ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
😏ਅੈਂਵੇ♻ਕਦੇ👻ਕਦੇ🙆🏼♂ਮੂਡ ਜਿਹਾ👌🏻ਬਣਾ ਲੈੇਨੇ ਆਂ !!
❤ਦਿਲ😊ਖੁਸ਼ ਹੋਵੇ✌🏻ਟੋਹਰ🙋🏼♂ਸ਼ੋਹਰ👉🏻ਲਾ👻ਲੈਨੇ ਆਂ !!
ਹਾਰਾਂ ਨਾ ਪਸੰਦ, ਕੱਲੇ ਕੱਲੇ ਨੂੰ ਹਰਾਵਾਂਗੇ । Teaser ਨੂੰ ਛੱਡ, Film ਵੀ ਚਲਾਵਾਂਗੇ, ਸਾਰੀ ਦੁਨੀਆਂ ਤੋਂ ਖੁਸ਼ ਖੁਸ਼ ਵੀ ਕਰਾਵਾਂਗੇ.Amanpb31
ਜੋ 🤐ਨਾਲ ਰਹਿ ਕੇ ਨੀ😄 ਕੁਝ ਸਵਾਰ ਸਕੇ
ਖਿਲਾਫ 😏ਹੋ ਕੇ ਕਿ ਵਿਗਾੜ🤘 ਲੈਣ ਗੇ🖕🖕
ਕੰਨ ਭਾਲਦੇ ਕਈਆਂ ਦੇ
NEWS ਮੇਰੀ ਹਾਰ ਦੇ 👍
ਸਫਾਈਆਂ ਦੇਣੀਆਂ ਛੱਡ ਦਿੱਤੀਆਂ੍
ਬੁਰੇ ਹਾਂ ਗੱਲ ਖਤਮ ....
ਅਸੀ ਆਪਣੀ ਰਿਆਸਤ ਦੇ ਰਾਜੇ ਹਾਂ......
ਹੋਰਾਂ ਦੀ ਪਹੁੰਚ ਸਾਡੇ ਲਈ ਮਾਇਨੇ ਨੀ ਰੱਖਦੀ 👍
ਕਮਲਿਏ ਤੂੰ ਤਾਂ ਕਰਮਾਂ ਵਾਲੀ ਏ
ਮੈਂ ਤਾਂ ਮੇਰੀ ਬੇਬੇ ਨੂੰ ਵੀ ਸੁਖਾਂ ਸੁਖ- ਸੁਖ ਕੇ ਮਿਲਿਆ ਸੀ
ਕਰਦੇ ਨਹੀਂ ਕਦੇ ਸ਼ਿਕਾਇਤ ਰੱਬ ਅੱਗੇ,
ਕਿਉਂਕਿ ਰੱਬ ਨੇ ਨਹੀਂ ਰੱਖੀ ਕੋਈ ਥੋੜ੍ਹ ਕੁੜੈ,
ਹੋ ਜਾਂਦੀ ਨਿਗਾਹ ਸਿੱਧੀ ਫਿਰ ਉਸ ਮਾਲਕ ਦੀ,
ਜੇ ਬੰਦੇ ਦੇ ਦਿਲ ਵਿੱਚ ਨਾ ਹੋਵੇ ਰੋੜ ਕੁੜੈ... ਪਵਾਰ.
#ਤੇਰੇ ਜੱਟੀਏ ਹੱਡਾਂ ਦੇ ਵਿੱਚ ਰੱਚ #ਜਾਉ....
#ਮੁੰਡਾ ਗੰਨਿਆਂ ਤੋਂ ਬਣੀ #ਸ਼ਰਾਬ ਵਰਗਾ...
🤗🤗🤗🤗🤗