ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੁੱਲ ਹਰ #ਚੀਜ਼ ਵਿਕਦੀ ਆ 😓
ਪਰ #ਜਜ਼ਬਾਤਾਂ ਦਾ #ਵਪਾਰ ਨਹੀਂ ਹੁੰਦਾ🥰
ਜੋ ਹਰ ਕਿਸੇ ਨਾਲ ਹੋਜ਼ੇ #ਸੱਜਣਾ ❤️!!
ਉਹ ਫਿਰ #ਪਿਆਰ ਨਹੀਂ ਹੁੰਦਾ 💯✍️
❣️ ❣️
ਸੱਤ ਰੰਗੀ ਜੇ ਪੀਂਘ ਵੇਖਣੀ,
ਮੀਹਾਂ ਨਾਲ ਮੁਹੱਬਤ ਰੱਖ,
ਸਿਖਰੀ ਮੰਜ਼ਿਲ ਟਿਕੀ ਰਹੇਗੀ,
ਨੀਹਾਂ ਨਾਲ ਮੁਹੱਬਤ ਰੱਖ
ਨਸਲਾ ਤੋ ਪਛਾਣੇ ਜਾਂਦੇ ਘੋੜੇ ਮਿੱਤਰਾ,
ਬੰਦੇ ਨੇ ਪਛਾਣੇ ਜਾਂਦੇ ਗੱਲ ਬਾਤ ਤੋ 😁
ਸਵੇਰੇ ਵੇਲੇ ਸਿਰਫ ਤਿੰਨ
ਲੋਕ ਹੀ ਜਲਦੀ ਉਠਦੇ ਹੁੰਦੇ ਆ
ਮਾਂ , ਮਿਹਨਤ , ਮਜਬੂਰੀ ❤️❤️💯💯
ਵਕਤ ਦੀ ਸੂਈਆਂ ਭੈੜੀਆਂ ਨੇ ਸ਼ੇਰ ਵੱਡੇ ਵੱਡੇ ਢਾਹ ਜਾਂਦੀਆਂ,
ਸ਼ੌਂਕ ਵੀ ਸਾਰੇ ਮਰ ਜਾਂਦੇ
ਜਦੋਂ ਉਮਰ ਨਿੱਕੀ ਤੇ ਜ਼ਿੰਮੇਵਾਰੀਆਂ ਵੱਡੀਆਂ ਆ ਜਾਂਦੀਆਂ।
ਕਾਹਦਾ ਮਾਣ ਕਰਾਂ ਰੱਬਾ
ਇੱਥੇ ਸਬ ਮੇਰੇ ਤੋਂ ਸਿਆਣੇ ਨੇ
ਬਸ ਹੰਕਾਰ ਨਾ ਭਰੀ ਮੇਰੇ ਵਿੱਚ
ਦਿਨ ਚੰਗੇ ਮਾੜੇ ਤਾਂ ਤੇਰੇ ☝️ ਭਾਣੇ ਨੇ
ਇਨਸਾਨਾ ਦੀ ਗਿਣਤੀ ਵੱਧ ਰਹੀ ਹੈ।
ਇਨਸਾਨੀਅਤ ਦਾ ਜਨਾਜ਼ਾ ਨਿਕਲ ਰਿਹਾ ਹੈ। 💞
ਪਿੰਜ਼ਰੇ ਦਾ ਮੋਹ ਹੋਵੇ ਪੰਛੀ ਨੂੰ....
ਖੁੱਲੇ ਆਸਮਾਨ ਦੀ ਉਡਾਰੀ ਚ ਵੀ
ਪਲਕਾ ਨਹੀ ਉੱਠਦੀਆ✍️
#ਵਕਤ⏰ ਜਿਨਾਂ ਮਰਜੀ👎
ਮਾੜਾ ਕਰਦੀ ਰੱਬਾ....🌹
# ਕਦੇ 🤔ਸੋਚ ਤੇ 🙁ਨੀਅਤ
ਮਾੜੀ ਨਾ ਕਰੀ
🙏🙏