ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

Gursewak Singh Gursewak Singh

ਹੁਣ Block ਕਰ

ਹੁਣ Block ਕਰ ਚਾਹੇ Unblock ਕਰ ਕੋਈ,ਫਰਕ ਨਹੀਂ ਪੈਂਦਾ
ਕਿਉਂਕਿ ਹੁਣ ਤੇਰੇ ਲਈ ਨਹੀਂ ਆਪਣੇ ਲਈ ਜਿਉਂਦਾਂ ਹਾਂ ਮੈਂ..,😊

#ਗੁਰੀ ਸੰਧੂ
7087847889

Gursewak Singh Gursewak Singh

ਦੁੱਖ ਤਾਂ ਸਾਰੀਆਂ

ਦੁੱਖ ਤਾਂ ਸਾਰੀਆਂ ਨੂੰ ਹੀ ਨੇ
ਤੂੰ ਐਵੇਂ Mood Off ਜਾ ਨਾ ਰੱਖਿਆ ਕਰ
ਉਤੋ ਉਤੋ ਨਹੀਂ ਦਿਲ ਤੋਂ ਵੀ ਹੱਸਿਆ ਕਰ 💗

#ਗੁਰੀ ਸੰਧੂ
7087847889

Prabhjeet Singh Prabhjeet Singh

ਬਲੋਕ ਕਰਨ ਨਾਲ

ਬਲੋਕ ਕਰਨ ਨਾਲ ਰਿਸ਼ਤੇ ਖ਼ਤਮ ਨਹੀਂ ਹੁੰਦੇ
ਤੇ ਮੈਸਜ ਕਰਨ ਨਾਲ ਕੋਈ ਨੀਵਾਂ ਨਹੀਂ ਹੁੰਦਾ

shayari4u shayari4u

ਮੈਨੂੰ ਮੇਰੇ ਵਰਗੇ

ਮੈਨੂੰ ਮੇਰੇ ਵਰਗੇ ਮਿਲੇ ਨਾ,
ਹੋਰਾਂ ਵਰਗਾ ਮੈਥੋਂ ਬਣ ਨਾ ਹੋਇਆ।

Jagtar Singh Gill Jagtar Singh Gill

ਅੱਜ ਦਾ ੳੁਹ

ਅੱਜ ਦਾ ੳੁਹ ਨਹੀਂ ਕਰੇ ਬਾਹਲੇ ਚਿਰ ਦਾ
ਬੀਤੇ ਪਲਾਂ ਦੀ ਛੇੜ ੳੁਹ ਪਾਵੇ ਬਾਤਾਂ ਨੂੰ..!!
ਰੱਬਾ ਮੇਰਿਆ ਤੂੰ ਦੱਸ ਐਸਾ ਕੀ ਏ ੳੁਹਦੇ ‘ਚ
ਮੈਂ ਜਦ ਗੱਲ ਕਰਾਂ ਨੀਂਦ ਨਾ ਫਿਰ ਆਵੇ ਰਾਤਾਂ ਨੂੰ..!!

Jagtar Singh Gill Jagtar Singh Gill

ਸੁਪਨੇ ‘ਚ ਆਏ

ਸੁਪਨੇ ‘ਚ ਆਏ ਉਹ ਮੇਰੇ ਬਣ ਕੇ
ਗੱਲਾਂ ਰੂਹ ਨਾਲ ਕਰਨ ਦੇ ਇਸ਼ਾਰੇ ਦੇਖੇ ਮੈਂ..!!
ਅੱਖਾਂ ਚਮਕਦੀਆਂ ਨੂਰ ਚਿਹਰੇ ਉੱਤੇ
ਅੱਜ ਕਈ ਸਾਲ ਬਾਅਦ ਉਹ ਨਜ਼ਾਰੇ ਦੇਖੇ ਮੈਂ..!!

Jagtar Singh Gill Jagtar Singh Gill

ੳੁਹ ਦੀਨ-ਦੁਨੀਆ ਤੋਂ

ੳੁਹ ਦੀਨ-ਦੁਨੀਆ ਤੋਂ ਅਲੱਗ ਹੀ ਰਹਿੰਦਾ 
ਜਿਹੜਾ ਇਸ਼ਕ ਦੀ ਅੱਗ ਵਿੱਚ ਵਹਿੰਦਾ
ਯਾਰ  ਤੋ ਸਿਵਾ ਕੁਝ ਨਜ਼ਰ ਨਾ ਆਵੇ
ਨਾ ਲਵੇ ਉਹਦਾ ਉਠਦਾ ਬਹਿੰਦਾ
ਜਿਸ ਦਿਨ ਯਾਰ ਨਾ ਆਵੇ ਨਜ਼ਰੀ
ਤੁਪਕਾ-ਤੁਪਕਾ ਅੱਖ ਚੋਂ ਵਹਿੰਦਾ
ਹਿਜਰ ਦੀ ਅੱ .. .. Read more >>

shayari4u shayari4u

ਚਾਉਣ ਵਾਲਿਆ ਦੀ

ਚਾਉਣ ਵਾਲਿਆ ਦੀ ਕਮੀ ਨਹੀਂ ਹੁੰਦੀ ਕਿਸੇ ਕੋਲ
ਪਰ ਆਪਣੀ ਪਸੰਦ ਵੀ ਕੋਈ ਚੀਜ ਹੁੰਦੀ ਆ 🤗

Prabhjeet Singh Prabhjeet Singh

ਪੈਸਾ ਨਹੀਂ ਇਨਸਾਨੀਅਤ

ਪੈਸਾ ਨਹੀਂ ਇਨਸਾਨੀਅਤ ਬਖਸ਼ੀ ਰੱਬਾ
ਲੋਕਾਂ ਤੇ ਨਹੀਂ ਦਿਲਾਂ ਤੇ ਰਾਜ ਕਰਨਾ ❤️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ