ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Sad Shayari - ਪੰਜਾਬੀ ਦਰਦ ਭਰੀ ਸ਼ਾਇਰੀ

 

Prabhjot Singh Prabhjot Singh

ਜੋ ਹਰ ਇਕ

ਜੋ ਹਰ ਇਕ ਕਿਸੇ ਦਾ ਹੋ ਜਾਵੇ
ਉਸਦਾ ਨਾਂ ਹੋਣਾ ਹੀ ਬੇਹਤਰ ਏ।

Kala Bhangu Kala Bhangu

ਤੇਰੇ ਬਿਨਾਂ ਕੋਈ

ਤੇਰੇ ਬਿਨਾਂ ਕੋਈ ਵੀ ਇਕੱਠਾ ਨਾ ਕਰ ਸਕੇ,
ਮੈਂ ਖੁਦ ਨੂੰ ਇਉਂ ਖਿਲਾਰ ਲਵਾਂਗਾ ਤੇਰੇ ਬਗੈਰ .......bhangu saab

Prabhjeet Singh Prabhjeet Singh

ਤੇਰੇ ਬਿਨਾਂ ਕੋਈ

ਤੇਰੇ ਬਿਨਾਂ ਕੋਈ ਵੀ ਇਕੱਠਾ ਨਾ ਕਰ ਸਕੇ,
ਮੈਂ ਖੁਦ ਨੂੰ ਇਉਂ ਖਿਲਾਰ ਲਵਾਂਗਾ ਤੇਰੇ ਬਗੈਰ

Gurwinder Singh Gurwinder Singh

ਨਾ ਪੈਸਾ💵 ਨਾ

ਨਾ ਪੈਸਾ💵 ਨਾ ਸੋਹਣੀ ਸ਼ਕਲ ਆ👦
ਪਰਧਾਨ, ਪਰ ਫਿਰ ਵੀ ਹਰ ਕੋਈ 🤔
ਕਹਿੰਦਾ ਬਾਈ ਤੇਰੇ ਵਰਗਾ ਨੀ ਦੇਖਿਆ ਕੋਈ.....

Gurwinder Singh Gurwinder Singh

ਓਹਨੂੰ ਵੇਖ 👀ਕੇ

ਓਹਨੂੰ ਵੇਖ 👀ਕੇ ਏਦਾ ਲਗਿਆ ਕਿ ਸਾਰੀ ਉਮਰ ਦਾ ਸਾਥ🤝 ਨਿਭਾਉ ਗੀ ਪਰ ਕਿ ਪਤਾ💔 ਦਿਲ ਤੋੜਨ ਚ ਪਹਿਲੇ ਨੰਬਰ ਚ ਸੀ....

TeRa Deep TeRa Deep

ਅਜ਼ੀਬ ਜਿਹਾ ਦਰਦ

ਅਜ਼ੀਬ ਜਿਹਾ ਦਰਦ ਆ
ਇਹ ਕਾਲੀਆਂ ਰਾਤਾਂ 'ਚ
ਨਾ ਦੱਸਾਂ
ਤਾਂ ਲੋਕੀ ਕਾਇਰ
ਕਹਿਣਗੇ
ਜੇ ਦੱਸਾਂ
ਤਾਂ ਸ਼ਾਇਰ ਕਹਿਣਗੇ
ਤਾਂ ਲੋਕੀ
‌ ਸ਼ਾਇਰ ਕਹਿਣਗੇ......
TeRa Deep 😊🤞

Mani Kotkapura Mani Kotkapura

ਰੂਹਾਂ ਨਾਲ ਰੂਹਾਂ

ਰੂਹਾਂ ਨਾਲ ਰੂਹਾਂ ਦਾ ਪਿਆਰ ਸੀ
ਤੇ ਇਲਜ਼ਾਮ ਜਿਸਮਾਂ ਤੇ ਲਗ ਗਏ

Mani Kotkapura Mani Kotkapura

ਜੇ ਹੱਥ ਫੜ


ਜੇ ਹੱਥ ਫੜ ਸਾਡਾ ਤੁਰਿਆ ਏ
ਰਹੀ ਸਾਥੀ ਬਣਕੇ ਸਾਹਾ ਦਾ
ਸਾਂਝ ਰੱਖੀ ਇੱਕ ਧੜਕਣ ਦੀ ਨਾ
ਬਟਵਾਰਾ ਕਰ ਲਈ ਰਾਹਾ ਦਾ
ਸਾਡੀ ਜਿੰਦ ਸੋਹਲ ਹੈ ਫੁੱਲਾ ਤੋਂ
ਨਾ ਕਾਤਲ ਬਣ ਜਾਈ ਮੇਰਿਆ ਚਾਵਾਂ ਦਾ

Ikram Shard Ikram Shard

ਸੁ਼ਕਰ ਹੈ ਉਸ

ਸੁ਼ਕਰ ਹੈ ਉਸ ਰੱਬ ਦਾ ਟਾਇਮ ਨਾਲ ਭੇਤ਼ ਪਗੇ ਨਹੀਂ ਤਾ ਅੱਜ ਚਾਹ ਦੇ ਕੱਪ ਤੇ ਬਦਨਾਮ ਹੋ ਜਾਣਾ ਸੀ।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ