ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਏਹ ਨਾ ਸਮਝੀ ਕਿ
ਤੈਨੂੰ ਅਸੀਂ ਚਾਹੁੰਦੇ ਨਹੀਂ !
ਜਾ ਰੁੱਸਿਆ ਰਹੋ ਅੱਜ ਤੈਨੂੰ ਅਸੀਂ ਵੀ ਮਨਾਉਂਦੇ ਨਹੀਂ
ਆੳਦੇ ਨੇ ਬਥੇਰੇ ਨਾਚ ਸਾਨੂੰ ਵੀ ਸੱਜਣਾਂ ਪਰ!
ਅਸੀਂ ਉਂਗਲਾਂ ਤੇ ਕਿਸੇ ਨੂੰ ਨਚਾਉਦੇ ਨਹੀਂ !!!
💞💞💞💞💞💞💞💞💞💞
.. .. Read more >>
ਗੱਲ ❤️ ਦੀ
ਓਥੇ ਖੋਲ੍ਹ ਕੇ ਕੀ ਲੈਣਾ
ਜਿਹੜਾ ਸਮਝੇ ਨਾ ਚੁੱਪ
ਉਹਨੂੰ ਬੋਲ ਕੇ ਕੀ ਲੈਣਾ
ਚੱਲੇ ਸੀ ਜਿਹਨਾਂ ਰਾਹਾ ਤੇ
ਦੋ ਕਹਿ ਲਈਆ ਦੋ ਸਹਿ ਲਈਆ
ਦੋ ਕਦਮ ਚੱਲੇ ਤੇ ਵਿੱਛੜ ਗਏ
ਸਿਰਫ ਯਾਦਾ ਹੀ ਪੱਲੇ ਰਹਿ ਗਈਆ
😢
ਅੱਖਾ ਮੀਚ ਕੇ ਐਤਬਾਰ ਕਰਦਾ ਸੀ
ਕਦੇ ਤਾਂ ਕਮਲੀ ਸੋਚਦੀ ਹੋਉ
ਇਕ ਪਾਗਲ ਸੀ ਜੋ ਪਾਗਲਾ
ਦੇ ਵਾਂਗੂ ਪਿਆਰ ਕਰਦਾ ਸੀ
ਨਾ ❌ ਰਸਤੇ ਨੇ ਜਵਾਬ ਦਿੱਤਾ
ਨਾ ਮੰਜ਼ਿਲ 👆ਨੇ ਸਾਥ ਦਿੱਤਾ
ਕੀ ਲਿਖਾਂ📝 ਮੈਂ ਆਪਣੀ ਕਿਸਮਤ ਬਾਰੇ
ਮੇਰੇ ਨਾਲ ਤਾਂ ਰੱਬ 🙏 ਨੇ ਵੀ ਮਜ਼ਾਕ ਕੀਤਾ
ਜਿੱਥੇ ਪਿਆਰ ਜਿਨ੍ਹਾਂ ਗੁੜਾ ਹੋਵੇ❤️
ਓਥੋਂ ਜਖ਼ਮ ਵੀ ਉਨੇ ਹੀ ਗੁੜੇ ਮਿਲਦੇ
ਨੇ💔😢
ਦਿਲ ਵੱਟੇ ਐਂਵੇ ਅਸਾਂ ਦਿਲ ਇਹ ਵਟਾ ਲਿਆ
ਹਾਸਿਆਂ ਦੇ ਰਾਹੇ ਬੱਸ ਰੋਣਾ ਪੱਲੇ ਪਾ ਲਿਆ..
ਖੱਟੀ ਇਸ਼ਕ਼ੇ ਦੇ ਹਟੋੰ ਵੀ ਉਧਾਰੀ..
ਕੋਈ ਹਾਸਿਆਂ ਦਾ ਮੇਲ ਨਹੀ...
ਐਸੀ ਇਸ਼ਕ਼ੇ ਦੇ ਲੱਗ ਪੀ ਬਿਮਾਰੀ..
ਕੋਈ ਹਾਸਿਆਂ ਦਾ ਮੇਲ ਨਹੀ...
ਸਾਡੇ ਅੰਦਰ ਦਰਦ ਵਥੇਰੇ ਬਾਹਰੋਂ ਸਾਰੇ ਜ਼ਖਮ ਮਿਟਾਏ ਹੋਏ ਨੇ..
ਕੰਢਿਆਂ ਨੂੰ ਨਈ ਅਜ਼ਮਾਉਣਾਂ ਫੁੱਲਾਂ ਤੋ ਫੱਟ ਅਸੀਂ ਖਾਏ ਹੋਏ ਨੇ...
ਸਾਡੀ ਬੇਗੁਨਾਹੀ ਨਾ ਹੀ ਕਦੇ ਸਾਬਿਤ ਹੋਈ ਨਾ ਹੀ ਕਦੇ ਹੋਣੀ ਏ..
ਸਾਡੇ ਸੱਜਣਾਂ ਨੇ ਇਲਜ਼ਾਮ ਹੀ ਸਿਰ ਤੋਂ .. .. Read more >>
ਹਮੇ ਤੋ ਅਪਨੋ ਨੇ ਲੁਟਾ
ਗੇਰੋ ਮੈ ਕਾਹਾ ਧਮ ਦਾ
ਅਮਾਰੀ ਕਿਸ਼ਤੀ ਧੀ ਬਹਾ
ਡੋਬੀ ਜਹਾ ਪਾਣੀ ਕਮ ਧਾ