ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

shayari4u shayari4u

ਅੰਦਰੋਂ ਤਾਂ ਸਭ

ਅੰਦਰੋਂ ਤਾਂ ਸਭ ਸੜੇ ਪਏ ਨੇ,
ਬਾਹਰੋਂ ਰੱਖਦੇ ਨੇ ਸਾਰ ਬੜੀ
ਦੱਸ ਕੀਹਦਾ ਕੀਹਦਾ ਨਾਮ ਲਵਾਂ,
ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ

shayari4u shayari4u

ਤਕੜੇ ਮੂਹਰੇ ਕਦੇ

ਤਕੜੇ ਮੂਹਰੇ ਕਦੇ #ਜੀ ਜੀ😍 ਨੀ ਕੀਤਾ
ਤੇ ਮਾੜਾ ਦੇਖ ਕੇ ਕਦੇ #ਹੱਸਦੇ🤭 ਨੀ
ਆਪਣੀ #ਦੁਨੀਆਂ ਵਿੱਚ #ਮਸਤ😊 ਰਿੰਹਦੇ ਆਂ
ਐਵੇਂ ਕਿਸੇ ਨੂੰ #ਦੇਖ😍 ਕੇ #ਮੱਚਦੇ ਨੀ
ਜੋ ਦਿਲ ਚ ਉਹੀ #ਮੂੰਹ🙈 ਤੇ
ਤਾਂਹੀ ਅਸੀਂ #ਬਹੁਤਿਆਂ ਨੂੰ #ਜਚਦੇ😏 ਨੀ .. .. Read more >>

shayari4u shayari4u

ਭੀੜਦਾ ਸ਼ੌਕ 😎

ਭੀੜਦਾ ਸ਼ੌਕ 😎 ਨੀ ਅਸੀ ਕੱਲੇ☝️ਹੀ ਠੀਕ✔️ ਆ ‼️
ਸਮਝਦਾਰ😊 ਤਾਂ ਦੁਨੀਆ🌏 ਬਥੇਰੀ🤘ਏ ‼️
ਅਸੀ ਝੱਲੇ😜 ਹੀ ਠੀਕ☑️ ਆ‼️

shayari4u shayari4u

ਸਾਦਗੀ☺️ ਜਿਹੀ ਚ

ਸਾਦਗੀ☺️ ਜਿਹੀ ਚ ਰਹਿੰਨੇ ਆ
💯 ਬਹੁਤੇ #ਸ਼ੈਤਾਨ🙄 ਨਹੀਂ
ਕਿਸੇ ਨੂੰ ਵਰਤ ਕੇ #ਛੱਡ😏 ਦਈਏ💥
ਅਸੀ ਇਹੋ ਜਿਹੇ #ਇਨਸਾਨ🙈 ਨਹੀਂ
ਮੁੱਕਦੀ #ਗੱਲ🙃 ਇੱਥੇ ਆ‼️💦
ਕਿ ਬੁਰੇ🤗 ਜਰੂਰ ਆ ਪਰ #ਬੇਈਮਾਨ🤟 ਨਹੀ

shayari4u shayari4u

(🌿)<>#ਅਰਥ ਨੇ #ਡੂੰਘੇ

(🌿)<>#ਅਰਥ ਨੇ #ਡੂੰਘੇ ਸੋਚ ਸਾਡੀ💛 ਦੇ!

{💦}<>ਤੈਥੋਂ #ਸੁਪਨੇ ਵਿੱਚ ਵੀ #ਹੱਲ ਹੋਣੇ ਨਹੀਂ❣️!

[✨️]<>#ਸੀਰਤਾ ਦੀ ਸਾਦਗੀ ਗਰਮ ਸੁਭਾਅ ਜਿਹੇ💥!

(♦️)ਅਸੀਂ #ਸਮਝਿਆਂ ਸਮਝ ਵੀ ਆਉਣੇ ਨਹੀਂ🖤!

Jaskaran Jaskaran

ਮਤਲਬ ਕੱਢ ਕੇ

ਮਤਲਬ ਕੱਢ ਕੇ ਕੋਈ ਗਲੋ ਨੀ ਲਾਇਆ
ਆਪਾ ਤਾਂ ਸਭ ਦਾ ਚੰਗਾ ਹੀ ਸੋਚਿਆ
ਕਦੇ ਕਿਸੇ ਦਾ ਬੁਰਾ ਨੀ ਚਾਹਿਆ......

Jaskaran Jaskaran

ਬੋਹਤੇ ਮਤਲਬ ਕੱਢ

ਬੋਹਤੇ ਮਤਲਬ ਕੱਢ ਗੇ
ਤੇ ਬੌਹਤੇ ਕਢਣ ਨੂੰ ਫਿਰਦੇ ਨੇ
ਕਿਦੀ ਕੀਦੀ ਮੈ ਗੱਲ ਕਰਾ
ਏਥੇ ਆਪਣੇ ਛੱਡਣ....

Jaskaran Jaskaran

ਅਸੀ ਚੁੱਪ ਆ

ਅਸੀ ਚੁੱਪ ਆ ਲੋੜ ਪੈਣ ਤੇ ਬੋਲਾ ਗੇ
ਸੁਣ ਵਾਲੇ ਤੋ ਸੁਣਿਆ ਨੀ ਜਾਣਿਆ
ਕੁੱਝ ਡੂੰਘੀਆਂ ਗੱਲਾ ਫਰੋਲਾ ਗੇ
ਫੇਰ ਮੇਰੇ ਸਾਲ਼ੇ ਵਿੱਚੋ ਵਿਚਿ ਮਚਣ ਗੇ
ਓ ਸਾਨੂੰ ਐਵੇਂ ਬੋਲਦਾ ਫੇਰ ਦੂਜਿਆ ਨੂੰ ਦਸਣ ਗੇ

Jaskaran Jaskaran

ਸੱਚ ਕਿਹਾ ਸਿਆਣਿਆ

ਸੱਚ ਕਿਹਾ ਸਿਆਣਿਆ ਨੇ
ਆਪਣੇ ਯਾਰ ਨੂੰ ਹਰ ਇੱਕ ਗੱਲ ਨੀ ਦੱਸੀ ਦੀ
ਕਿਉ ਕੀ ਓਦਾ ਵੀ ਕੋਈ ਯਾਰ ਹੁੰਦਾ....





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ