ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਹਮਸਫਰ ਸਮਝੀ ਬੈਠੇ ਸੀ, ਪਰ ਉਹ ਮੁਸਾਫਿਰ ਨਿਕਲੇ...🥺
ਹਾਲ ਚਾਲ ਹੀ ਪੁੱਛ ਲਿਆ ਕਰ ਸੱਜਣਾ ਵੱਖ ਹੀ ਹੋਏ ਆ ਮਰੇ ਤਾਂ ਨਹੀਂ...! 🥺
ਜਿੰਦਗੀ ਦੀਆਂ ਗੱਲਾਂ ਨੇ, ਜਿੰਦਗੀ ਨਾਲ ਮੁੱਕ ਜਾਣੀਆਂ, ਤੈਨੂੰ ਵੀ ਸਭ ਕੁਝ ਭੁੱਲ ਜਾਣਾ ਜਦ ਨਬਜ਼ਾ ਨੇ ਰੁੱਕ ਜਾਣੀਆਂ | ❤️
ਸਮਝ ਨੀ ਆਉਂਦੀ ਕਿ ਕਰੀਏ😟
ਬਹੁਤ ਗੱਲਾ ਦਿਲ❤️ ਵਿੱਚ
ਕਿਸ ਨਾਲ ਸਾਂਝਾ ਕਰੀਏ😏
ਮਨ ਤੇ ਬੋਝ ਪਿਆ ਭਾਰਾ
ਚੋਰੀ ਚੋਰੀ ਅੱਖਾ ਭਰੀਏ.....🥲
manpreet ✍️✍️✍️
ਮੈਨੂੰ ਪਤਾ ਹੁੰਦਾ ਸੱਜਣਾਂ ਕਿ ਤੂੰ ਮੈਨੂੰ ਇੰਨਾ ਦੁੱਖ ਦੇਵੇ ਗਾ
ਤਾਂ ਤੈਨੂੰ ਆਪਣੇ ਦਿਲ ਅੰਦਰ ਆਉਣ ਈ ਨਹੀਂ ਸੀ ਦੇਣਾ
ਹੱਥਾਂ ਵਿੱਚ ਰੱਖੜੀਆ ਤੇ ਨੈਣਾ ਵਿੱਚ ਨੀਰ
ਭੈਣਾਂ ਫਿਰਨ ਲੱਭਦੀਆ
ਚਿੱਟੇ ਵਿੱਚ ਗੁਆਚੇ ਵੀਰ🙄🙄😒
पुछा किसी ने की याद आती है उसकी
में मुस्कुराया और बोला तभी तो ज़िंदा हूँ
g guri
ਜਦੋਂ ਕੋਲ ਕੋਈ ਨਾ ਰਵੇ
ਉਦੋਂ ਕਦਰ ਸਮਝ ਆਉਂਦੀ ਏ
ਪੁੱਛਦਾ ਈ ਕੋਣ ਏ ਪਿੰਜਰੇ ਦੇ
ਕੈਦ ਪੰਛੀਆਂ ਨੂੰ
ਯਾਦ ਤਾਂ ਅਕਸਰ ਉੱਡ ਜਾਣ ਵਾਲਿਆਂ ਦੀ ਆਉਂਦੀ ਏ
ਮੈਂ ਇਹੋ ਜਿਹਾ ਨਹੀਂ ਸੀ ਜਿਹੋ ਜਾਂ ਮੈਨੂੰ ਹਲਾਤਾਂ ਨੇ ਬਣਾ ਤਾਂ ਅੱਧੀ ਰਾਤ🕛 ਪਈ ਮੈਨੂੰ ਚੇਤਾ ਤੇਰਾ ਆਈਆਂ ਪਛਤਾਵਾ ਤੇ ਪਛਤਾਵਾ ਰਹਿ ਗਿਆ ਮੇਰੇ ਕੋਲ Guri ਤੂੰ ਬੇਗਾਨੀਆਂ ਤੇ ਕਾਹਤੋਂ ਏਨਾ ਹੱਕ ਜਤਾਇਆ.....