ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਐਨਾ ਵੀ ਕੀ ਹੋਏ ਮਜਬੂਰ ਗੋਰੀਏ
ਕੀਤੇ ਸਮੇ ਤੇ ਹਲਾਤਾ ਆਪਾ ਦੂਰ ਗੋਰੀਏ
ਪਤਾ ਮੈਨੂੰ ਕਿਵੇ ਏ ਤੂੰ ਦਿਨ ਕੱਟਦੀ
ਰਾਤ ਲੰਘੀ ਨਹੀਉ ਤੇਰੀ ਕੋਈ ਰੋਏ ਤੋ ਬਿਨਾ
ਦੇਖੀ ਦੀਵਾਲੀ ਵੀ ਨਾ ਲੰਘ ਜਾਵੇ ਗੋਰੀਏ
ਗੱਲ ਤੇਰੀ ਮੇਰੀ ਹੋਏ ਤੋ ਬਿਨ .. .. Read more >>
ਸੀਰਤ ਸੂਰਤ ਦੀ ਗੱਲ ਛੱਡੋ ਇਹ ਮੁੱਹਬਤ ਏ ਜਨਾਬ
ਕਦੇ ਕਦੇ ਇਹ ਅਵਾਜ਼ ਨਾਲ ਵੀ ਹੋ ਜਾਂਦੀ ਆ ....💯
❣️❣️❣️
ਕੀ ਸਬੂਤ ਦੇਵਾਂ ਤੈਨੂੰ ਆਪਣੇ ਇਸ਼ਕ ਦਾ ,
ਰੋਜ਼ ਦੁਆਵਾਂ ਵਿਚ ਤੈਨੂੰ ਮੰਗਦੇ ਹਾਂ ਕੀ ਇਹ ਕਾਫ਼ੀ ਨਹੀਂ ਏ 😍
ਹੁਣ ਬਣ ਬੈਠਾ ਅਣਭੋਲ ਜਿਹਾ,
ਕੁਝ ਰੱਖੀ ਨਾ ਕੀਮਤ ਸਾਡੀ ਵੇ
ਲੱਖ ਸੱਜਣ ਬਣਾ ਵੰਡ ਹਾਸੇ ਤੂੰ,
ਅਸੀਂ ਬਣ ਬੈਠੇ ਹਾਂ ਫਾਡੀ ਵੇ...
ਦਿਨ ਚੜਨ ਲੱਗੇ ਨੇ ਸਿਆਲ ਦੇ ਨੀ ਆਜਾ ਸਾਗ ਬਣਾਈਏ
ਮੱਕੀ ਦੀਆਂ ਪਕਾ ਕੇ ਰੋਟੀਆ
ਇੱਕ ਦੂਜੇ ਦੇ ਮੂੰਹ ਚ ਬੁਰਕੀਆਂ ਪਾਈਏ
😍🙈🙈
ਇਕ ਸਾਫ਼ ਜੇਹੀ ਗੱਲ 2✌ ਲਫ਼ਜ਼ਾਂ ਵਿਚ ਤੈਨੂੰ 👉ਕਰਦੇ ਆ
😍Feeling ਨੂੰ ਸਮਝੋ ਜੀ ਅਸੀਂ ਦਿਲ💖 ਤੋ ਤੁਹਾਡੇ ਤੇ ਮਰਦੇ ਆ...
ਤੂੰ ਖ਼ਾਬ ਨਾ ਦੇਖਿਆ ਕਰ😋
ਖ਼ਾਬਾਂ ਵਿੱਚ ਆ ਜੂੰ ਗਾ😉
ਮੈਂ ਪਾਗਲ ਸ਼ਾਇਰ ਹਾਂ😘
ਤੈਨੂੰ ਇਸ਼ਕ ਤੇ ਲਾਜੂੰਗਾ😊
ਲੱਖ ਸੋਹਣੇ #ਚਿਹਰੇ ਜੱਗ ਉੱਤੇ....
....ਸੱਭ ਨਾਲ #ਦਿਲ ਲਗਾਇਆ ਨਹੀਂ ਜਾਂਦਾ.....
#ਯਾਰ ਤੇ ਇੱਕ ਹੀ ਹੋਵੇ ਪਰ ਹੋਵੇ ਸੱਚਾ 💕...
.....ਕਿਉਂਕਿ ਕੀ #ਅੱਖੀਆਂ ਤੇ ਦਿਲ ਚ ਦੂਜੀ
ਵਾਰ ਕੋਈ... ਵਸਾਇਆ ਨਹੀ ਜਾਂਦਾ
ਐਸਾ ਪਿਆਰ ਕਰੀ ਸੱਜਣਾ ,,
ਨਜ਼ਰਾ ਵੀ ਨਾ ਮਿਲਾਵੀ "
ਤੇ ਦਿਲ ਚ ਵੀ ਵੱਸ ਜਾਵੀ!!
💝💕💕