ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Varinder Varinder

ਵਿੱਛੜਣ ਆਲਿਆ ਤੋਂ


ਵਿੱਛੜਣ ਆਲਿਆ ਤੋਂ ਪੁੱਛਣਾ ਸੀ ਕਿ, ਸਾਥ ਖਿੱਚੀ ਹੋਈ ਤਸਵੀਰਾਂ ਦਾ ਕੀ ਕਰਾਂ💔💔

shayari4u shayari4u

ਤੂੰ ਗੁਜ਼ਾਰ ਹੀ

ਤੂੰ ਗੁਜ਼ਾਰ ਹੀ ਲਵੇਗਾ ਜ਼ਿੰਦਗੀ
ਕਿਉਂਕਿ
ਤੂੰ ਹਰ ਫ਼ਨ ਵਿੱਚ ਮਾਹਿਰ ਏ,‌
ਪਰ ਮੈਨੂੰ ਤੈਨੂੰ ਚਾਹੁਣ ਤੋਂ ਸਿਵਾ ਕੁਝ
ਵੀ ਨਹੀਂ ਆਉਂਦਾ

shayari4u shayari4u

ਹੱਥ ਛੱਡ ਵੀ

ਹੱਥ ਛੱਡ ਵੀ ਹੁੰਦਾ ਨੀ ਸਮੇਂ ਪੁਰਾਣੇ ਬੀਤੇ ਦਾ
ਪਛਤਾਵਾ ਹੁੰਦਾ ਏ ਇੱਕ ਸ਼ਖਸ ਨਾਲ ਵਾਅਦਾ ਕੀਤੇ ਦਾ..!!

shayari4u shayari4u

ਜ਼ਿੰਦਗੀ ਦੇ ਰੰਗ

ਜ਼ਿੰਦਗੀ ਦੇ ਰੰਗ ਵੇ ਸੱਜਣਾ
ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ 😔
ਜੋ ਗਏ ਨੇ ਲੰਘ ਵੇ ਸੱਜਣ

Varinder Varinder

ਓਹਦੇ ਜਾਣ ਨਾਲ

ਓਹਦੇ ਜਾਣ ਨਾਲ ਬੁਹਤਾ ਫ਼ਰਕ ਤਾਂ ਪਿਆ ਨੀ ਬੱਸ ਕਿਸੇ ਨਾਲ ਗੱਲ ਕਰਨ ਨੂੰ ਦਿਲ ਨੀ ਮੰਨਦਾ

shayari4u shayari4u

ਚੱਕ ਕੇ ਤੁਰਦੇ

ਚੱਕ ਕੇ ਤੁਰਦੇ ਹੋਲਾਗੇ
ਦੋ ਬੈਗ ਨੇ ਫੱਕਰਾਂ ਦੇ

ਰਹੀ ਜਿੰਦਗੀ ਤੇਰੇ ਨਾਲ ਵਾਅਦਾ ਏ
ਤੈਨੂੰ ਕਿਤੇ ਨਾ ਕਿਤੇ ਤਾਂ ਟੱਕਰਾਂਗੇ

🙏🙏

shayari4u shayari4u

ਇਹ ਜਿੰਦਗੀ ਵਾਂਗ

ਇਹ ਜਿੰਦਗੀ ਵਾਂਗ ਕਬੂਤਰਾਂ ਦੇ.....🕊
ਲੋਕ ਹੱਥਾਂ ਤੇ ਚੋਗ ਚੁਗਾਉਦੇ ਨੇ....🤲
ਪਹਿਲਾਂ ਅਪਣਾ ਬਣਾਕੇ ਰੱਖਦੇ ਨੇ....🙋‍♂
ਫੇਰ ਤਾੜੀਆਂ ਮਾਰ ਉਡਾਉਦੇ ਨੇ..... 👏

preet ramgharia preet ramgharia

ਜਿੰਦਗੀ ਰਹੀ ਤਾਂ

ਜਿੰਦਗੀ ਰਹੀ ਤਾਂ ਤੈਨੂੰ ਹਰ ਰੋਜ ਯਾਦ ਕਰਾਂਗੇ ।
ਜਿੱਥੇ ਛੱਡ ਕੇ ਗਈ ਹੀ ਤੂੰ ਦੁਆਰਾ ਤੈਨੂੰ ਉੱਥੇ ਫੇਰ ਮਿਲਾਂਗੇ ✍️❤️

shayari4u shayari4u

ਮੁੱਦਤ ਸੇ ਥੀ

ਮੁੱਦਤ ਸੇ ਥੀ ਕਿਸੀ ਸੇ ਮਿਲਨੇ ਕੀ ਆਰਜ਼ੂ
ਖਵਾਹਿਸ ਏ ਦੀਦਾਰ ਮੇਂ ਸਬ ਕੁੱਛ ਗਵਾ ਦਿਆ
ਕਿਸੀ ਨੇ ਦੀ ਖ਼ਬਰ ਕਿ ਵੋ ਆਏਂਗੇ ਰਾਤ ਕੋ
ਇਤਨਾ ਕੀਆ ਉਜਾਲਾ ਕੇ ਘਰ ਤੱਕ ਜਲਾ ਦੀਆ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ