ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

Mani Singh Mani Singh

ਮੈਂ ਜੋ ਕੁੱਜ

ਮੈਂ ਜੋ ਕੁੱਜ ਵੀ ਗਵਾਇਆ ਉਹ ਮਨੀ ਦੀ ਨਾਦਾਨੀ ਸੀ,
ਸੋ ਜੋ ਕੁਝ ਵੀ ਪਾਇਆ ਉਹ ਵਾਹਿਗੁਰੂ ਦੀ ਮੇਹਰਬਾਨੀ ਸੀ🙏

shayari4u shayari4u

🚶ਸਾਊ ਜਿਹੇ ਬੰਦੇ

🚶ਸਾਊ ਜਿਹੇ ਬੰਦੇ ਆ...
❤ਦਿਲ ਤੋਂ ਨਾ ਖੋਟੇ ਆ..,
😅ਸ਼ਾਂਤ ਰਹੀਏ ਤਾਂ ਗਊ....
ਜੇ ਅੜ ਗਏ ਤਾਂ ਝੋਟੇ 🐃ਆਂ...

shayari4u shayari4u

ਅਸੀੰ ਏਵੇ ਲੜਦੇ😎ਨੀ

ਅਸੀੰ ਏਵੇ ਲੜਦੇ😎ਨੀ ਗੱਲ ਗੱਲ ਤੇ,
ਪਾਣੀ💦 ਸ਼ਿਰੋਂ ਟੱਪ ਜੇ ਤਾਂ ਗੱਲ ਸਿਰੇ ਲਾ☄️ਦਿਨੇ ਆ
ਤੇਰੇ ਸਹਿਰੀ ਲੋਗੜਾਂ ਤੋਂ ਜ਼ਿੱਥੇ👋🏻ਹੱਥ ਨਈਓ ਪੈਦਾ
ਅਸੀ ਅੜੀ ਓੁਤੇ ਆਕੇ ਉਥੇ💪ਬਾਹਾੰ ਪਾ ਦਿਨੇ ਆ

shayari4u shayari4u

👉#ਵੱਡੀ ਗਿਣਤੀ ਚ-🔥ਮਿੱਤਰਾਂ

👉#ਵੱਡੀ ਗਿਣਤੀ ਚ-🔥ਮਿੱਤਰਾਂ ਨੇ🔥 ਯਾਰ ਜੋੜੇ ਨੇ👈
👉#ਛੋਟੀ ੳੁੱਮਰੇ ਹੀ ਕੲੀਅਾਂ ਦੇ💪Record💪ਤੋੜੇ ਨੇ👈
🔫😘

shayari4u shayari4u

ਤੇਰੀ ਆਪਣੀ #Thinking👼ਤੇਰੀ

ਤੇਰੀ ਆਪਣੀ #Thinking👼ਤੇਰੀ ਆਪਣੀ #Approach.

ਅਸੀਂ ਚੰਗੇ Ya ਮਾੜੇ ਤੂੰ ਜੋ ਮਰਜੀ ਸੋਚ

👉ਅਸੀਂ ਹੈਗੇ ਆ ਪੂਰੇ TipTop😎

ਸਾਡੇ ਤੋਂ ਬਾਅਦ ਤਾਂ ਬਸ full stop. 😉

shayari4u shayari4u

ਕਹਿੰਦੇ ਜੀਸ ਨੂੰ

ਕਹਿੰਦੇ ਜੀਸ ਨੂੰ #Amritsar ਵਾਲਾ ਮਿੱਠਾ ਜਿਹਾ ਹੱਸਦਾ ਗੱਬਰੂ,
ਕਰਦਾ ਜਿਹੜਾ ਨਕਲ ਹੁਕਮ ਦੀ ਚਿੜੀ ਦਾ ਯਕਾ ਹੋਊ।
ਤੇਰੇ ਪਿੰਡ ਚਰਚਾ #ਸਾਬ ਦਾ ਹੁੰਦਾ ਤਾਂ ਪੱਕਾ ਹੋਊ।
ਜਿਹੜਾ ਸਾਡਾ ਨੌਂ ਨਹੀਂ ਜਾਣਦਾ ਉਹ ਵੈਲੀ ਕੋਈ ਕੱਚਾ ਹੋਊ!!!!
❤️💚❤ .. .. Read more >>

Gurmeet Singh Gurmeet Singh

ਕਹਿੰਦੀ ਮੈਨੂੰ 😌

ਕਹਿੰਦੀ ਮੈਨੂੰ 😌 BABBU MAAN ਥੌਡੇ ਕਰਕੇ ਹੀ ਵਧੀਆ 😄 ਲੱਗਦਾ ਐ ਜੀ....
...
...
ਮੈ ਕਿਹਾ. .. 😉 ਚਲੋ ਸ਼ੁਕਰ ਐ,, ਵਧੀਆ ਤਾ ਲਗਦਾ... ਨਹੀ ਸਾਨੂੰ ਪੁੱਛ ਕੇ ਵੇਖ ਸਾਨੂੰ ਖੰਟ ਵਾਲਾ 😍😍 ਰੱਬ ਲਗਦਾ...noni saini

BeiMaan BeiMaan

ਵਿੱਚੋਂ ਉਹ ਫੋਕੇ

ਵਿੱਚੋਂ ਉਹ ਫੋਕੇ ਹੁੰਦੇ ... ਮਾਰਣ ਜੋ ਬੜਕਾਂ
ਚੁੱਪ ਕੀਤਾ ਬੰਦਾ ਬੱਲੀਏ..
ਕੱਢ ਦਿੰਦਾ ਰੜਕਾਂ..
BeiMaan....

BeiMaan BeiMaan

ਉਹ ਬੰਦਾ_ਆਮ

ਉਹ ਬੰਦਾ_ਆਮ ਨਹੀ ਹੋ ਸਕਦਾ ਜਿਹਨੂੰ ਹਰਾਉਣ ਲੲੀ ਲੋਕ ਕੋਸਿਸ਼ਾਂ ਨਹੀ,,
ਸ਼ਾਜਿਸਾਂ ਕਰਨ 💪💪
BeiMaan...





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ