ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Good Motivational Quotes Status, Shayari in Punjabi, ਚੰਗਿਆਂ ਗੱਲ੍ਹਾ ਅਤੇ ਚੰਗੇ ਵਿਚਾਰ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

Gurbaj Singh Cheema Gurbaj Singh Cheema

ਹੱਥਾਂ ਵਿੱਚ ਰੱਖੜੀਆ

ਹੱਥਾਂ ਵਿੱਚ ਰੱਖੜੀਆ ਤੇ ਨੈਣਾ ਵਿੱਚ ਨੀਰ
ਭੈਣਾਂ ਫਿਰਨ ਲੱਭਦੀਆ
ਚਿੱਟੇ ਵਿੱਚ ਗੁਆਚੇ ਵੀਰ🙄🙄😒

shayari4u shayari4u

ਸਸਤੀ ਚਿੰਗਮ🍬 ਅਤੇ

ਸਸਤੀ ਚਿੰਗਮ🍬
ਅਤੇ ਘਟੀਆ ਲੋਕ
ਸ਼ੁਰੂ ਚ ਬੜੇ ਮਿੱਠੇ ਲੱਗਦੇ ਆ🙆‍♀️🤷‍♀️😆

shayari4u shayari4u

ਮਸ਼ਰੂਫ ਰਹਿਣ ਦੀ

ਮਸ਼ਰੂਫ ਰਹਿਣ ਦੀ ਆਦਤ ਤੈਨੂੰ ਇਕੱਲਾ ਨਾਂ ਕਰਦੇ ਦਿਲਾਂ..
ਰਿਸਤੇ ਫੁਰਸਤ ਦੇ ਨਹੀਂ ਤਵੱਜੋ ਦੇ ਮੋਹਤਾਜ ਹੁੰਦੇ ਨੇਂ..।।
#😌😌

Gurbaj Singh Cheema Gurbaj Singh Cheema

🙏🏻 ਵਾਹਿਗੁਰੂ ਜੀ

🙏🏻 ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🏻

👉🏻 ਕਹਿੰਦੇ ਨੇ ਔਰਤ ਦੀ ਉਮਰ

ਤੇ ਆਦਮੀ ਦੀ ਕਮਾਈ

ਕਦੇ ਪੁੱਛਣੀ ਨਹੀਂ ਚਾਹੀਦੀ

ਕਿਉਂਕਿ ਆਦਮੀ ਕਦੇ ਆਪਣੇ ਲਈ

ਨਹੀਂ ਕਮਾਉਂਦਾ

ਤੇ ਔਰਤ .. .. Read more >>

shayari4u shayari4u

ਆਖਦੇ ਨੇ ਆਏ-ਗਏ

ਆਖਦੇ ਨੇ ਆਏ-ਗਏ ਨੂੰ,
ਖਾਲੀ ਨਹੀਂਓ ਮੋੜੀ ਦਾ ॥
ਤਾਂਹੀ, ਤੈਨੂੰ ਖੁਆਬਾਂ ਚੋਂ ,
ਪਿਆਰ ਦੇਕੇ ਤੋਰੀ ਦਾ ॥

shayari4u shayari4u

🙏🏻 ਵਾਹਿਗੁਰੂ ਜੀ

🙏🏻 ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🏻

👉🏻 ਕਹਿੰਦੇ ਨੇ ਔਰਤ ਦੀ ਉਮਰ

ਤੇ ਆਦਮੀ ਦੀ ਕਮਾਈ

ਕਦੇ ਪੁੱਛਣੀ ਨਹੀਂ ਚਾਹੀਦੀ

ਕਿਉਂਕਿ ਆਦਮੀ ਕਦੇ ਆਪਣੇ ਲਈ

ਨਹੀਂ ਕਮਾਉਂਦਾ

ਤੇ ਔਰਤ .. .. Read more >>

shayari4u shayari4u

ਹਵਾ ਹੈ ਤੇਜ਼

ਹਵਾ ਹੈ ਤੇਜ਼ ਵੀ ਤੇ ਦੀਵਿਆਂ ਦੀ ਦੁਸ਼ਮਣ ਵੀ
ਦੀਵਾ ਸਿਦਕਾਂ ਦਾ ਜਗਾਓ ਕਿ ਕੋਈ ਗੱਲ ਬਣੇ
ਰਾਤ ਇਹ ਬਹੁਤ ਹੈ ਗਹਿਰੀ ਤੇ ਬਹੁਤ ਜ਼ਹਿਰੀ ਵੀ
ਮਸ਼ਾਲਾਂ ਬਾਲ ਕੇ ਆਓ ਕਿ ਕੋਈ ਗੱਲ ਬਣੇ!

shayari4u shayari4u

ਜੁਬਾਨ ਦਾ #ਵਜਨ

ਜੁਬਾਨ ਦਾ #ਵਜਨ ਬਹੁਤ ਘੱਟ ਹੁੰਦਾ ਹੈ..
ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ!!

shayari4u shayari4u

ਰਾਤ ਨੂੰ ਗਹਿਰੀ

ਰਾਤ ਨੂੰ ਗਹਿਰੀ ਨੀਦ ਆਉਣਾ
ਏਨਾ ਆਸਾਨ ਨਹੀ ਜਨਾਬ
ਇਸ ਲਈ ਪੂਰਾ ਦਿਨ
ਇਮਾਨਦਾਰੀ ਨਾਲ ਰਹਿਣਾ ਪੈਂਦਾ।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ