ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਨਿੱਕੀ ਜਿਹੀ ਆਸ

ਨਿੱਕੀ ਜਿਹੀ ਆਸ ਬਹੁਤ ਏ,
ਉਮਰਾਂ ਤੱਕ ਜਿਉਣ ਲਈ।
ਹਾਲੇ ਥੋੜੀ ਦੇਰ ਲੱਗੂਗੀ ,
ਤੇਰੇ ਤੱਕ ਆਉਣ ਲਈ ।
😌😌♥️

shayari4u shayari4u

ਨਾ ਤੁਸੀਂ ਮਿਲਦੇ

ਨਾ ਤੁਸੀਂ ਮਿਲਦੇ ਨਾ ਕੋਈ ਕੋਲ ਕਰਾਰ ਹੁੰਦਾ
ਮਰ ਜਾਂਦੇ ਪਰ ਭੁੱਲ ਕੇ ਵੀ ਨਾ ਪਿਆਰ ਹੁੰਦਾ ..

shayari4u shayari4u

ਹਰ ਵਾਰੀ ਮੱਥੇ

ਹਰ ਵਾਰੀ ਮੱਥੇ ਲੈ ਕੇ
ਦਰ ਤੇਰੇ ਵੱਜੇ ਆਂ
ਪਿਆਰਾਂ ਤੇ ਭੁੱਖੇ ਅਸੀਂ
ਸਬਰਾਂ ਦੇ ਰੱਜੇ ਆਂ

shayari4u shayari4u

ਪਿਆਰ ਵੀ ਬਹੁਤ

ਪਿਆਰ ਵੀ ਬਹੁਤ ਅਜੀਬ ਆ,
ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,
ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ

shayari4u shayari4u

ਭੋਲੀ ਜਹੀ ਹੋਵੇ

ਭੋਲੀ ਜਹੀ ਹੋਵੇ ਬਹੁਤੀ ਹੋਵੇ ਨਾਂ ☺️ਚਲਾਕ ਉਹ,
ਹੋਣ ਨਹੀਂ 🧕ਦੇਣੀ ਆਪਾ ਕਦੇ ਵੀ ਉਦਾਸ ਉਹ,
ਸੋਹਣੇ ਜਿਹੇ ਮੁੱਖੜੇ ਦਾ ਨਾਂ ਕਰਦੀ 😏ਗਰੂਰ ਹੋਵੇ,
ਇੰਜ ਲੱਗੇ ਜਿਵੇਂ 😘ਪਰੀਆਂ ਦੀ ਹੂਰ ਹੋਵੇ ,
ਇਹੋ ਜਹੀ ਮਿਲੇ ਤਾਂ ਉਹਨੂੰ ਜਾਨੋ 👈ਵੱਧ .. .. Read more >>

shayari4u shayari4u

ਇਹ ਮੇਲ #ਨਿਗਾਹਾਂ

ਇਹ ਮੇਲ #ਨਿਗਾਹਾਂ ਦੇ, ਇਹ ਕੁੱਝ ਪਲ #ਚਾਵਾਂ ਦੇ

ਜਿੰਦਗੀ ਤੋਂ #ਮਹਿੰਗੇ ਨੇ, ਇਹ ਸੌਦੇ #ਸਾਹਾਂ ਦੇ ...

shayari4u shayari4u

ਕਹਿੰਦੀ ਮਿੱਠਾ

ਕਹਿੰਦੀ ਮਿੱਠਾ ਜਿਹਾ ਸੀ ਗੱਭਰੂ ਤੂੰ ਭੋਰ ਭੋਰ ਖਾਗੀ ਨੀ ?
ਸੁੱਕ ਕੇ ਹੋਇਆ ਤੀਲਾ ਕੈਸੀ ਨਜ਼ਰ ਤੂੰ ਲਾਗੀ ਨੀ ?
ਕਰਾਏ ਟੈਸਟ ਤਾ ਰਿਪੋਰਟ ਡਾਕਟਰਾ ਨੂੰ ? ਚੱਕਰਾ ਚ ਪਾਗੀ ਨੀ
ਮੇਰੇ ਦਿੱਲ ਦੇ x -Ray ਤੇ ਫੋਟੋ ਤੇਰੀ ਆਗੀ ਨੀ..............?

shayari4u shayari4u

ਇੱਕ #ਦਿਨ ਲਈ

ਇੱਕ #ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ,
ਸਭ ਤੋਂ ਉੱਚਾ ਕਰਦਿਆਂ #ਸੱਜਣਾਂ ਥਾਂ ਤੇਰਾ...
ਚੰਨ 🌙 ਦੀ ਥਾਂ ਤੇ ਲਾ ਦੇਵਾਂ #ਤਸਵੀਰ ਤੇਰੀ
🌠 ਤਾਰਿਆਂ ਦੀ #ਥਾਂ ਲਿਖ ਦੇਵਾਂ ਮੈਂ ਨਾਮ ਤੇਰਾ

shayari4u shayari4u

ਕਹਿੰਦੀ ਕਿੰਨਾ

ਕਹਿੰਦੀ ਕਿੰਨਾ ਪਿਆਰ ਕਰਦਾ ,
ਕੋਈ ਗਵਾਹ ਹੈ ਤੇਰੇ #ਕੋਲ,
ਮੈ ਕਿਹਾ #ਗਵਾਹ ਦੋ ਹੀ ਨੇ
ਇਕ #ਤਾਰੇ ਉਹ ਬੋਲ ਨਹੀ ਸਕਦੇ
ਦੂਜਾ ਮੇਰਾ #ਦਿਲ ਜਿਸ ਦੀ ਤੂੰ ਸੁਣ ਨਹੀ ਸਕਦੀ..





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ