ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੂੰ ਤਰਸੇਗੀ ਮੇਰੇ ਬੋਲਾਂ ਨੂੰ,
ਪਰ ਮੇਰੀ ਚੁੱਪ ਨੇ ਤੈਨੂੰ ਮਾਰ ਦੇਣਾ
ਜੋ ਹੈਰਾਨ ਨੇ ਮੇਰੇ ਸਬਰ ਤੇ,
ਉਨਾਂ ਨੂੰ ਕਹਿ ਦਿਉ,
ਜੋ ਹੰਝੂ ਜਮੀਨ ਤੇ ਨਹੀ ਡਿੱਗਦੇ,
ਉਹ ਅਕਸਰ ਦਿਲ ਚੀਰ ਜਾਦੇ ਨੇ !!!
ਬੜੇ ਚਿਹਰੇ ਦੇਖੇ ਜਿੰਦਗੀ ਦੇ ਸ਼ੀਸ਼ੇ ਵਿੱਚ
ਕੋਈ ਅਕਸਰ ਸਾਫ ਨਾ ਲੱਭਿਆ ,
ਬੇਕਦਰਾ ਪਿੱਛੇ ਇੰਨਾ ਗੁਆਚ ਗਏ
ਕਿ ਸਾਨੂੰ ਆਪਣਾ ਆਪ ਨਾ ਲੱਭਿਆ !!!
ਮੈ ਤੜਫ ਤੜਫ ਕੇ ਜੀਦਾ ਹਾ ,
ਹੰਝੂਆ ਦੇ ਸਾਗਰ ਪੀਦਾ ਹਾ,
ਜਖਮਾ ਤੇ ਮੱਲਮ ਲਾਣ ਵਾਲਾ ਕੋਈ ਨਹੀ,
ਇਸ ਲਈ ਜਖਮ ਆਪਣੇ ਆਪ ਹੀ ਸੀਂਦਾ ਹਾ,
ਲੱਗਦਾ ਸੱਜਣਾ ਤੂੰ ਵੀ ਮਗਰੂਰ ਹੋ ਗਿਆ।
ਤੂੰ ਤਾਰਿਆਂ ਵਾਂਗੂੰ ਹੀ ਸਾਥੋਂ ਦੂਰ ਹੋ ਗਿਆ।😢
ਰਕੀਬ ਲੱਭ ਲਏ, ਛੱਡ ਸਾਨੂੰ ਅੱਧਵਾਟੇ ,,
ਦੱਸਿਆ ਨਾ ਕੀ ਸਾਥੋਂ ਯਾਰਾ ਕਸੂਰ ਹੋ ਗਿਆ।।🙏
ਤੇਰੇ ਗ਼ਮ ਹੀ ਹੰਢਾਵਣ ਯੋਗੇ ਰਹਿ ਗਏ,,
ਜਖ਼ਮ ਇੱਛ .. .. Read more >>
ਕਿਸਮਤ ਦੀਆਂ ਖੇਡਾਂ ਵੀ ਹਜ਼ਾਰ ਹੈ
ਜੋ ਮਿਲ ਨਹੀਂ ਸਕਦਾ ਉਸ ਨਾਲ ਹੀ ਪਿਆਰ ਹੈ
ਇੱਕ ਨੂੰ ਕੋਈ ਫ਼ਰਕ ਨਹੀਂ ਪੈਂਦਾ
ਤੇ ਦੂਸਰਾ ਜਾਨ ਦੇਣ ਨੂੰ ਵੀ ਤਿਆਰ ਹੈ
ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫੀ ਜਾਵਾਂਗਾ..!!
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ..!!
ਕੋਈ ਸਮਝ ਨੀ ਪਾੳੁਦਾ
ਕੋਈ ਸਮਝਾ ਨੀ ਪਾੳੁਦਾ
ਤੂੰ ਸਾਡੀ ਬਫਾ ਤੇ ਸੱਕ ਕੀਤਾ
ਸਾਨੂੰ ਮਾਰਤਾ ਜਿੳੁਦਾ........,
ਮੈਂ ਸੁਣਿਆ December ਦੇ
ਵਿੱਛੜੇ ਫ਼ਿਰ ਸਾਰੀ ਜ਼ਿੰਦਗੀ ਨੀ
ਮਿਲਦੇ ਹੁੰਦੇ 💯