ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਲੈ ਚੁੰਨੀ ਸਿਰ

ਲੈ ਚੁੰਨੀ ਸਿਰ ਉੱਤੇ ਜਚੇ ਸਰਦਾਰਨੀ
ਬੰਨ੍ਹ ਸਿਰ ਉੱਤੇ ਪੱਗ ਸਰਦਾਰ ਜੱਚਦੇ
ਨੀਂ ਜੇ ਤੂੰ ਸੂਟ ਲੈ-ਲੈ ਰੱਜਦੀ ਨਹੀਂ
ਯਾਰ ਹੋਣੀਂ ਲੈ-ਲੈ ਪੱਗਾਂ ਨਹੀਓਂ ਰੱਜਦੇ

shayari4u shayari4u

ਪਹਿਲਾਂ ਆਦਤ ਬਣ

ਪਹਿਲਾਂ ਆਦਤ ਬਣ ਜਾਂਦੇ ਨੇ
ਫੇਰ ਯਾਦਾਂ ਬਣ ਜਾਂਦੇ ਨੇ,
ਕੁਝ ਰਿਸਤੇ ਦੁਆਵਾਂ ਤੋਂ ਸ਼ੁਰੂ ਹੋਕੇ
ਅਧੂਰੇ ਖ਼ੁਆਬ ਬਣ ਜਾਂਦੇ ਨੇ।

shayari4u shayari4u

ਤੁਸੀਂ ਖਾਸ ਤੁਹਾਡੀਆ

ਤੁਸੀਂ ਖਾਸ ਤੁਹਾਡੀਆ #ਬਾਤਾਂ ਵੀ ਖਾਸ,
ਜੋ ਤੁਹਾਡੇ ਨਾਲ ਹੋਣਗੀਆਂ
ਉਹ #ਮੁਲਾਕਾਤ ਵੀ ਖਾਸ
😍😍

Jaskaran singg Jaskaran singg

ਦਿਲ ਦੀ ਗੱਲ

ਦਿਲ ਦੀ ਗੱਲ ਮੈ ਕਹਿਣਾ ਚਾਹੁਣ 😍
ਬੂੱਲਾ ਤੇ ਆ ਰੁਕ ਜਾਦੀ😘

shayari4u shayari4u

ਸੋਹਣਾ ਕੋਈ ਨਹੀਂ

ਸੋਹਣਾ ਕੋਈ ਨਹੀਂ ਹੁੰਦਾਂ ਸੱਜਣਾ

ਇਹ ਤਾਂ ਮੁੱਹਬਤ ਆ ਜੋਂ ਸੋਹਣਾ ਬਣਾ ਦਿੰਦੀ ਆ,

shayari4u shayari4u

ਤੇਰੀਆਂ ਹੀ ਸੋਚਾਂ

ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ…
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,
ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ

shayari4u shayari4u

ਨੀ ਤੇਰੇ #ਚੁੰਨੀ

ਨੀ ਤੇਰੇ #ਚੁੰਨੀ ਦੇ ਸਤਾਰੇ ਮੰਜੀ ਠੋਕ ਗਏ💁
#ਨਵਾ ਉੱਠਿਆ ਸੀ ਮਾਝੇ ਤੋਂ #ਸਟਾਰ ਗੋਰੀਏ 👰
#ਮਹੀਨੇ ਜੇਠ ਦੇ ਤੂੰ #ਜੇਠਾ ਪੁੱਤ ਪੱਟ ਤਾ😊
ਜਿਹੜਾ #ਕੁੜੀਆ ਦੀ #ਰੇਂਜ ਤੋ ਬਾਹਰ ਗੋਰੀਏ👰

....😊💟

shayari4u shayari4u

ਰਫਤਾ ਰਫਤਾ ਸੂਰਜ

ਰਫਤਾ ਰਫਤਾ ਸੂਰਜ ਢਲ ਜਾਂਦਾ ਏ,
ਸਾਡਾ ਤਾਂ ਉਸਨੂੰ ਦੇਖਣ ਨਾਲ਼ ਈ ਦਿਨ ਬਣ ਜਾਂਦਾ ਏ।
ਸਾਈਦ ਉਸਦਾ ਤਿਤਲੀਆਂ ਨਾਲ਼ ਕੋਈ ਰਾਬਤਾ ਰਿਹਾ ਹੋਣਾ,
ਓਹ੍ਹ ਜਿਸ ਇਨਸਾਨ ਨਾਲ਼ ਵੀ ਗੱਲ ਕਰਦੀ ਹੈ,
ਓਹ੍ਹ ਫ਼ੁੱਲ ਬਣ ਜਾਂਦਾ ਹੈ.........😊😊😊

shayari4u shayari4u

ਮੈਂ ਉਥੋਂ ਤੁਰਿਆ

ਮੈਂ ਉਥੋਂ ਤੁਰਿਆ ਹਾਂ ਜਿਥੇ ਜਿੰਦਗੀ ਦੀ ਸ਼ੁਰੂਆਤ ਹੁੰਦੀ,
ਸਾਡੇ ਦਿਲ ਮਿਲਦੇ ਰਾਹ ਮਿਲਦੇ, ਤੇ ਇਸਕੇ ਦੀ ਬਾਤ ਹੁੰਦੀ।
ਮੈਂ ਹਮੇਸ਼ਾ ਲਈ ਤੈਨੂੰ ਰੱਬ ਤੋਂ ਮੰਗ ਲੈਂਦਾ,
ਜੇ ਸਾਡੇ ਵਿੱਚ ਨਾ ਏ ਵੱਖਰੀ ਜਿਹੀ ਜਾਤ ਹੁੰਦੀ।.......☺️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ