ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
*ਉਹ ਜੁਬਾਨੀ ਯਾਦ ਨੇ ਮੈਨੂੰ,*
*ਜਿੰਨਾਂ ਦੀ ਗਿਣਤੀ ਵਿੱਚ ਮੈਂ ਅੱਜ ਤੱਕ ਨਹੀਂ ਆਇਆ।*
ਸਾਡੇ ਜਿਉਣ ਦਾ ਪੱਧਰ ਉਸ ਵਕਤ ਸਿਖਰ 'ਤੇ ਹੁੰਦਾ ਹੈ ਜਦੋਂ ਅਸੀਂ ਪਿਆਰ ਕਰ ਰਹੇ ਹੁੰਦੇ ਹਾਂ ।
ਕਿਸੇ ਨੇ ਮੁਫ਼ਤ ਵਿੱਚ ਹੀ ਉਹਨੂੰ ਪਾ ਲਿਆ😔
ਜਿਨੂੰ ਹਰ ਕੀਮਤ ਵਿਚ ਚਾਉਂਦਾ ਸੀ ਮੈਂ।।।।।🥀
ਕੁਝ ਖੁਆਇਸ਼ਾ
ਕੁਝ ਖੁਆਇਸ਼ਾ ਮੇਰੀਆਂ
ਬੰਜਰ ਜਮੀਨ ਜਿਹੀਆ
ਜਿੱਥੇ ਕੁਝ ਵੀ ਨਾ ਉੱਗ ਪਾਵੇ
ਕੁਝ ਖੁਆਇਸ਼ਾ ਮੇਰੀਆਂ
ਕਬਰਿਸਤਾਨ ਜਿਹੀਆ
ਜਿੱਥੇ ਸਭ ਕੁਝ ਦਫਨ ਹੋ ਜਾਏ
ਕੁਝ ਖੁਆਇਸ਼ਾ ਮੇਰੀਆਂ
ਰੱਬੀ ਫਕੀਰ ਜਿਹੀਆ
ਵਿਰਤੀ .. .. Read more >>
ਰੂਹ ਦੀਆਂ ਲਿਖਤਾਂ
ਰੂਹ ਤੱਕ ਜਾਣ...
ਦਿੱਲ ਦੀਆਂ ਗੁੰਝਲਾਂ ਤੋਂ ਸੱਭ ਅਣਜਾਣ
🍂🍂🍂
ਮੈਂ ਹੁਣ ਨਹੀਂ ਕਹਿਣਾ ਕਿ ਮੈਨੂੰ ਤੇਰੇ ਨਾਲ ਪਿਆਰ ਏ
ਗੱਲ ਸੱਜਣਾ ਕਿਉਂਕਿ ਤੇਰੀ ਸਮਝ ਤੋਂ ਪਾਰ ਏ..!!
Dil vich Tera pyer v pa k ...
wekhi jawa kol betha k ...
ਮੌਕਾ ਮਿਲੇ ਜਾ ਨਾ ਮਿਲੇ...
ਕਿੰਨੇ ਆਉਣਾ ਏ ਵਾਪਸ ਜਗ ਤੇ...
ਕਲੇਰ...
ਫਿਕਰ ਓਹਨਾਂ ਦਾ ਜਿਹੜੇ ਨਾਲ ਖੜੇ ਨੇ
ਛੱਡ ਕੇ ਗਿਆ ਦੀ ਪਰਵਾਹ ਕੋਈ ਨਾ