ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

Manjot Singh Manjot Singh

ਮੈ ਮੁਰਖ ਮੈਨੂੰ

ਮੈ ਮੁਰਖ ਮੈਨੂੰ
ਤਮੀਜ ਨਾ ਅਾੲੇ,
ਜੋ ਦਿਲ ਦੇ ਕਰੀਬ ਅਾੲੇ
ਦੂਰ ਹੋ ਨਾ ਪਾਏ,

shayari4u shayari4u

ਕਿਸੇ ਨੂੰ ਨਫਰਤ

ਕਿਸੇ ਨੂੰ ਨਫਰਤ ਹੈ ਮੇਰੇ ਨਾਲ,
ਤੇ ਕੋਈ #ਪਿਆਰ ਕਰੀ ਬੈਠਾ ਹੈ,
ਕਿਸੇ ਨੂੰ #ਯਕੀਨ ਨਹੀਂ ਹੈ ਮੇਰਾ,
ਤੇ ਕੋਈ #ਇਤਬਾਰ ਕਰੀ ਬੈਠਾ ਹੈ,
ਕਿੰਨੀ ਅਜੀਬ ਹੈ ਇਹ ਦੁਨੀਆ ਯਾਰੋ,
ਕੋਈ ਮਿਲਣਾ ਨਹੀਂ ਚਾਹੁੰਦਾ,
ਤੇ ਕੋਈ ਮਿਲਣ ਦਾ ਇੰਤਜ਼ਾਰ .. .. Read more >>

shayari4u shayari4u

ਲਿਹਾਜ ਦਾਰੀ ਵਿੱਚ

ਲਿਹਾਜ ਦਾਰੀ ਵਿੱਚ ਬੁਲ੍ਹਿਆ ਮਰਦੇ ਜਾ ਰਹੇ ਆ
ਪਤਾ ਤਾਂ ਸੱਚੇ ਰੱਬ ਨੂੰ ਵੀ ਨਾ ਲੱਗੇ
ਕਿ ਅਸੀਂ ਇਸ਼ਕ ਮੁਹੱਬਤ ਵਿੱਚ
ਸੜਦੇ ਜਾ ਰਹੇ ਆ .!!

rudependu 47 rudependu 47

ਮੰਜਿਆਂ ਉੱਤੇ ਬਹਿੰਦੇ

ਮੰਜਿਆਂ ਉੱਤੇ ਬਹਿੰਦੇ ਸੀ *** ਕੋਲ ਕੋਲ ਰਹਿੰਦੇ ਸੀ। ਸੋਫੇ ਬੇਡ ਆ ਗਏ *** ਦੂਰੀਆਂ ਵਧਾ ਗਏ । ਛੱਤਾਂ ਤੇ ਵੀ ਨਾ ਸੌਂਦੇ ਹੁਣ *** ਬਾਤਾਂ ਵੀ ਨਾ ਪਾਉਂਦੇ ਹੁਣ ਵਿਹੜੇ ਵਿਚ ਰੁੱਖ ਸਨ *** ਸਾਂਝੇ ਸੁਖ ਦੁੱਖ ਸਨ। ਬੂਹਾ ਖੁੱਲਾ ਰਹਿੰਦਾ ਸੀ *** ਰਾਹੀ ਵੀ ਆ ਬ .. .. Read more >>

Prabhjeet Singh Prabhjeet Singh

ਸੁਣਾ ਗੇ ਤੇਰੇ

ਸੁਣਾ ਗੇ ਤੇਰੇ ਦਿਲ ਦੀਆਂ, ਤੈਨੂੰ ਵੀ ਸੁਣਾਵਾਂਗੇ।।
ਚਾਹ ਤੇ ਮਿਲਾਂਗੇ,ਜਦ ਤੇਰੇ ਸ਼ਹਿਰ ਆਵਾਂਗੇ।।

Palwinder Singh Palwinder Singh

ਸਾਨੂੰ ਵੀਰਾਂ ਦਾ

ਸਾਨੂੰ ਵੀਰਾਂ ਦਾ ਵੀ ਪਤਾ
ਸਾਨੂੰ ਲੀਰਾਂ ਦਾ ਵੀ ਪਤਾ 🖤❌

shayari4u shayari4u

ਰੂਹ ਦਾ ਦੁੱਖ

ਰੂਹ ਦਾ ਦੁੱਖ ਬੰਦੇ ਨੂੰ
ਦੁਨੀਆਂ ਤੋਂ ਵੱਖ ਕਰ ਦਿੰਦਾ ਏ.. ❤

Simu Rangian Simu Rangian

ਹੱਥਾਂ ਦੀਆਂ ਲਕੀਰਾਂ

ਹੱਥਾਂ ਦੀਆਂ ਲਕੀਰਾਂ ਸਿਰਫ
ਸਜਾਵਟ ਬਿਆਨ ਕਰਦੀਆਂ ਨੇ...
ਕਿਸਮਤ ਦਾ ਜੇ ਪਤਾ ਹੁੰਦਾ ਤਾਂ
ਮੁੱਹਬਤ ਕੌਣ ਕਰਦਾ😊😊

Terakajlesaab Terakajlesaab

ਜਨਾਬ ਦਿੱਲ ਤੋਂ

ਜਨਾਬ ਦਿੱਲ ਤੋਂ ਪਹਿਲਾਂ ਆਪਣੇ ਜ਼ਜਬਾਤਾਂ ਤੇ ਕਾਬੂ ਰੱਖੋ
ਕਿਊ ਕੇ ❤️
ਪਿਆਰ ਕਰਨ ਵਾਲੇ ਜ਼ਜਬਾਤਾਂ ਨਾਲ ਖੇਲ੍ਹ ਕੇ ਦਿੱਲ ਤੋੜ ਜਾਂਦੇ ਨੇ💔
ਤੇਰਾ ਕਜਲੇ ਸਾਬ ✍️....





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ