ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

Gursewak Singh Gursewak Singh

ਯਾਦਾਂ ਬਾਤਾ, ਘੁੰਮਣ

ਯਾਦਾਂ ਬਾਤਾ, ਘੁੰਮਣ ਘੇਰੇ,
ਚਾਰ ਚੁਫ਼ੇਰੇ, ਤੇਰੇ ਮੇਰੇ ।
ਉਹਨਾਂ ਚੋਂ ਵੀ ਤੈਨੂੰ ਲੱਭਾ,
ਲੱਗਦੇ ਆ ਜੋ ਕੌਣ ਨੇ ਮੇਰੇ ।

ਖ਼ਿਆਲ, ਯਾਦਾਂ ਤੇ ਸੁਪਨੇ
ਬਹੁਤ ਨੇ ਮੇਰੇ, ਪਰ ਸਾਰੇ ਤੇਰੇ ।
ਤੇਰੀਆਂ ਅੱਖਾਂ, ਵਿੱਚ ਗੱਲਾਂ ਲੱਖਾਂ,
.. .. Read more >>

shayari4u shayari4u

ਮੁਸਕਾਨ ਹੀ ਕਾਫੀ

ਮੁਸਕਾਨ ਹੀ ਕਾਫੀ ਹੈ ਕਿਸੇ ਨੂੰ ਜਿਤਣ ਲਈ
ਜਬਰ ਦਸਤੀ ਦਿਲਾ ਤੇ ਕਬਜਾ ਨਹੀ ਕੀਤਾ 🙆

🤗ਗੁੱਡ ਮੋਰਨਿੰਗ ਐਵਰੀਵੰਨ🤗

shayari4u shayari4u

ਮੈਂ ਮਸ਼ਹੂਰ ਬਣਕੇ

ਮੈਂ ਮਸ਼ਹੂਰ ਬਣਕੇ ਕੀ ਲੈਣਾ
ਬਦਨਾਮ ਹੀ ਚੰਗਾ ਹਾਂ
ਖਾਸੀਅਤ ਤਾਂ ਤੁਹਾਡੇ ਵਿਚ ਹੈ
ਮੈਂ ਆਮ ਹੀ ਚੰਗਾ ਹਾਂ...♣♠

shayari4u shayari4u

ਸਭ ਦੇ ਗਿਲੇ

ਸਭ ਦੇ ਗਿਲੇ ਸ਼ਿਕਵੇ ਮੁੱਕ ਜਾਣਗੇ
ਜਦੋਂ ਇਹ ਸਾਹ ਰੁੱਕ ਜਾਣਗੇ

Gursewak Singh Gursewak Singh

ਬਨਾਵਟੀ ਰਿਸ਼ਤਿਆਂ ਤੋਂ

ਬਨਾਵਟੀ ਰਿਸ਼ਤਿਆਂ ਤੋਂ ਇੱਕਲਾਪਨ ਜ਼ਿਆਦਾ ਸਕੂਨ ਮਿਲਦਾ💯❤️

#ਗੁਰੀ ਸੰਧੂ
7087847889

Grewal Saab Grewal Saab

ਆਕੜ ਨਹੀਂ ਆ

ਆਕੜ ਨਹੀਂ ਆ ਸੱਜਣਾਂ ਅਸੀਂ ਤਾਂ ਖੂਹ ਦੀ ਆਵਾਜ ਵਰਗੇ ਹਾਂ
ਜਿੱਦਾ ਆਵਾਜ ਮਾਰੋਗੇ ਉਦਾ ਦੀ ਹੀ ਸੁਣਲੋਗੇ !
ਗਰੇਵਾਲ,8427027803

Grewal Saab Grewal Saab

ਬਦਦੁਆਵਾਂ ਕਮਜ਼ੋਰ ਨੇ

ਬਦਦੁਆਵਾਂ ਕਮਜ਼ੋਰ ਨੇ ਤੇਰੀਆਂ,!!!
ਅਸੀਂ ਤਾਂ ਅਜੇ ਵੀ ਤੁਰੇ ਫਿਰਦੇ ਆ!!!
ਗਰੇਵਾਲ 8427027803

shayari4u shayari4u

ਬਹੁਤਿਆਂ ਦੀ ਝਾਕ

ਬਹੁਤਿਆਂ ਦੀ ਝਾਕ ਵਿੱਚ ਕੱਲੇ ਤੋਂ ਵੀ ਜਾਏਗੀ
ਮੁੰਦੀਆ ਵਟਾਉਂਦੀ ਏ ਤੂੰ ਛੱਲੇ ਤੋਂ ਵੀ ਜਾਏਗੀ
🙄🙄🙄🙄

shayari4u shayari4u

ਕੋਈ ਕਿਵੇਂ

ਕੋਈ ਕਿਵੇਂ ਮੈਨੂੰ ਪਸੰਦ ਕਰੂ
ਕਿਵੇਂ ਕਰੂ ਕੋਈ ਮੈਨੂੰ ਆਪਣੇ ਦਿਲ ਦੇ ਕਰੀਬ
ਇੱਕ ਮੇਰਾ ਰੰਗ ਸਾਂਵਲਾ ਓਤੋਂ ਮੈਂ ਗਰੀਬ""





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ