ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਉਸ ਸਖ਼ਸ਼ ਨਾਲ

ਉਸ ਸਖ਼ਸ਼ ਨਾਲ ਬਸ ਇਨਾਂ ਕੁ ਰਿਸ਼ਤਾ ਆ ਜਨਾਬ,

ਉਹ ਪਰੇਸ਼ਾਨ ਹੋਵੇ ਤਾ..ਸਾਨੂੰ ਨੀਂਦ ਨਹੀਂ ਆਉਦੀ !!

shayari4u shayari4u

ਮੇਰੇ ਨੇੜੇ-ਤੇੜੇ ਹੋਕੇ

ਮੇਰੇ ਨੇੜੇ-ਤੇੜੇ ਹੋਕੇ ਵੀ ਉਹ ਗੁੰਮਸੁਦਾ ਹੁੰਦਾ ਏ.. 🤔

ਇੱਕ ਦੋਸਤ ਮੇਨੂੰ ਇੰਝ ਜਾਪੇ ਜਿਵੇ ਖੁਦਾ ਹੁੰਦਾ ਏ..🤫🥰

shayari4u shayari4u

ਖ਼ੂਬਸੂਰਤੀ ਤਾਂ ਰੱਬ

ਖ਼ੂਬਸੂਰਤੀ ਤਾਂ ਰੱਬ ਦਾ ਤੋਹਫ਼ਾ ਹੈ💕
ਪਰ ਸਭ ਤੋ ਵੱਧ ਖੂਬਸੂਰਤ❤
ਤੁਹਾਡੀ ਜ਼ੁਬਾਨ ਹੈ ਚਾਹੇ❣️
ਦਿਲ ਜਿੱਤ ਲਵੇ ਚਾਹੇ 💞
ਤਾਂ ਦਿਲ ਚਿਰ ਦੇਵੇ💔

shayari4u shayari4u

🌹ਹੁੰਦਾਂ ਨਹੀਂ ਵਜੂਦ

🌹ਹੁੰਦਾਂ ਨਹੀਂ ਵਜੂਦ ਫੁੱਲ 🌹ਬਿਨਾਂ ਟਾਹਣੀਂ🌿 ਦਾ
ਤੇਰਾ ਮੇਰਾ ਰਿਸ਼ਤਾ ਜਿਵੇਂ ਪਿਆਸ ਤੇ ਪਾਣੀ 💧ਦਾ 😘

shayari4u shayari4u

#ਮਹਿਕ ☺ਤੇਰੀ ਲਾਚੀਆਂ

#ਮਹਿਕ ☺ਤੇਰੀ ਲਾਚੀਆਂ ਦੇ ਦਾਣੇ ਵਰਗੀ,
#ਹਾਸਾ😊 ਤੇਰਾ ਜੱਟੀਏ ਮਖਾਣੇ😘 ਵਰਗਾ ।
#ਦਲੇਰੀ ਤੇਰੀ ਵੈਲੀਆਂ🗡 ਦੇ ਲਾਣੇ 🗡ਵਰਗੀ,
#ਸਾਦਾਪਣ 😌ਯੋਗੀਆਂ ਦੇ ਬਾਣੇ ਵਰਗਾ।😊😊

shayari4u shayari4u

ਇਸ਼ਕ ਘੜੇ ਦਾ

ਇਸ਼ਕ ਘੜੇ ਦਾ ਮਿੱਠਾ ਪਾਣੀ
ਪੀ ਨਾ ਬੈਠੀ ਜਹਿਰ ਏ ਕਾਕਾ
ਐਵੇਂ ਅੱਖ ਨਈਂ ਸਿੰਮਦੀ ਰਹਿੰਦੀ
ਪਲਕਾਂ ਪਿਛੇ ਨਹਿਰ ਏ ਕਾਕਾ।

shayari4u shayari4u

ਹੁੰਦੀ ਨੀ ਮੁਹਬੱਤ

ਹੁੰਦੀ ਨੀ ਮੁਹਬੱਤ ਚਿਹਰੇ ਤੋ,
ਮੁਹਬੱਤ ਤਾ ਦਿਲ ਤੋ ਹੁੰਦੀ ਹੈ,
ਚਿਹਰਾ ਉਹਨਾ ਦਾ ਖੁਦ ਹੀ,
ਪਿਆਰਾ ਲੱਗਦਾ ਹੈ,
ਕਦਰ ਜਿੰਨਾਂ ਦੀ ਦਿਲ ਵਿੱਚ ਹੁੰਦੀ ਹੈ।☺️☺️

shayari4u shayari4u

ਅੱਖੀਆਂ ਨੂੰ ਆਦਤ

ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤਕਣੇ ਦੀ....
ਦਿੱਲ ਕਰੇ ਸਿਫਾਰਸ਼ ਤੈਨੂੰ ਸਾਂਭ ਰੱਖਣੇ ਦੀ❤️

shayari4u shayari4u

ਨਾ ਦੇਖੀ ਸੁਰਤ

ਨਾ ਦੇਖੀ ਸੁਰਤ ਤੇਰੀ ✅
ਨਾ ਦਿੱਲ ❤ ਅਜਮਾਇਆ a💯
ਲੋਕ ਸ਼ਕਲਾ ਦੇਖ ਕੇ ਪਿਆਰ ਕਰਦੇ ✔
ਅਸੀਂ ਤੇਰੀ ਰੂਹ ਨੂੰ ਚਾਹਿਆ a💯❤.....





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ