ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਦਿਲ ਤੋਂ ਲਿਖਣ ਦੀ ਕੋਸਿਸ ਹੈ ਮੇਰੀ, ਦਿਮਾਗ ਨਾਲ ਤਾ ਦੁਨੀਆਂ ਚਲਦੀ ਹੈ,
ਕਲਮ ਨਹੀ,✍️ ਧੀ ਮਾਨ ਸਿਆਂ ਦੀ
ਮਤਲਬ ਬੜੇ ਭਾਰੀ ਹੁੰਦੇ ਨੇਂ, ਕੰਮ ਨਿਕਲਦੇ ਹੀ ਰਿਸ਼ਤਿਆਂ ਦਾ ਵਜ਼ਨ ਘੱਟ ਕਰ ਦਿੰਦੇ ਨੇਂ
👻🆔:gkaushal322
ਤੇਰੇ ਵਾਂਗ ਥੁੱਕ ਥੁੱਕ ਕੇ ਨੀ
ਚੱਟਦੇ ਮਿੱਤਰਾ
ਜਿਥੇ ਕੂੰਢੀ ਅੜਗੀ ਤੇ
ਅੜਗੀ🙏🙏❤
ਤਰੱਕੀ ਜਰੂਰ ਕਰੋ ਸੱਜਣਾਂ
ਪਰ ਕਿਸੇ ਦੇ ਤਲਵੇ ਚੱਟ ਕੇ ਨੀ 🙏💯
ਨੁਕਸਾਨ ਜਰ ਲਵਾਂਗੇ
ਅਸੂਲ ਨਹੀਂ ਬਦਲਣਗੇ
ਮਤਲਬ ਲਈ ਵਿੱਚ ਵੜੵ ਜਾਣਾ
ਮੇਰੀ ਫਿਤਰਤ ਨਹੀਂ 💯💯🙏
ਮੈਨੂੰ ਤੈਥੋਂ ਦੂਰ ਰਹਿਣ ਦੀ ਸਲਾਹ ਦੇਣ ਵਾਲੇ ਲੋਕ,
ਸਹੀ ਸਾਬਤ ਕਰਤੇ ਤੂੰ
ਆ ਬਦਲੇ 🤖ਚਿਹਰਿਆਂ ਦਿ ਪਰਵਾਹ🙃 ਨਾ ਕਰੀ
ਦਿਲਾ ❤ਇਹ ਕੁਝ ਨਾ ਕੁਝ 👆ਸਿੱਖ ਾ ਕੇ ਹੀ ਜਾਦੇ ਨੇ 💯
ਆਜ ਕੱਲ ਹਮ ਸ਼ੀਸ਼ੇ 🔎 ਮੇ ਨਹੀਂ,
ਉਨਕੀ ਆਖੋ 👀 ਮੇ ਦਿਖੇ ਗੇ,
ਹਮ ਅਪਣਾ ਨਾਮ ਕਿਤਾਬੋ 📚 ਮੇ ਨਹੀ,
ਉਨਕੇ ❤ ਦਿਲ ਮੇ ਲਿਖੇ ਗੇ
avi Bhugipura 💫
tera Yaad💫
*ਇੱਕ ਅਜੀਬ ਜਿਹਾ ਨਜ਼ਾਰਾ,*
*ਇਸ ਗਜ਼ਬ ਜਿਹੀ ਦੁਨੀਆਂ ਦਾ,*
*ਲੋਕ ਸਭ ਕੁਝ ਬਟੋਰਨ 'ਚ ਲੱਗੇ ਆ,*
*ਖਾਲੀ ਹੱਥ ਜਾਣ ਦੇ ਲਈ।*