ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਬੇਚੈਨੀਆਂ ਕਿਉਂ ਪਾਈਆਂ ਦਿਲਾਂ
ਯਕੀਂਨ ਕਰ ਸਭ ਤੇ 💔
🥀ਉਹ ਸਾਂਭਲੁਗਾ ਆਪੇ
ਜੀਹਨੇ ਭੇਜਿਆ ਏ ਜੱਗ ਤੇ 🙏
ਉਹ ਦਿਨ ਕਦੇ ਨਾ ਆਵੇ
ਕਿ ਹੱਦੋਂ ਵੱਧ ਗਰੂਰ ਹੋ ਜਾਵੇ
ਬਸ ਏਨਾ ਕੁ ਨੀਵਾਂ ਰੱਖੀ ਮਾਲਕਾ
ਕੀ ਹਰ ❤️ਦਿਲ ਦੁਵਾਵਾਂ ਦੇਣ ਲਈ
ਮਜ਼ਬੂਰ ਹੋ ਜਾਵੇ 🙏🙏🙏
#ਮੇਰੀ ਮੰਗੀ #ਹਰ #ਦੁਆ ਲਈ
ਤੇਰੇ #ਦਰ ਤੇ ਜਗ੍ਹਾ #ਹੋਜੇ.
#ਇਨੀ ਕੁ #ਮਿਹਰ #ਕਰ ਮੇਰੇ #ਮਾਲਕਾ
ਕਿ #ਤੇਰਾ ਹੁਕਮ ਹੀ #ਮੇਰੀ ਰਜ਼ਾ #ਹੋਜੇ
❣️❣️##ਵਹਿਗੁਰੂ #ਜੀ❣️❣️
ਸਿਰ ਤੇ ਰੱਖੀ ਓਟ ਮਾਲਕਾ
ਦੇਵੀ ਨਾ ਕੋਈ ਤੋਟ ਮਾਲਕਾ
ਚੜਦੀ ਕਲਾ ਸਿਰਹਾਣੇ ਰੱਖੀ
ਦਾਤਾ ਸੁਰਤ ਟਿਕਾਣੇ ਰੱਖ
ਐਸਾ ਚਾਹੁੰ ਮੈਂ ਰਾਜ ਮੈ, ਜਹਾਂ ਮਿਲੇ ਸਭਨ ਕੋ ਅੰਨ
ਛੋਟ - ਬੜੇ ਸਭ ਸਮ ਵਸੈ ਰਵਿਦਾਸ ਰਹੇ ਪ੍ਰਸੰਨ
ਸਤਿਗੁਰੁ ਰਵਿਦਾਸ ਮਹਾਰਾਜ ਜੀ ਦੇ
ਆਗਮਨ ਪੁਰਬ ਦੀਆਂ ਲੱਖ-ਲੱਖ ਵਧਾਈਆਂ
🙏🙏
ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ॥
ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ॥🌺🌺♥️💕
ਗਿਲੇ ਤਾਂ ਪਰਮਾਤਮਾ ਨਾਲ ਬੜੇ ਕਰਦੇ ਪਰ
ੳੁਹਨੇ ਸਾਨੂੰ ਕਿੱਥੇ ਕਿੱਥੇ ਬਚਾਇਆ ਹੁੰਦਾ
ਇਹ ਅਸੀਂ ਵੀ ਨਹੀਂ ਜਾਣਦੇ ਹੁੰਦੇ🤗🙏
#ਗੁਰੀ ਸੰਧੂ
7087847889
ਰੱਬ ਦਾ ਸਾਥ ਜਰੂਰ ਮਿਲਦਾ ਹੈ
ਜੇ ਕਿਸੇ ਕੰਮ ਨੂੰ ਕਰਨ ਲਈ ਇਰਾਦਾ ਸਹੀ ਹੋਵੇ
ਤੇ ਤਰੀਕਾ ਗਲਤ ਨਾ ਹੋਵੇ 🙏❤️
ਗੁਰੀ ਸੰਧੂ
7087847889
ਜਦੋਂ ਵਾਹਿਗੁਰੂ ਦਿਸ਼ਾ ਬਦਲਾਣਾ ਚਾਹੁੰਦਾ ਹੈ
ਤੈਨੂੰ ਹੋਰ ਕਿਸੇ ਕੰਮ ਵਿਚ ਲਾਣਾ ਚਾਹੁੰਦਾ ਹੈ
ਤੇਰੇ ਰਾਹ ਵਿਚ ਰੋੜੇ ਅਟਕਾ ਦਿੰਦਾ ਹੈ
ਨਵੀਆਂ ਮੰਜ਼ਲਾਂ ਦਾ ਰਾਹੀ ਬਣਾ ਦਿੰਦਾ ਹੈ !
ਮੈਂ ਤਾਂ ਰਸਤੇ ਦੇ ਰੋੜੇ ਨੂੰ ਸਲਾਮ ਕਰਦਾ ਹਾਂ
.. Read more >>