ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Preet Shayar Preet Shayar

ਬਹੁਤੀਆਂ ਗੱਲਾਂ ਦੇ

ਬਹੁਤੀਆਂ ਗੱਲਾਂ ਦੇ ਹੈ ਨੀਂ ਵਫਾਦਾਰ ਸੱਜਣਾਂ..
ਕਿਦੇ ਹਿੱਸੇ ਆ ਗੀ ਦੱਸ ਤੇਰੀ ਜਾਨ ਸੱਜਣਾਂ...
ਕਿਹੜੀਆਂ ਗੱਲਾਂ ਦਾ ਦੱਸਦੇ ਸਬੂਤ ਮੰਗਦੇ..
ਕਤੋਂ ਪਾਈ ਸਾਨੂੰ ਐਡੀ ਵੱਡੀ ਮਾਰ ਸੱਜਣਾਂ..
ਹੈਗਾ ਸੀ ਜੇ ਤੈਨੂੰ ਸਾਡੇ ਨਾਲ ਪਿਆਰ ਸੰਧ .. .. Read more >>

Preet Shayar Preet Shayar

ਓਦੀ ਹਰ ਗੱਲ

ਓਦੀ ਹਰ ਗੱਲ ਨੂੰ ਹੱਸ ਕੇ ਟਾਲ ਦਿੰਦੇ ਹੁੰਦੇ ਸੀ..
ਓਦੀ ਚੁੱਪੀ ਤੋ ਜਾਣ ਓਦਾ ਹਾਲ ਲੈਦੇ ਹੁੰਦੇ ਸੀ..
ਹੁਣ ਨੀ ਕਹਿੰਦੇ ਵਾਪਸ ਆ ਜਾ ਐਸੀ ਚੰਦਰੀ ਦਿਲ ਤੇ ਮਾਰ ਪਈ ਆ...
ਵਖਤ ਨੀਂ ਬਣਦਾ ਗੁਵਾਹ ਸਾਡਾ ਪੀ੍ਤ ਟੁੱਟੀ ਦਿਲ ਦੀ ਤਾਰ ਪਈ ਆ..
ਪੀ .. .. Read more >>

Preet Shayar Preet Shayar

ਰੱਬਾ ਖੁਸ਼ ਰੱਖੀ

ਰੱਬਾ ਖੁਸ਼ ਰੱਖੀ ਚਾਹੁਣ ਵਾਲਿਆ ਨੂੰ ਜੋ ਕਿਸੇ ਹੋਰ ਨੂੰ ਚਾਹੁਣ ਲੱਗਗੇ... ਪੀ੍ਤ ਸੰਧੂ✍️

Preet Shayar Preet Shayar

ਕੱਚੇ ਨਿਕਲੇ ਉਮਰਾਂ

ਕੱਚੇ ਨਿਕਲੇ ਉਮਰਾਂ ਦੇ ਵਾਦੇ..
ਓ ਜਾ ਕੇ ਸਮੁੰਦਰਾ ਤੋ ਪਾਰ ਬਹਿਗੇ..ਪੀ੍ਤ ਸੰਧੂ✍️

Preet Shayar Preet Shayar

ਤੇਰਾ ਜਿਕਰ ਕਰਦੇ

ਤੇਰਾ ਜਿਕਰ ਕਰਦੇ ਕਰਦੇ ਅਸੀਂ ਗੱਲ ਨੂੰ ਟਾਲ ਗਏ..
ਹਿੰਮਤ ਨੀਂ ਸੀ ਦੱਸਣ ਫ਼ੇਰ ਵੀ ਦੱਸ ਤੇਰਾ ਹਾਲ ਗਏ..
ਪੀ੍ਤ ਸੰਧੂ✍️

shayari4u shayari4u

ਸੱਤ ਰੰਗੀ ਜੇ

ਸੱਤ ਰੰਗੀ ਜੇ ਪੀਂਘ ਵੇਖਣੀ,
ਮੀਹਾਂ ਨਾਲ ਮੁਹੱਬਤ ਰੱਖ,
ਸਿਖਰੀ ਮੰਜ਼ਿਲ ਟਿਕੀ ਰਹੇਗੀ,
ਨੀਹਾਂ ਨਾਲ ਮੁਹੱਬਤ ਰੱਖ

shayari4u shayari4u

ਨਸਲਾ ਤੋ ਪਛਾਣੇ

ਨਸਲਾ ਤੋ ਪਛਾਣੇ ਜਾਂਦੇ ਘੋੜੇ ਮਿੱਤਰਾ,
ਬੰਦੇ ਨੇ ਪਛਾਣੇ ਜਾਂਦੇ ਗੱਲ ਬਾਤ ਤੋ 😁

shayari4u shayari4u

ਹਮ ਦਿਲ ਕੇ

ਹਮ ਦਿਲ ਕੇ ਬਾਦਸ਼ਾਹ ਲੋਗ ਹੈ,
ਨਾ ਮੁਹੱਬਤ ਬਦਲਤੇ ਹੈਂ
ਨਾ ਯਾਰ 😇😇

shayari4u shayari4u

ਹਰੇਕ ਮੂਹਰੇ ਝੁਕੀ

ਹਰੇਕ ਮੂਹਰੇ ਝੁਕੀ ਜਾਈਏ 🤘
ਏਨੀ ਨਰਮਾਈ ਨੀ 🦅





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ