ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
“ਮਹਿਬੂਬ ਰੱਬ ਵਰਗਾ ਹੁੰਦਾ ਹੈ ,
ਤੇ ਰੱਬ ਨੂੰ ਸਾਰੀ ਉਮਰ ਧਿਆਉਣਾ ਪੈਦਾ ਹੈ “”
........
ਰਹੀ ਸਾਰ ਨਾ ਅੱਖਾਂ ਲੜ੍ਹੀਆਂ 'ਤੇ,
ਕੀ ਵਕਤ ਹੋ ਗਿਆ ਘੜੀਆਂ 'ਤੇ,
ਸਾਨੂੰ ਲੋਰ ਸੱਜਣ ਦੀਆਂ ਬਾਤਾਂ ਦੀ,
ਤੈਨੂੰ ਮਾਣ ਕਿਤਾਬਾਂ ਪੜ੍ਹੀਆਂ 'ਤੇ,
ਤੂੰ ਵਕਤ ਵੇਖਦੈਂ ਘੜੀਆਂ 'ਤੇ.......
ਨਾ #ਇਕਰਾਰ ਹੈ ਨਾ #ਇਨਕਾਰ
#ਕੁਝ ਐਸੇ ਹੀ ਹਮਾਰਾ #ਰਿਸ਼ਤਾ ਬਰਕਰਾਰ ਹੈ❤️.....✍️✍️
💞💞
ਜੋ ਦੁੱਖਾਂ ਨੂੰ ਹਾਸਿਆਂ ਚ ਬਦਲ ਦੇਵੇ,
ਐਸਾ ਹਾਣੀ ਬਣਾਇਆ ਏ ਮੈਂ !!🙂❤❤
ਕਰੀ ਨਾ #ਫਿਕਰ ਪੈਰ ਪੁਨਜੇ ਨੀ ਲੱਗਣ ਦਿੰਦਾ
ਰੱਖੋਗਾ ਬਣਾਕੇ #ਸਰਦਾਰਨੀ 😍
ਜੇ ਪੁਛਦੀ ਏ #ਪਿਆਰ ਤੇਨੂੰ ਕਰਦਾ ਮੈ ਕਿੰਨਾ
ਦੱਸ ਕੱਢਕੇ ਮੈ #ਜਿੰਦ ਦੇਵਾ ਵਾਰ ਨੀ 🥰
ਬੰਨੋ ਚੁਣ ਚੁਣ ਪੰਗਾ #ਸੋਹਣੀਏ
#ਸੂਟਾ ਤੇਰੀਆ ਦੇ ਸੇਮ ਰੰਗ ਨਾਲ 😘 .. Read more >>
ਕਾਸ਼..! #ਖੁਸ਼ੀਆ ਦੀ ਵੀ ਕੋਈ ਦੁਕਾਨ ਹੁੰਦੀ....
ਮੈਨੂੰ ਵੀ ਉਸਦੀ ਪਹਿਚਾਣ ਹੁੰਦੀ.....
ਦੇ #ਦਿੰਦੇ ਤੇਨੂੰ ਸਾਰੀਆ ਖੁਸ਼ੀਆ ਖਰੀਦ ਕੇ...
ਭਾਵੇ ਉਹਨਾਂ ਦੀ ਕੀਮਤ ਸਾਡੀ #ਜਾਨ ਹੁੰਦੀ......!!!
ਜਦ ਮੈਂ ਤੈਨੂੰ ਦੇਖਦਾ ਹਾਂ ਤਾਂ ਦੁਆ ਕਰਦਾ ਹਾਂ,
ਜਦ ਤੂੰ ਮੈਨੂੰ ਦੇਖਦੀ ਹੈ ਦੁਆ ਦਾ ਅਸਰ ਹੁੰਦਾ ਹੈ
ਕੋਈ ਗੱਲ ਤਾਂ ਤੇਰੇ ਵਿੱਚ ਵੀ, ਵੱਖਰੀ ਏ ਸੱਜਣਾ💞💞 ਏਨੀ ਛੇਤੀ ਤਾਂ ਦਿਲ ਸਾਡਾ, ਬੇਈਮਾਨ ਨਹੀਂ ਹੁੰਦਾ
ਤੇਰੀ ਤਾਰੀਫ ਕੀ ਕਰਾਂ ਸੱਜਣਾ
ਮੇਰੇ ਕੋਲ ਅਲਫਾਜ਼ ਨਹੀਂ
ਤੇਰੇ ਲਈ ਜੋ ਵਜਾ ਸਕਾਂ
ਮੇਰੇ ਕੋਲ ਓਹ ਸਾਜ਼ ਨਹੀਂ....