ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Ikram Shard Ikram Shard

ਰੂਹ ਦਾ ਦੁੱਖ

ਰੂਹ ਦਾ ਦੁੱਖ ਬੰਦੇ ਨੂੰ
ਦੁਨੀਆਂ ਤੋਂ ਵੱਖ ਕਰ ਦਿੰਦਾ ਏ.. ❤ (shard)

shayari4u shayari4u

ਜਦ ਵੀ ਮੈ

ਜਦ ਵੀ ਮੈ ਅੱਖਾਂ ਖੋਲਦਾ ਤਾਂ ਤੂੰ ਚਲੀ ਜਾਂਦੀ ਹੈ
ਰੱਬਾ ਹਿਲਾ ਕਰ ਕੁਝ ਕਿ ਮੁੜ ਅੱਖਾਂ ਨਾ ਖੁੱਲ੍ਹੇ।।

Manpreet Singh Manpreet Singh

ਮੈ bg ਆ👈
ਮੈ bg ਸੀ👈
ਮੇਰਾ ਬਰੋਸਾ ਕਰੋ👈
ਆ ਤਿੰਨ ਝੂਠ ਬੋਲ ਕੇ 👆
ਲੋਕ ਟਾਈਮ ਪਾਸ ਕਰਦੇ ਆ😟
ਕਿਸੇ ਦੀ feeling naal😔
manpreet✍️✍️✍️

Gurwinder Singh Gurwinder Singh

🤔🤔🤔🤔🤔🤔🤔🤔🤔🤔🤔🤔🤔ਕਿਉਂ ਨਾ ਸਮਝ

🤔🤔🤔🤔🤔🤔🤔🤔🤔🤔🤔🤔🤔ਕਿਉਂ ਨਾ ਸਮਝ ਸਕਿਆ 🤔
🤔 ਕੋਈ ਅੱਖਾਂ ਦੀ ਉਦਾਸੀ…🤔
🤔🤔🤔🤔🤔🤔🤔🤔🤔🤔🤔🤔
🤔ਹਰ ਕੋਈ ਬੁੱਲਾਂ ਦੀ ਮੁਸਕਾਨ ਨੂੰ 🤔
🤔 ਖ਼ੁਸ਼ੀ ਸਮਝ ਲੈਂਦਾ ਹੈ..!🤔
🤔🤔🤔🤔🤔🤔🤔🤔🤔🤔🤔🤔

shayari4u shayari4u

ਸੁਪਨੇ ਤੋੜ ਕੇ

ਸੁਪਨੇ ਤੋੜ ਕੇ ਦਸ ਦੇਵੀ
ਤੈਨੂੰ ਕਿ ਮਿਲਿਆ
ਅੱਖਾਂ ਨਮ ਕਰਾਕੇ ਦਸ ਸਕੇਗੀ
ਤੈਨੂੰ ਕਿ ਮਿਲਿਆ
ਹਾਸੇ ਖੋਹ ਕੇ ਜ਼ਿਕਰ ਕਰਦੇ
ਤੈਨੂੰ ਕਿ ਮਿਲਿਆ
ਵਾਅਦਿਆ ਦਾ ਸਿਵਾ ਬਾਲ
ਤੈਨੂੰ ਕਿ ਮਿਲਿਆ
ਮਿਲਿਆ ਕੁਝ ਸਾਇਦ ਬੇਮੋਲ ਤੈਨੂੰ .. .. Read more >>

Varinder Varinder

ਕੋਈ ਗੱਲ ਨਹੀਂ


ਕੋਈ ਗੱਲ ਨਹੀਂ ਦਿਲਾ, ਗਿਲਾ ਸ਼ਿਕਵਾ ਨਾ ਰੱਖ ਕਿਸੇ ਨਾਲ....ਰੱਬ ਤੇ ਸਭ ਦੇਖ ਰਿਹਾ ਨਾ🙏❤

13 Golu 13 Golu

इश्क करो तो

इश्क करो तो मुस्कुरा कर,
किसी को धोखा न दो अपना बना कर,
करलो याद जब तक जिन्दा हैं,
फिर न कहना चले गये दिल में यादे बसा कर।
descent golu

shayari4u shayari4u

ਮੁੜ ਗਿਆ ਮਨ

ਮੁੜ ਗਿਆ ਮਨ ਉਹਨਾਂ ਤੋਂ ਵੀ,,,

ਜਿੰਨਾ ਨੂੰ ਮੁੜ ਮੁੜ ਕੇ ਵੇਖਦੇ ਹੁੰਦੇ ਸੀ,,,

Onlysandeepbrar Onlysandeepbrar

Dear God.. please

Dear God.. please clear
my mind from overthinking..
I" m tired





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ