ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

Jaspreet Singh Jaspreet Singh

ਤੈਨੂੰ 👰ਮਾਰਿਆ ਸਹੇਲੀਆਂ

ਤੈਨੂੰ 👰ਮਾਰਿਆ ਸਹੇਲੀਆਂ
ਦੀ ☝ਚੱਕ ਨੇ
ਮੈਨੂੰ ਜੱਟਾ 👳ਵਾਲੀ ਅੜੀ⛓
ਮਾਰ ਗਈ

Jaspreet Singh Jaspreet Singh

ਨਾਮ ਜੱਗ ਤੇ

ਨਾਮ ਜੱਗ ਤੇ ਬਨਾਉਣਾ
ਕੋਈ ਖੇਲ ਨੀ
ਸਾਡੇ ਨਾਲ ਭੀੜਨਾ
ਜਵਾਕਾਂ ਦਾ ਖੇਲ ਨੀ3

Jaspreet Singh Jaspreet Singh

ਜੱਟ 👳ਨਹੀਉਂ ਮਾੜਾ

ਜੱਟ 👳ਨਹੀਉਂ ਮਾੜਾ ਤੇਰਾ 👰ਸੋਹਣੀਏ
🍺 ਸ਼ੋਂਕ🔫 ਹੀ ਜੋ ਅੱਥਰੇ ਜੇ 🤘ਮਾੜੇ ਨੇ

shayari4u shayari4u

ਬਾਜ ੳੁੱਚੀਅਾ

ਬਾਜ ੳੁੱਚੀਅਾ ੳੁਡਾਰੀਅਾਂ 🌪 ਮਾਰਨ ਲੲੀ,
ਕਦੇ ਕਾਂਵਾ ਨਾਲ ਨੀ ਸਲਾਹ ਕਰਦੇ..
😏 ਜਦੋ ਸ਼ੇਰ 🦁 ਸ਼ਿਕਾਰ ਤੇ ਨਿੱਕਲਦੇ ਨੇ,
ਕਦੇ ਗਿੱਦੜਾਂ 🐕 ਦੀ ਪਰਵਾਹ ਨੀ ਕਰਦੇ...😈👈🏽

shayari4u shayari4u

ਜੋ ਮਰਜੀ ਦੁਨੀਆਂ

ਜੋ ਮਰਜੀ ਦੁਨੀਆਂ ਕਹੀ ਜਾਵੇ,
ਵੱਖਰਾ ਅਸੀ ਸਾਰਿਆ ਤੋ ਸੁਭਾਅ ਰੱਖਿਆ,
ਗੱਲ ਕਰਾਂ ਨਾ ਵੱਧ ਔਕਾਤ ਨਾਲੋਂ,
ਨਾ ਨੱਖਰਾ ਹੀ ਮਹਿੰਗੇ ਭਾਅ ਰੱਖਿਆ

BeiMaan BeiMaan

👉ਜੌ ਸਾਡੇ ਸਿਰ

👉ਜੌ ਸਾਡੇ ਸਿਰ ਤੇ ਪਲਦੇ ਸੀ ਓਹੀ 👇ਪਿਠ ਤੇ ਕਰ ਵਾਰ. ਗੲੇ
ਹੁਣ👊👊👊 ਭਾਜੀ ਸ਼ੇਤੀ ਮੌੜ਼ਾਗੇ ੲਿਹ ਨਾ ਜ਼ਾਣੀ ਕਿ ਯਾਰ. ਸਹਾਰ ਗੲੇ put
BeiMaan

shayari4u shayari4u

ਰੱਖੇ ਮੁੱਢ ਤੋਂ

ਰੱਖੇ ਮੁੱਢ ਤੋਂ #ਅਸੂਲ ਸਾਰੇ #Kaim 🤘🏻ਨੇ
ਬਹੁਤਾ ਕਿਸੇ 👱🏻 ਨੂੰ ਨਾ #ਸਿਰ 🙆🏻‍ ਚਾੜਦੇ
ਬੱਸ #ਹੁਣ 👬 ਉਹਨਾਂ ਉੱਤੋਂ ਜਿੰਦ #ਵਾਰੀਏ
ਜਿਹੜੇ #ਯਾਰੀ ਦਾ ਨੇ ਮੁੱਲ #ਤਾਰਦੇ

Chohan Saab Fdk Chohan Saab Fdk

ਨੀ ਤੇਰੇ ਯਾਰ

ਨੀ ਤੇਰੇ ਯਾਰ ਦਾ ਜਿਗਰਾ ਦਲੇਰ ਆ ਕੰਮਜ਼ੋਰ ਹੋਰ ਹੋਣਗੇ
ਉਂਝ ਆਮ chohan ਕਹਿੰਦੇ ਨੇ ਨੀ ਲੱਖਾ ਕਹਿੰਦੇ ਹੋਰ ਹੋਣਗੇ।

✍🏻Chohan Saab fdk

shayari4u shayari4u

ਮੈਂ ਜਾਣਾ UP

ਮੈਂ ਜਾਣਾ UP ਜਾਂ DOWN ਮੇਰਾ ਰੱਬ ਜਾਣਦਾ,
ਸਿੱਧਾ ਏ ਜਵਾਬ ਤੁਹਾਡੀ Back Bite ਦਾ,
ZERO ਹੋਣ ਉੱਤੇ ਵੀ ਨਹੀਓ ਚੀਕਾਂ ਮਾਰਦਾ,
ਮਾਣ ਵੀ ਨਹੀਂ ਕੀਤਾ ਕਦੇ ਉੱਚੀ Height ਦਾ।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ