ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਲਿੱਖਣਾ ਕੋਈ ਕਲਾ ਨਹੀਂ ਦਰਦੱ ਦੀ ਆਦਤ ਬਣ ਜਾਂਦੀ,
ਉੱਥੇ ਸਾਹਂ ਕੀ ਚੱਲਣੇ ਜਿੱਥੇ ਧੜਕਣ ਹੀ ਰੁੱਕ ਜਾਂਦੀ,
ਹੱਕ ਉੱਥੇ ਕੀ ਮਿਲਣੇ ਜਿੱਥੇ ਨੀਅਤ ਹੀ ਬਦਲ ਜਾਂਦੀ ,
ਉਥੇ ਪ੍ਰਵਾਨੇ ਨੇ ਕੀ ਕਰਨਾਂ ਜਿੱਥੇ ਸ਼ਮਾ ਹੀ ਬੁੱਝ ਜਾਂਦੀ,
😓😓😓
ਯਾਦਾਂ ਨੇ ਪਾ ਲਿਆ ਏ ਘੇਰਾ, ਤੂੰ ਦਸ... ਕੀ ਹਾਲ ਏ ਤੇਰਾ ?
ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕ਼ਤ ਦੀਆ ਯਾਦਾਂ ਪਤਾ ਨਹੀਂ ਕਿਊ ਛੱਡ ਜਾਣ ਲਈ ਮਿਹਰਬਾਨ ਹੁੰਦੇ ਨੇ ਲੋਕ
ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ 💐 ਨੂੰ ਵਿਕਦੇ ਦੇਖ ਕੇ ਓਹ ਅਕਸਰ ਕਹਿੰਦੀ ਸੀ ਮੁਹੱਬਤ ਫੁੱਲਾਂ ਵਰਗੀ ਹੁੰਦੀ ਏ... ❤️
ਕੁਝ ਤਾਂ ਘੱਟ ਕਰ ਮੇਰੇ ਪਿਆਰ ਕਰਨ ਦੀ ਸਜਾ.....
ਅਸੀ ਤਾਂ ਤੇਰੇ ਜਾਣ ਪਛਾਣ ਵਾਲੇ ਆ 😓😓
हम अगर खो गये तो कभी न पा सकोगे,
हम वहाँ चले जायेंगे जहाँ कभी नही आ सकोगे,
जिस दिन मेरी मोहब्बत का एहसास हो गया तुम्हे,
पछताओगे बहुत क्योंकि,
हम वहाँ चले जायेंगे जहाँ से फिर न बुला सकोगे .. .. Read more >>
ਇੱਕ ਮੁੱਦਤ ਬਾਦ ਹਾਸਾ ਆਇਆ
ਤੇ
ਆਇਆ ਆਪਣੇ ਹਾਲਾਤਾਂ ਤੇ
😓😓😓
ਮੈਨੂੰ ਸਮਝਣ ਲਈ... ਤੈਨੂੰ ਮੇਰੀ ਜਗ੍ਹਾ
ਤੇ ਆਉਣਾ ਪੈਣਾ..
ਤੇ ਇਨਾਂ ਦਰਦ ਸਹਿਣਾ ਤੇਰੇ ਵੱਸ
ਦੀ ਗੱਲ ਨਹੀਂ....
ਮਨਪ੍ਰੀਤ ✍️✍️✍️✍️
ਸਾਡਾ ਕੀ ਕਰ ਲੈਣਾ ਦੱਸ ਤੰਗੀਆਂ ‘ਤੇ ਰੋਕਾਂ ਨੇ
ਪਿੰਡਾਂ ਦੇ ਮੁੰਡੇ ਕਾਹਦੇ ਬਰਛੇ ਦੀਆਂ ਨੋਕਾਂ ਨੇ ~