ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਸਿਰਫ ਜਿਉਣ👬 ਦੇ

ਸਿਰਫ ਜਿਉਣ👬 ਦੇ ਅਸੂਲ ਬਦਲੇ ਨੇ
ਜਨੂਨ 🌪ਅੱਜ ਵੀ ਓਹੀ ਐ
ਬੱਸ ਤਸੀਰ ☺☺ਠੰਡੀ ਰੱਖੀ ਐ
ਖੂਨ 😡😡ਅੱਜ ਵੀ ਓਹੀ ਐ...

shayari4u shayari4u

ਜੋ ਚੁਭਦੇ ਨੇ

ਜੋ ਚੁਭਦੇ ਨੇ ਬਣ ਵਾਰ ਵਾਰ ਕਿਲਾਂ 📌
ਬਣ ਹਥੌੜਾ 🔨 ਧਰਤੀ 'ਚ ਗੱਡ ਦਿਆਂਗੇ
ਜਿਹੜੇ ਕਹਿੰਦੇ ਨੇ ਅਸੀ ਕੁਝ ਕਰ ਨੀ ਸਕਦੇ
ਸਮਾ ⌚ ਆਉਣ ਤੇ ਉਨਾਂ ਦੇ ਵਹਿਣ ਕੱਢ ਦਿਆਂਗੇ

Guri Khaira Guri Khaira

ਮਹਿਫ਼ਲਾ ਤੇਰੀਆ👬👬,ਨਾਂ ਅਜੇ

ਮਹਿਫ਼ਲਾ ਤੇਰੀਆ👬👬,ਨਾਂ ਅਜੇ ਵੀ ਸਾਡਾ👥, ਫੇਰ ਵੀ ਸਾਲਾ ਮਾਣ ਕਾਹਦਾ💪🤷‍♂️

Inder Inder

ਸੂਟ ਘੈਂਟ ਜੇ

ਸੂਟ ਘੈਂਟ ਜੇ ਦਵਾਦੁ, ਪੈਰੀ ਝਾਂਜਰਾਂ ਪਵਾ ਦੁ,
ਲੇਹ ਦੁ ਤਿੱਲੇ ਵਾਲੀ ਜੁਤੀ, Down Town ਵੀ ਘੁਮਾਦੁ,
ਦਿੱਲ FORD ਵਾਂਗੂ ਪੂਰਾ ਦਮ ਦਾਰ ਕੁੜੀਏ ਨੀ,
ਪਰ Budgetaan ਨਾਲ ਹੁੰਦੇ ਨੀ ਪਿਆਰ ਕੁੜੀਏ ਨੀ,
ਪਰ Budgetaan ਨਾਲ ਹੁੰਦੇ ਨੀ ਪਿਆਰ ਕੁੜੀਏ ਨੀ,
Jatt alre .. .. Read more >>

vinder s vinder s

ਸੁਰਗਾ ਨੂੰ ਜਾਣ

ਸੁਰਗਾ ਨੂੰ ਜਾਣ ਦਾ ਖਿਆਲ ਛੱਡਤਾ.😏😏
ਨਰਕਾ ਚ' ਜਾ ਕੇ ਪਾਊ ਗਾਹ ਯਾਰ ਨੀ.😱😱
V~S 🤘🏻

Gurjant Rathor Gurjant Rathor

💦💦💦💦ਉਹ #ਦੁਸ਼ਮਨ ਕਾਹਦਾ#....

💦💦💦💦ਉਹ #ਦੁਸ਼ਮਨ ਕਾਹਦਾ#.... ਜੋ #ਹਥਿਆਰ ਨਾ ਬਦਲੇ,
ਉਹ #....#ਰੰਗ ਕਿਹੜਾ .....ਜਿਸਨੂੰ #ਧੁੱਪ ਨਾ ਬਦਲੇ,
#ਦੁਨੀਆ ਚਾਹੇ #ਲੱਖ ਬੱਦਲੇ, ...
ਇਕ #ਖੁਦਾ ਨਾ ਬਦਲੇ ਤੇ ਇਕ ##ਯਾਰ ਨਾ ਬਦਲੇ..
👉👉👉💪💪👈👈👈

Dhaliwal Sabb Dhaliwal Sabb

ਸਕਲਾ ਤੋ ਰੀਠੇ

ਸਕਲਾ ਤੋ ਰੀਠੇ ਆ 😜

💗ਦਿਲ ਤੋ ਬਦਾਮ ਆ

🚶ਲੋਕਾ ਵਿੱਚ ਘੁੰਮਦੇ ਆ

ਸਮਜੀ ਨਾ ਆਮ ਆ 👌

#DhALiWaL

Ajay kumar Ajay kumar

ਮੈਂ ਉਹਣਾ ⏱

ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦🏻 !
ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ

Ur Pankaj Ur Pankaj

ਅੱਜ ਕਰਦੀ ਫਿਰੇ

ਅੱਜ ਕਰਦੀ ਫਿਰੇ Ingnore ਕੁੜੇ ।ਮੁੜ ਵਕਤ ਨਹੀ ਅਾੳੁਣਾ ਤੇਰੇ ਲੲੀ ।ਨੀ ਤੂੰ ਅਾਕੜ ਵਿੱਚ ਮੈਨੂ ਗੁਅਾ ਲੈਣਾ।ਜਦੋ ਮੇਰੇ ਵਿੱਚ ਅਾਕੜ ਅਾ ਗੲੀ। ਮੈ ਸੁਪਨਾ ਹੋਜੂ ਤੇਰੇ ਲੲੀ। 🙏🙏🙏🙏# wmk





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ