ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਹੰਝੂਆ ਦਾ ਪਾਣੀ ਅਸੀ ਤਾਂ ਨਿੱਤ ਹੀ ਪਾਉਂਦੇ ਰਹਿੰਦੇ ਹਾਂ
ਦਿੱਲ ਦੀਆ ਸੱਧਰਾ ਫਿਰ ਵੀ ਰਹਿੰਦੀਆ ਨੇ ਕਮਲਾਉਦੀਆ
ਫੜੀ ਜਦੋ ਨਬਜ ਮੇਰੀ ਤਾਂ
ਹਕੀਮ ਨੇ ਏਦਾ ਹੀ ਕਿਹਾ
ਉਹ ਜਿਉਦਾਂ ਆ ਤੇਰੇ ਵਿੱਚ ।।
ਤੂੰ ਮਰ ਚੁੱਕਿਆ ਏ ਜਿਸ ਵਿੱਚ...!!!
😔
ਇਕ ਤੂੰ ਛੱਡਿਆ
ਦੂਜਾ ਦਿਲ ਟੁਟਿਆ
ਤੀਜ਼ਾ ਉਜ਼ੜ ਗਈਂਆ ਗੁਲਜ਼ਾਰਾ ਨੇ
ਚੌਥੀ ਕਿਸਮਤ ਧੋਖੇ ਦੇਣ ਲੱਗੀ
ਸਾਥ ਛੱਡਿਆ ਰਿਸ਼ਤੇਦਾਰਾ ਨੇ
ਪੰਜਵਾ ਹਰ ਪਾਸੇ ਸਾਨੂੰ ਹਾਰ ਮਿਲੀ
ਰਹਿੰਦੀ ਕਸਰ ਕੱਢ ਲਈ ਜਾਰਾ ਨੇ
ਨਾ ਅੱਖਾ ਤੋਂ ਛਲਕਦੇ ਨੇ
ਨਾ ਕਾਗਜ ਤੇ ਉਤਰਦੇ ਨੇ
ਕੁਝ ਦਰਦ ਏਦਾ ਦੇ ਹੁੰਦੇ ਨੇ ।।
ਜੋ ਅੰਦਰ ਹੀ ਅੰਦਰ ਰਹਿੰਦੇ ਨੇ
😔
ਇਕ ਦਰਿਆ ਨਾਲ ਕਰ ਲਿਆ ਹੈ ਇਸ਼ਕ...
ਤੇ ਸਾਨੂੰ ਤੈਰਨਾ ਨਹੀਂ ਆਉਂਦਾ..
😔
ਉਹ ਬੇਈਮਾਨ ਨੇਤਾ ਵਰਗਾ ਦਿੱਲ ਨਾਲ ਖੇਡਦਾ ਰਿਹਾ
ਅਸੀ ਭੋਲੀ ਜਨਤਾ ਵਰਗੇ ਹਰ ਵਾਰ ਉਹਨੂੰ ਹੀ ਚੁਣਦੇ ਰਹੇ
😌
ਖਿਆਲਾਂ ਦੀ ਸੇਜ ਤੇ ਤੈਨੂੰ,ਬਾਂਹ ਤੇ ਹਰ ਰੋਜ਼ ਸੁਲ਼ਾਵਾਂ
ਸੁੱਤੀ ਨਾ ਡਰਕੇ ਉੱਠ ਜਏਂ,ਸ਼ੋਰਾਂ ਨੂੰ ਚੁੱਪ ਕਰਾਂਵਾਂ
ਟਾਈਮ ਦਾ ਪਤਾ ਨਹੀ ਲੱਗਦੈ,ਤੇਰੇ ਨਾਲ ਗੱਲ ਜਦ ਹੋਵੇ
ਕਈ ਵਾਰ ਪਿਆਰ ਅੱਖਾਂ ‘ਚੋਂ’, ਅੱਥਰੂ ਬਣ ਬਣ ਕੇ ਚੋਵੇ
Apki friend list me boht honge change wale par koi mujh jesa mile to bta dena adiye apko has ke chod de ge.
13
heart
broken
Golu
ਬੇਹੱਦ ਹੱਦਾਂ ਪਾਰ ਕਰਦੇ ਰਹੇ ਅਸੀਂ ਓਹਦੇ ਲਈ,
ਅੱਜ ਓਹਨੇ ਹੀ ਮੈਨੂੰ "ਹੱਦ" ਚ ਰਹਿਣਾ ਸਿੱਖਾ ਦਿੱਤਾ।