ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਝੁਕੀਆਂ ਹੋਈਆਂ ਪਲਕਾਂ

ਝੁਕੀਆਂ ਹੋਈਆਂ ਪਲਕਾਂ ਨਾਲ ਉਸਦਾ ਦੀਦਾਰ ਕੀਤਾ,
ਸਭ ਕੁਝ ਭੁਲਾ ਕੇ ਉਸਦਾ ਇੰਤਜ਼ਾਰ ਕੀਤਾ।
ਓਹ੍ਹ ਜਾਣ ਈ ਨਾ ਸ਼ਕੇ ਜਜ਼ਬਾਤ ਮੇਰੇ,
ਮੈਂ ਸਭ ਤੋਂ ਜ਼ਿਆਦਾ ਜੀਨੁ ਪਿਆਰ ਕੀਤਾ।

13 Golu 13 Golu

इंसान की ख़ामोशी

इंसान की ख़ामोशी ही काफ़ी है,
ये बताने के लिये की वो अंदर से टूट चूका है।

,13 GOLU

13 Golu 13 Golu

इंसान की ख़ामोशी

इंसान की ख़ामोशी ही काफ़ी है,
ये बताने के लिये की वो अंदर से टूट चूका है।

13
golu

shayari4u shayari4u

ਜੋ ਦਿਮਾਗ 🧠ਤੋਂ

ਜੋ ਦਿਮਾਗ 🧠ਤੋਂ ਕਰਦੇ ਉਹ ਤਰ 🏃ਜਾਂਦੇ
ਜੋ ਦਿਲ 💔ਤੋਂ ਕਰਦੇ ਉਹ ਮਰ 😓ਜਾਂਦੇ
🙏🙏

shayari4u shayari4u

ਤੇਰੇ ਜਾਣ ਨਾਲ

ਤੇਰੇ ਜਾਣ ਨਾਲ ਸੱਜਣਾਂ ਕੁੱਛ ਨੀ ਬਦਲਿਆਂ..
ਬਸ ਹੁੱਣ ਉੱਥੇ ਦਰਦ ਏ
ਜਿੱਥੇ ਪਹਿਲਾਂ ਦਿਲ ਹੁੰਦਾਂ ਸੀ...
💔😥

shayari4u shayari4u

ਹਰ ਬੀਤਦੀ ਰਾਤ

ਹਰ ਬੀਤਦੀ ਰਾਤ ਚ ਇਕ ਨਾਮ ਯਾਦ ਆਉਂਦਾ ਏ,
ਕਦੇ ਸਵੇਰੇ ਕਦੇ ਸ੍ਹਾਮ ਯਾਦ ਆਉਂਦਾ ਏ।
ਜਦ ਸੋਚਦੇ ਆ ਕਰਲੀਏ ਦੁਬਾਰੇ ਮੋਹੱਬਤ,
ਫਿਰ ਪਹਿਲੀ ਮੋਹੱਬਤ ਦਾ ਅੰਜਾਮ ਯਾਦ ਆਉਂਦਾ ਏ।

Prabhjeet Singh Prabhjeet Singh

" ਕੁਝ ਗੱਲਾਂ

" ਕੁਝ ਗੱਲਾਂ ਦਾ ਜਵਾਬ ਸਿਰਫ਼ ਚੁੱਪ ਹੁੰਦੀ ਹੈ ,
ਤੇ ਚੁੱਪ ਬਹੁਤ ਖ਼ੂਬਸੂਰਤ ਜਵਾਬ ਹੈ "

Prabhjeet Singh Prabhjeet Singh

ਆਖਰ ਨਿਬੇੜ ਦਿੱਤੀ

ਆਖਰ ਨਿਬੇੜ ਦਿੱਤੀ ਉਨ੍ਹਾਂ ਇੱਕੋ ਗੱਲ ਚ ਸਾਰੀ ਗੱਲ
ਦਿਲ ਨੀ ਕਰਦਾ ਮੇਰਾ...................

Prabhjeet Singh Prabhjeet Singh

ਜੇ ਮਨ ਭਰ

ਜੇ ਮਨ ਭਰ ਗਿਆ ਤਾਂ ਕਹਿਣ ਦੀ ਹਿੰਮਤ ਕਰ
ਐਵੇਂ ਮਜ਼ਬੂਰੀਆਂ ਚੋਂ ਲਪੇਟ ਕੇ ਜਵਾਬ ਨਾ ਦੇ..!!





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ