ
ਸੱਭ ਨੂੰ ਪੁੱਛ, ਨਾਂ ਬੁੱਲਾਂ ਤੇ ਕਿਸੇ ਹੋਰ ਦਾ ਆਇਆ
ਨਾ ਮੈਂ ਹੋਰ ਦੇ ਰੰਗ ਵਿੱਚ ਰੰਗਿਆਂ
ਰੱਬ ਨੂੰ ਪੁੱਛ ਮੈਂ ਓਸ ਤੋਂ ਹੋਰ ਕਿਸੇ ਨੂੰ ਮੰਗਿਆ……
ਦੀਦ ਤੇਰੀ ਸਾਉਣ ਆਲੀ ਕਿਣਮਿਣ ਵੇ
ਹਾਸਾ ਤੇਰਾ ਚੇਤਰ ਦਾ ਪਹਿਲਾ ਦਿਨ ਵੇ ।
ਨਵਾਂ ਸੰਮਤ ਮੁਬਾਰਕ ❤️
ਜਿਆਦਾ ਹੱਕ ਜਤਾਉਣ ਵਾਲੇ ਅਕਸਰ ਕੱਲੇ ਰਹਿ ਜਾਂਦੇ ਆ...
ਹੱਦ ਤੋਂ ਜਿਆਦਾ ਚਾਹੁਣ ਵਾਲੇ ਸੰਧੂਆ ਝੱਲੇ ਹੇ ਹੀ ਜਾਂਦੇ ਆ...
ਪੀ੍ਤ ਸੰਧੂ✍️
ਬਹੁਤ ਕੁਝ ਖੱਟਿਆ ਤੇ ਬਹੁਤ ਕੁਝ ਪਾ ਲਿਆ
ਜ਼ਿੰਦਗੀ ਮੈਂ ਤੈਨੂੰ ਰੱਜ ਰੱਜ ਕੇ ਹੰਢਾ ਲਿਆ !
ਕਦੇ ਮੈਂ ਸਮੁੰਦਰਾਂ ਚ ਮਾਰਦਾ ਸੀ ਤਾਰੀਆਂ
ਕਦੇ ਮੈਂ ਅਕਾਸ਼ ਵਿਚ ਮਾਰਦਾ ਉਡਾਰੀਆਂ
ਕਈ ਵਾਰੀ ਗੋਡਿਆਂ ਦੇ ਭਾਰ ਵੀ ਮੈਂ ਡਿਗਿਆ
ਕਈ ਵਾਰ .. .. Read more >>
ਜੇ ਕਿਸੇ ਨੂੰ ਦੇਖ ਦੇਖ ਕੇ ਵੀ ਚਿਤ ਨਾ ਰਾਜੀ ਹੋਵੇ ਤਾ ਸਮਝ ਲੋ ਕੀ ਪਿਆਰ ਹੋ ਗਿਆ ਏ..ਤੇ ਜੇ ਅੱਖਾਂ ਬੰਦ ਕਰਕੇ ਓ ਦਿਸੇ ਤਾ ਪਿਆਰ ਰੂਹਾਂ ਵਾਲਾ ਹੋਇਆ ਏ....👍👍👍🙏ਰ ਸਿੰਘ.. 👍👍👍q
ਦਾਤਾ ਆਪਣੇ ਦੀਵਾਨਿਆਂ ਚ ਸਾਡਾ ਨਾਮ ਪਾ ਲੈ
ਸਾਨੂੰ ਲੋੜ ਨਹੀਂ ਤੱਖਤਾਂ ਤਾਜਾਂ ਦੀ ਬਸ ਤੂੰ ਆਪਣਾ ਗੁਲਾਮ ਬਣਾ ਲੈ. Jai sai ji
insta- nakodarwale_
ਲੋਕੀ ਰੱਬ ਦੇ ਸਹਾਰੇ ਜੀ ਲੈਂਦੇ, ਸਾਈਆਂ ਅਸੀਂ ਤੇਰੇ ਸਹਾਰੇ ਜੀ ਲੈਣਾ
ਰੱਬ ਵਰਗਾ ਹੈ ਯਾਰ ਮੇਰਾ, ਅਸੀਂ ਜਨਤ ਜਾ ਕੇ ਕੀ ਲੈਣਾ. Jai sai ji
ਇੱਕ ਤੂੰ ਹੈ ਜਿਹੜਾ, ਹਰ ਕਿਸੇ ਦੀ ਨਜ਼ਰ ਵਿੱਚ ਹੈ
ਇੱਕ ਮੈੰ ਹਾਂ, ਜਿਸ ਦੀ ਨਜ਼ਰ ਵਿੱਚ ਸਿਰਫ ਸਾਈਆਂ ਤੂੰ ਹੈ।
insta- nakodarwake_