ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Good Motivational Quotes Status, Shayari in Punjabi, ਚੰਗਿਆਂ ਗੱਲ੍ਹਾ ਅਤੇ ਚੰਗੇ ਵਿਚਾਰ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

Gurbaj Singh Cheema Gurbaj Singh Cheema

☝🙏ਜੇ ਪ੍ਰਮਾਤਮਾ ਤੇ

☝🙏ਜੇ ਪ੍ਰਮਾਤਮਾ ਤੇ ਯਕੀਨ ਹੈ ਤਾਂ ਉਸ ਦੇ ਫੈਸਲਿਆਂ ਤੇ ਇਤਰਾਜ਼ ਨਾ ਕਰਿਆ ਕਰੋ।

shayari4u shayari4u

#ਵਿਚਾਰ ਜਿੰਦਗੀ ਵੀ ਇੱਕ

#ਵਿਚਾਰ
ਜਿੰਦਗੀ ਵੀ ਇੱਕ ਅਣਜਾਣ ਕਿਤਾਬ 📗ਦੀ ਤਰ੍ਹਾਂ ਹੁੰਦੀ ਆ,
ਕੋਈ ਪਤਾ ਨਹੀਂ ਅਗਲੇ 📖ਪੰਨੇ ਤੇ ਕੀ ਲਿਖਿਆ🖋ਹੋਵੇ..??

Gurbaj Singh Cheema Gurbaj Singh Cheema

ਆਪਣੇ ਆਪ ਨੂੰ

ਆਪਣੇ ਆਪ ਨੂੰ ਖਤਮ ਨਾ ਕਰੋ
ਉਸ ਵਜਹ ਨੂੰ ਖਤਮ ਕਰੋ ਜੋ ਤੁਹਾਨੂੰ ਖਤਮ ਹੋਣ ਲਈ ਮਜਬੂਰ ਕਰਦੀ ਹੈ !
ਕਿਉਕਿ
ਜਿੰਦਗੀ ਤੁਹਾਡੀ ਹੈ !

shayari4u shayari4u

ਦੋ ਚੀਜ਼ਾਂ ਬਿਨਾਂ

ਦੋ ਚੀਜ਼ਾਂ ਬਿਨਾਂ ਘਰ ਨਹੀਂ ਬਣਦੇ
'ਧੀਆਂ' ਤੇ 'ਨੀਹਾਂ'

shayari4u shayari4u

"ਲੋਕ ਕੀ ਕਹਿਣਗੇ"

"ਲੋਕ ਕੀ ਕਹਿਣਗੇ" ਦੇ ਚੱਕਰ ਚ ,
ਬਹੁਤਿਆ ਨੇ ਆਪਣਾ ਹੁਨਰ ਦੱਬ ਛੱਡਿਆ ਏ...!!🌸🐬

shayari4u shayari4u

ਉਂਝ ਦੁਨੀਆਂ ਤੇ

ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,
ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।❤️

shayari4u shayari4u

ਸਿਰਫ ਮੇਹਨਤ ਨਾਲ

ਸਿਰਫ ਮੇਹਨਤ ਨਾਲ ਹੀ
ਬੰਦਾ ਸਫਲ ਨਹੀ ਹੁੰਦਾ
ਦਿਮਾਗ ਵੀ ਲੋਣਾ ਪੈਦਾ ਏ
ਨਹੀ ਤਾਂ ਅੱਜ
ਰਿਕਸ਼ੇ ਵਾਲਾ ਕਰੋੜ ਪਤੀ ਹੁੰਦਾ😐😐

shayari4u shayari4u

ਰੋਸ਼ਨੀ ਵਿੱਚ ਤਾਂ

ਰੋਸ਼ਨੀ ਵਿੱਚ ਤਾਂ ਕੋਈ ਨਾ ਕੋਈ ਮਿਲ ਹੀ ਜਾਵੇਗਾ ।।
ਤਲਾਸ਼ ਉਹਦੀ ਕਰੋ ਜਿਹੜਾ ਹਨੇਰਿਆਂ ਵਿੱਚ ਸਾਥ ਦੇਵੇ

🙏🏼🙏🏼🙏🏼

shayari4u shayari4u

ਪਿੱਛੇ ਦਾ ਵੀ

ਪਿੱਛੇ ਦਾ ਵੀ ਧਿਆਨ ਰੱਖੋ
ਅਸਲ ਗੱਲਾਂ ਤਾਂ ਤੁਹਾਡੀ ਪਿੱਠ ਪਿੱਛੇ ਹੁੰਦੀਆਂ ਨੇਂ 🤪





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ