ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸੂਰਤ ਦੇ ਤਾਂ ਸਦਕੇ ਆਂ ਸੁਬਹਾਨ ਅੱਲ੍ਹਾ
ਆਫ਼ਰੀਨ ਕੁਰਬਾਨ ਮਰਹੱਬਾ ਕੀ ਕਹੀਏ ❤😍
ਲਗ ਜਾਵੇ ਨਾ ਕਿਸੀ ਦੀ ਬੁਰੀ👀ਨਜ਼ਰ
ਸਾਡੇ😘ਪਿਆਰ ਨੂੰ
ਤਾਹੀਓ ਆਪਣੇ😘ਪਿਆਰ ਨੂੰ ਲੁਕਾਇਆ ਮੈ😊
ਗਲ ਨਾਲ ਲਗ💏ਮਿਲੇ ਅਸੀ ਇਕ ਦੋ ਵਾਰੀ ਪਰ
ਹਰ ਪਲ ਤੇਰੀ ਯਾਦ ਨੂੰ❤️ਦਿਲ ਨਾਲ ਲਾਇਆ ਮੈ💞
ਜਰੂਰ ਕੋਈ ਪਿਛਲੇ ਜਨਮ ਚ ਮੈ ਕੋਈ🙏ਪੁਨ ਕੀ .. .. Read more >>
ਮੇਰੇ ਕਰਮਾ ਚ ਲਿੱਖਿਆ ਪਿਆਰ ਤੇਰਾ ਮੈ ਹੁਣ ਉਮਰਾ ਤੱਕ ਨਿਭਾਵਾਂਗਾ...🇰 🇴 🇲 🇦 🇱
ਜਦ ਕੋਈ ਤੈਨੂੰ ਦੇਖੇ ਤਾਂ ਮੇਰਾ ਦਿਲ ਥੋੜਾ-ਥੋੜਾ ਸੜਦਾ ਏ,
ਪਰ ਮੈਨੂੰ ਮਾਣ ਹੈ ਕਿ ਮੇਰੀ ਪਸੰਦ ਤੇ ਹਰ ਕੋਈ ਮਰਦਾ ਏ।
❤❤
ਤੇਰੀ ਸਾਦਗੀ ਨੇ ਮੈਨੂੰ ਐਸਾ ਮੋਹਿਆ
ਮੈਂ ਹਰ ਵੇਲੇ ਰਹਿੰਦਾ ਤੇਰੇ ਖਿਆਲਾ ਵਿਚ ਖੋਇਆ
ਮੇਰਾ ਦਿਲ ਵੀ ਹੁਣ ਬੇਵੱਸ ਹੋਇਆ
💖💖💖💖
ਸਹੋਣੇ ਦਿਲ❤️ ਰੱਖੇ ਆ ਜਨਾਬ... ਸ਼ਕਲਾਂ ਤੇ ਸ਼ੌਕੀਨੀ 🤗ਲਾ ਕੇ ਕਦੇ ਧੋਖੇ ਨੀ ਕਰੀਦੇ...🤘...
ਕਲਮ✍️ ਖ਼ੁਦਾ ਦੀ ਜੇ ਮੇਰੇ 🤗ਕੋਲ ਹੋਵੇ,
ਲਿਖ 📋ਐਸਾ ਮੈ🤔 ਲੇਖ ਲਵਾਂ
ਮੇਰੀ ਮੁੱਠੀ✊ ਵਿਚ ਤੂੰ ਬੰਦ ਹੋਵੇ,
ਜਦ ਚਾਹਵਾ ☺️ਤੇੈਨੂੰ ਦੇਖ ਲਵਾਂ.......✍️
ਤੁਹਾਡੇ ਚ ਵਸਦੀ ਸਾਡੀ ਜਾਨ ਏ,
ਫਿਰ ਕਿਉਂ ਇਸ ਹਕੀਕਤ ਤੋਂ ਤੁ ਅਣਜਾਣ ਏ।
ਨਹੀਂ ਜਾਣਦੇ ਸਾਡਾ ਵਜੂਦ ਕੀ ਏ,
ਪਰ ਤੇਰੇ ਨਾਮ ਨਾਲ ਈ ਸਾਡੀ ਪਹਿਚਾਣ ਏ।
ਤੈਨੂੰ ਕੀ ਦਸੀਏ ਸਾਡੀਆਂ ਨਜ਼ਰਾਂ ਚ ਕੀ ਏ ਤੂੰ,
ਖੁਦਾ ਤੋਂ ਡਰਦੇ ਆ ਵਰਨਾ ਕਹਿ ਦਿੰਦੇ ਖ਼ੁਦਾ ਏ ਤੂੰ।