ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
mai aas tere ton rakhi hai
na horan kolon magi hai
tu mehaŕ kari ja na kari par main fr
v aas tere te rakhi hai.
mai likhda rama waheguru naam tera
layion mai punjabi sikhi hai..
ਰੰਗ ਬਰੰਗੀ ਦੁਨੀਆਂ ਦੇ ਵਿੱਚ,
ਕੋਈ ਨਾ ਕਿਸੇ ਦਾ ਯਾਰ,
ਚੱਲ ਸਵਾਰੀਏ ਆਪਣੇ ਆਪ ਨੂੰ,
ਖੌਰੇ ਬਖਸ਼ ਦਵੇ ਕਰਤਾਰ।
🙏ਗੁੱਡ ਮੌਰਨਿੰਗ ਐਵਰਿੰਨ ਜੀ🙏
ਵੈਸੇ ਤਾਂ ਕੋਈ ਫਿਕਰ ਨਹੀ
ਦਿਨ ਅਓਣ ਵਾਲੇਆ ਤੇ
ਬਾਬਾ ਨਾਨਕ ਮੇਹਰ ਕਰੇ
ਸਭ ਚਹੁਣ ਵਾਲੇਆ ਤੇ .........✍️✍️
ਪ੍ਰਮਾਤਮਾ ਦੇ ਫੈਂਸਲੇ ਤੋਂ ਖੁਸ਼ ਰਿਹਾ ਕਰੋ
ਕਿਉਂਕਿ ਓਹ ਸਿਰਫ਼ ਉਹੀ ਕਰਦਾ
ਜੋ ਸਾਡੇ ਲਈ ਚੰਗਾ ਹੁੰਦਾ❤️🙏
#ਗੁਰੀ ਸੰਧੂ
7087847889
ਇਹ ਗੱਲ ਇਨਸਾਨ ਸਮਝ ਕੇ ਵੀ ਨਹੀਂ ਸਮਝਦਾ
ਕੇ ਉਸ ਦੀ ਇਜਾਜ਼ਤ ਦੇ ਬਿਨਾਂ ਪੱਤਾ ਵੀ ਨਹੀਂ ਹਿਲਦਾ❤️🙏
#ਗੁਰੀ ਸੰਧੂ
7087847889
ਅਸੀਂ ਤਕਦੀਰ ਤੇ ਨਹੀਂ,
ਉਸ ਪ੍ਰਮਾਤਮਾ ਤੇ ਭਰੋਸਾ ਰੱਖਦੇ ਹਾਂ🙏🤗
#ਗੁਰੀ ਸੰਧੂ
7087847889
ਬਸ ਸਬਰ ਐਨਾ ਦੇਈ ਮੇਰੇ ਮਾਲਕਾ
ਮੈ ਸ਼ਿਕਵੇ ਨਹੀਂ ਸ਼ੁਕਰਾਨਾ ਕਰਾਂ❤️🙏
#ਗੁਰੀ ਸੰਧੂ
7087847889
ਹਰ ਥਾਂ ਪੈਸਾ ਕੰਮ ਨਹੀਂ ਆਉਂਦਾ
ਦੁਆਵਾਂ ਖੱਟਿਆ ਕਰੋ❤️
#ਗੁਰੀ ਸੰਧੂ
7087847889
ਬੇਫਿਕਰ ਹਾਂ ਕਿਉਂਕਿ
ਫਿਕਰ ਕਰਨ ਵਾਲੇ ਦੇ ਦਰ ਤੇ ਹਾਂ🤗🙏
#ਗੁਰੀ ਸੰਧੂ (7087847889)