ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜੋ💔 ਦਿਲ ਦੇ ਨੇੜੇ ਹਨ, ਉਹ ਉਸ ਨੂੰ ਗੁੱਸੇ😡 ਨਹੀਂ ਕਰਦੇ, ਉਹ ਆਪਣੀ ਦੋਸਤੀ ਦਾ ਇਵੇਂ ਤਮਾਸ਼ਾ 😪ਨਹੀਂ ਕਰਦੇ , ਜੇ ਚੁੱਪ ਰਹੋ ਗੇ , ਤਾਂ ਉਹ ਦਮ ਘੁੱਟਣਗੇ😒 , ਉਹ ਆਪਣੇ ਪਿਆਰਿਆਂ ਤੋਂ ਕੁਝ ਵੀ ਲੁਕਾਇਆ ਨਹੀਂ ਕਰਦੇ ।😔
✍️#ambersariya official ਲਿਖਾਰੀ ✍️
ਚੱਲ ਬੁਲਿੱਆ ਚੱਲ ਮੀਂਹ ਵਰ੍ਹਦੇ ਵਿੱਚ ਆਪਾਂ ਰੱਜ ਕੇ ਰੋਈਏ,
ਅੱਥਰੂ ਕਣੀਆਂ ਇੱਕ ਮਿੱਕ ਹੋਵਣ, ਏਦਾਂ ਪੀੜ ਲੁਕੋਈਏ।।
🙏🙏🙏🙏🙏🙏
सुकून गिरवी है उसके पास मोहब्बत क़र्ज़ ली थी जिससे...₮ɆⱤ₳ ĐɆɆ₱
गलती उसकी नहीं मेरी ही थी, अंजाम पता था, फिर भी दिल लगा बैठे....Deep
ਕੁੱਝ ਅਧੂਰਾ ਸੀ,
ਜੋ ਕਦੇ ਪੂਰਾ ਹੋਇਆ ਈ ਨਹੀਂ ਸੀ।
ਓਹ ਮੇਰਾ ਹੋਕੇ ਵੀ ਮੇਰਾ ਹੋਇਆ ਈ ਨਹੀਂ ਸੀ।
मुस्कुराने की आदत कितनी महंगी पड़ी मुझे,
याद करना ही छोड़ दिया उसने ये सोचकर कि मैं बहुत खुश हूँ।
13
golu
ਮੇਰੀ ਹਰ ਆਹ ਨੂੰ ਵਾਹ ਮਿਲੀ ਹੈ ਉਰੇ ਸੱਜਣਾ,
ਕੌਣ ਆਖਦਾ ਏ ਕਿ
ਦਰਦ ਵਿਕਦਾ ਨਹੀਂ ਇਸ ਦੁਨੀਆ ਚ...
ਉਹ ਪਿਆਰ ਦਾ ਨਾਟਕ ਹੀ ਇੱਦਾ ਕਰਦਾ ਸੀ
ਇੱਦਾ ਲਗਦਾ ਹੁੰਦਾ ਸੀ ਜਿਵੇਂ ਸੱਚੀ ਮਰਦਾ ਸੀ
😓😓
ਮਹਿਫ਼ਿਲ ਚ ਗਲ ਲਗਾ ਕੇ
ਉਹ ਹੋਲੀ ਜਿਹੇ ਆਖ ਗਏ ਸੱਜਣਾ,
ਇਹ ਰਸਮ ਹੈ ਦੁਨੀਆ ਦੀ
ਇਹਨੂੰ ਕਿਤੇ ਮੁਹੱਬਤ ਨਾ ਸਮਝ ਲਵੀਂ...