ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੂੰ ਹਵਾ ਵੀ ਐ ਤੂੰ ਪਾਣੀ ਵੀ,
ਤੂੰ ਰੱਬ ਐ ਰੱਬ ਦੀ ਬਾਣੀ ਵੀ
ਤੂੰ ਅੱਖ ਵੀ ਐ ਤੂੰ ਕੰਨ ਵੀ ਐ,
ਮੈਨੂੰ ਤੇਥੋ ਦਿਸਦਾ ਸੁਣਦਾ ਐ
ਤੂੰ ਕੋਈ ਕਰੋਸ਼ੀਆ ਅੱਲਾਹ ਦਾ,
ਜਿਹੜਾ ਮੇਰੇ ਸੁਪਨੇ ਬੁਣਦਾ ਐ
ਤੂੰ ਖੁਸ਼ੀਆਂ ਐ ਤੂੰ ਹੱਸਾ ਐ,
ਤੂ .. .. Read more >>
ਅਸੀਂ ਸਿਰਫ ਚੰਗੇ ਦੋਸਤ ਹਾਂ"
ਕੁੱਝ ਏਦਾਂ ਦੀ ਵੀ ਹੁੰਦੀ ਹੈ ਅਧੂਰੀ ਮੁਹੱਬਤ❤️❤️
ਕਿਆਮਤ ਤੱਕ ਵੀ ਖ਼ਤਮ ਨਹੀਂ ਹੋਣੀ,
ਸੌਂਹ ਤੇਰੀ ਐਨੀ ਮੁਹੱਬਤ ਕੀਤੀ ਆ ਮੈਂ ਤੈਨੂੰ 🌸❤️🔐
ਧਾਗੇ ਜੇ ਉਲਝ ਜਾਣ
ਤਾਂ ਹੋਰ ਕਰੀਬ ਆ ਜਾਂਦੇ ਨੇ
❤️❤️❤️
ਨਿੱਤ ਕਰਾਂ ਦੁਆਵਾਂ ਰੱਬ ਅੱਗੇ
ਕਾਸ਼ ਕਿਧਰੇ ਕੁਜ ਇੱਦਾਂ ਦਾ ਹੋ ਜਾਵੇ,,
ਮੇਰਾ ਮਨ ਫਿਰਦਾ ਏ ਭਟਕਿਆ ਜੋ
ਉਹ ਤੇਰੇ ਧੁਰ ਅੰਦਰ ਤੀਕਰ ਖੋ ਜਾਵੇ ,,
ਕਰਦਾ ਹਾਂ ਜਿੰਨਾ ਪਿਆਰ ਤੈਨੂੰ ਮੈਂ
ਓਨਾ ਹੀ ਤੈਨੂੰ ਵੀ ਹੋ ਜਾਵੇ ,,
ਸਵੇਰੇ ਉਠ ਕੇ .. .. Read more >>
ਇੱਕ ਚੰਗਾ ਮੁੰਡਾ ਲੱਖਾਂ ਕੁੜੀਆਂ ਨੂੰ
ਪਿਆਰ ਨਹੀਂ ਕਰਦਾ,
ਉਹ ਇਕ ਹੀ ਕੁੜੀ ਨੂੰ
ਲੱਖਾਂ ਤਰੀਕਿਆਂ ਨਾਲ
ਪਿਆਰ ਕਰਦਾ ਹੈ 💯
💕
ਮੈਂ ਤੇਰੇ ਦਿਲ ਦੀ ਧਰਤੀ ਤੇ,
ਸੁਪਨਾ ਬਣ ਕੇ ਪੁੰਗਰਨਾ ਚਾਹੁੰਨੀ ਹਾਂ...!!🌹🌹
ਮੁਹੱਬਤ
ਆਉਂਦੀ ਤਾਂ
ਨੈਣਾਂ ਦੇ
ਬੂਹਿਆਂ ਰਾਹੀਂ ਏ
ਪਰ.........
ਜਾਂਦੀ ਹੋਈ
ਰੂਹਾਂ ਨੂੰ ਵੀ
ਚੀਰ ਕੇ
ਨਿਕਲਦੀ ਐ......!
😔😔
ਆੜੀ ਏ ਤੂੰ ਮੇਰਾ
ਦਿਲ ਦਾ ਸਕੂਨ ਵੀ ਤੂੰ ਏ
ਜਿੱਥੇ ਲੱਗੇ ਮੇਰੀ ਗਲਤੀ
ਸੁਧਾਰਣ ਵਾਲਾ ਵੀ ਤੂੰ ਏ
ਮੈਨੂੰ ਪਤਾ ਮੇਰਾ ਆੜੀ ਵੀ ਤੂੰ
ਤੇ ਦਿਲਜਾਨੀ ਵੀ ਤੂੰ ਏ🥰🥰