ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜਦੋਂ ਕੋਈਂ ਤੁਹਾਡੀ ਤਾਰੀਫ ਕਰਦਾ ਹੈ ਤਾ ਉਸ ਵੇਲੇ ਨੱਚਣ ਨਾ ਲਗ ਜਾਓ. ਕਿਉਂ ਕੀ ਯਾਦ ਰੱਖੋ ਤਾਰੀਫ ਦੇ ਪੁਲ ਥੱਲੇ ਮਤਲਬ ਦਾ ਦਰਿਆ ਵੇਹਦਾ ਏ. 🙏🙏🫶❤️ਰ ਸਿੰਘ ❤️❤️
ਗੱਲ ਕਰਲੇ ਨਾਲ ਮੇਰੇ ਮੇਰੀ ਬਸੇ ਤੇਰੇ ਵਿਚ ਜਾਨ ਨੀ.ਤੂੰ ਸਦਾ ਖੁਸ਼ ਰਹੇ ਦੁਆ ਏ ਮੇਰੀ ਵੈਸੇ ਤਾਮੈਂ ਥੋਹੜੇ ਦਿਨਾਂ ਦਾ ਮਹਿਮਾਨ ਨੀ 👍🙏. ❤️❤️ਰ ਸਿੰਘ 🌹🌹
ਹੱਥ ਤੇਰਾ ਕਦੇ ਨਾ ਸ਼ਡਦਾ ਜੇ ਤਕਦੀਰ ਧੋਖਾ ਨਾ ਦੇਂਦੀ. ਸਾਰੀ ਉਮਰ ਤੇਰੇ ਨਾਲ ਰਹਿੰਦਾ ਮੈ ਜੇ ਮੌਤ ਮੌਕਾ ਦੇ ਦੇਂਦੀ ❤️❤️❤️ਰ ਸਿੰਘ. ❤️👍👍
ਪਿਆਰ ਕਿਸੇ ਕੋਈ ਕਿੰਨਾ ਕਰਦਾ. ਕੋਈਂ ਏ ਜਾਨ ਨੀ ਸਕਦਾ..ਬਾਹਰੋਂ ਦੁੱਖੀ ਸੁਖੀ ਸਬ ਦੇਖ ਲੈਂਦੇ. ਪਰ ਅੰਦਰੋ ਨੀ ਕੋਈਂ ਪਹਿਚਾਣ ਸਕਦਾ... 🫶🌹❤️ਰ ਸਿੰਘ 🌹🌹🌹
ਅੱਜ ਦਾ ਵਿਚਾਰਨ💐
ਅਗਰ ਤੁਸੀਂ ਵਾਰ-ਵਾਰ ਅਸਫਲ ਹੋ ਰਹੇ ਹੋ ਤਾਂ
ਕੋਸ਼ਿਸ਼ ਕਰਨਾ ਨਾ ਛੱਡੋ 😇
ਇੱਕ ਦਿਨ ਤੁਸੀਂ ਜ਼ਰੂਰ ਸਫਲ ਹੋਵੋ ਗਏ 👍
ਪਿਆਰ ਵੀ ਚਾਹ ਵਰਗਾ ਏ ਜਿੰਨਾ ਮਿੱਠਾ ਪਾਵਾਂਗੇ ਓਨਾ ਹੀ ਵਦੇਗਾ.. ਤਾ ਜੇ ਮਿੱਠਾ ਫਿਕਾ ਰੱਖੀਏ ਤੇ ਪਿਆਰ ਵੀ ਫਿਕਾ ਹੁੰਦਾ ਜਾਂਦਾ ਏ... ਰ ਸਿੰਘ 🌹🫶❤️❤️🌹
ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ,
ਬਹੁਤੇ ਲੋਕ "ਸ਼ੇਰੇ" ਨੂੰ ਰੁਆ ਕੇ ਰਾਜ਼ੀ ਨੇ,
ਬੱਸ ਇਕ- ਦੋ ਨੇ ਜਿੰਨਾ ਆਪਣਾ ਬਣਾਇਆ,
ਬਾਕੀ ਸੱਭ ਮਿੱਟੀ 'ਚ ਮਿਲਾ ਕੇ ਰਾਜ਼ੀ ਨੇ....
😇😇😇
ਇਕੱਲਾ ਬੈਠ ਤੇਰੀ ਫੋਟੋ ਦੇਖੀ ਜਾਨਾਂ
ਨਾਲੇ ਬੈਠਾ ਦਿਲ ਨੂੰ ਦਿਲਾਸਾ ਦੇਈਂ ਜਾਨਾਂ
ਵਖਤ ਬਹੁਤ ਦਿੱਤਾ ਸੀ ਗੱਲਾਂ ਤੇਰੀਆਂ ਨੂੰ...
ਸਮਝ। ਨੀਂ ਸਕਿਆ ਤੂੰ ਰੀਝਾਂ ਮੇਰੀਆ ਨੂੰ।।
ਚਾਰ ਸਾਲ ਦੱਸ ਕਿਉਂ ਸਾਡੇ ਪਿੱਛੇ ਰੋਲ ਤੇ....
ਹੁਣ ਫ਼ਰਕ ਕਿਉਂ ਨੀਂ ਪਿਆ ਸਾਡੇ ਰੋਣ ਤੇ।।
ਦੋ ਮਹੀਨਿਆਂ ਦੇ ਪਿੱਛੇ ਤੂੰ ਕਿਵੇਂ ਸਾਡੇ ਚਾਰ .. .. Read more >>