ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

Sukh DARGAPURIA Sukh DARGAPURIA

ਜਿਨ੍ਹਾਂ ਚ ਦਮ


ਜਿਨ੍ਹਾਂ ਚ ਦਮ ਹੁੰਦਾ ਉਹ ਫੜਾ ਨੀ ਮਾਰਦੇ
ਜੋ ਜਿਗਰਾ ਰੱਖਦੇ ਉਹ ਦੂਰੋਂ ਦੂਰੋਂ ਨੀ ਤਾੜਦੇ
ਜਿਨ੍ਹਾਂ ਬੰਦਾ ਮਾਰਨਾ ਉਹ ਰੌਲਾ ਨੀ ਪਾਉਂਦੇ
ਬਿਨਾ ਕਹੇ ਬਿਨਾ ਬਹਾਨੇ ਸਿੱਧਾ ਆਕੇ ਮਾਰਦੇ 


Sukh DARGAPURIA

Sukh DARGAPURIA Sukh DARGAPURIA

ਛੱਡ ਦੋ ਪਿੱਠ

ਛੱਡ ਦੋ ਪਿੱਠ ਪਿੱਛੇ ਭੌਂਕਣਾ ਵੈਰੀਓ ਔਖੇ ਹੋਵੋਗੇ
ਕੱਢਣਾ ਭੂਲੇਖਾ ਕੱਢ ਲਵੋ ਆਪਣਾ ਕੋਈ ਚੱਕਰ ਨੀ  
ਵੈਸੇ ਸਲਾਹ ਇੱਕ ਜੇ ਪਿਆਰ ਨਾਲ ਰਹੋ ਸੌਖੇ ਹੋਵੋਗੇ 
Sukh DARGAPURIA

Terakajlesaab Terakajlesaab

ਯਾਰੀ ਲਈ ਕੱਲਾ

ਯਾਰੀ ਲਈ ਕੱਲਾ ਦਿਲ ਨੀ ਮਿੱਤਰਾਂ
ਕਿ ਨੀਤ ਵੀ ਸਾਫ ਹੋਣੀ ਚਾਹੀਦੀਆਂ
ਨਾਲੇ ਨਬਾਉਣ ਲਈ ਪੈਸੇ ਨੀ ਮਿੱਤਰਾਂ
ਬੱਸ ਬੰਦੇ ਦੀ ਔਕਾਤ ਹੋਣੀ ਚਾਹੀਦੀਆਂ

Tera kajle Saab✍️...🤘🙋👬

Terakajlesaab Terakajlesaab

ਗਰਾਰੀ ਅੱਜ ਵੀ

ਗਰਾਰੀ ਅੱਜ ਵੀ ਉਦਾ ਹੀ ਅੜਦੀਆ⚙️
ਪ੍ਰਧਾਨ ਅੱਖ ਅੱਜ ਵੀ ਉਦਾ ਹੀ ਖੜਦੀਆ🤨
ਦੁਆਵਾਂ ਤਾਂ ਬੱਸ ਮੇਰੀ ਮਾਂ ਹੀ ਮੰਗਦੀ ਮੇਰੇ ਲਈ🤱
ਆ ਸ਼ਰੀਕਾ ਦੀ ਸਾਨੂੰ ਖੁਸ਼ ਵੇਖ ਹਿਕ ਸੜਦੀਆਂ🔥

ਤੇਰਾ ਕਜਲੇ ਸਾਬ ✍️....

Terakajlesaab Terakajlesaab

ਵੇਖ ਪੱਲੇ ਕੱਖ

ਵੇਖ ਪੱਲੇ ਕੱਖ ਵੀ ਹੈ ਨੀ ਜਿੰਨਾ ਦੇ 🤔
ਹਵਾ ਲੇਸ ਦੇ ਪੈਕਟ ਤੋਂ ਵੱਧ ਕਰਦੇ ਆ😂
ਸੱਜੇ ਖੱਬੇ ਬਣੇ ਹੋਏ ਨੇ ਸਾਲੇ ਲਿਰਾ ਦੇ 🙍
ਬਾਈ ਬਾਈ ਜੀ ਫਿਰ ਵੀ ਸਾਨੂ ਕਰਦੇ ਆ🤘🦅

ਤੇਰਾ ਕਜਲੇ ਸਾਬ ✍️...🏌️🦅🤘

Deepu Singh Deepu Singh

#ਕਹਿੰਦੀ ਉਹ ਬਹੁਤ

#ਕਹਿੰਦੀ ਉਹ ਬਹੁਤ 😍#ਪਸੰਦ ਮੈਨੂ
ਜੋ ਕੰਮ ਕੋਈ ਨਾ ❌#WRONG#ਕਰਦਾ
ਪਰ #TOWN #ਦਾ ਤਾਂ ਪਤਾ ਨੀ
ਪਰ ਮੁੰਡਾ ਪਿੰਡ ਬੱਲੂਆਣਾ ਨੂੰ #BELONG#ਕਰ ਦਾ!!! deep singh Balluana

Deepu Singh Deepu Singh

#ਕਹਿੰਦੀ ਉਹ ਬਹੁਤ

#ਕਹਿੰਦੀ ਉਹ ਬਹੁਤ 😍#ਪਸੰਦ ਮੈਨੂ
ਜੋ ਕੰਮ ਕੋਈ ਨਾ ❌#WRONG#ਕਰਦਾ
ਪਰ #TOWN #ਦਾ ਤਾਂ ਪਤਾ ਨੀ
ਪਰ ਮੁੰਡਾ ਪਿੰਡ ਬੱਲੂਆਣਾ ਨੂੰ #BELONG#ਕਰ ਦਾ!!!!!

Sukha Dharampura Sukha Dharampura

ਡੂੰਘੀਆ ਜੜਾਂ ਦੇ

ਡੂੰਘੀਆ ਜੜਾਂ ਦੇ ਰੁੱਖ ਆ
ਕੋਈ ਕੰਧ ਤੇ ਉਗਿਆ ਪਿੱਪਲ ਨੀ 🦅 sukh

Terakajlesaab Terakajlesaab

ਜਿੰਨਾ ਨੂੰ ਅਸੀ

ਜਿੰਨਾ ਨੂੰ ਅਸੀ ਤੁਰਨਾ ਸਖਾਇਆ ਹੁਣ ਹੱਥ ਗਲ਼ ਨੂੰ ਪਾਉਂਦੇ ਸੀ ।🤬🤘
ਲੜਾਈ ਹੁੰਦੀ ਚ ਪੈਂਟ ਗਿੱਲੀ ਨਾ ਹੋਜੇ ਪਹਿਲਾਂ ਸਾਨੂੰ ਫੋਨ ਮਿਲਾਉਂਦੇ ਸੀ🏌️🤼🤳📱





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ