ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਅਕਾਸ਼ ਤੂੰ ਗਲੇ ਲੱਗ 🫂 ਕੇ ਕਹੇ
ਬੱਸ ਬਹੁਤ ਹੋ ਗਿਆ ਹੁਣ ।
ਨਹੀਂ ਰਿਹਾ ਜਾਂਦਾ ਹੁਣ ਤੇਰੇ ਬਿਨਾਂ 😒
៚⃞𝐌ʀ.𝐋𝐨𝐯𝐞 ❤⃝✮᭄͢
ਆਪੇ ਲੜਨਾ ਪੈਂਦਾ ਨਾਲ ਨਸੀਬਾ ਦੇ 😊
ਹਾਲ ਪੁੱਛਦਾ ਕੌਣ ਗਰੀਬਾਂ ਦੇ 🥺🥺
៚⃞𝐌ʀ.𝐋𝐨𝐯𝐞 ❤⃝✮᭄͢
ਸੋ ਜਾ ਦਿਲਾ ਚੁੱਪ ਕਰਕੇ 🥺
ਜਿੰਨਾ ਦੀ ਤੂੰ ਉਡੀਕ ਕਰ ਰਿਹਾਂ।
ਉਹ ਤੇ ਹੁਣ ਕਿਸੇ ਹੋਰ ਨੂੰ ਲੋਰੀਆਂ ਦਿੰਦੇ ਆ 😊😊🤷
៚⃞𝐌ʀ.𝐋𝐨𝐯𝐞 ❤⃝✮᭄͢
ਹਜੇ ਤਾਂ ਕਹਾਣੀ ਸੁਰੂ ਹੋਈ ਸੀ ਸੱਜਣਾ,
ਤੂੰ ਤੇ ਪਹਿਲਾ ਹੀ ਸ਼ਾਰ ਸਣਾ ਗਿਆ🤷।
ਕਮਲਾ ਜੇਹਾ ਸੀ ਮੈਂ ਆਸ਼ਕ ਤੇਰਾ,🥺
ਤੂੰ ਤੇ ਕਮਲੇ ਨੂੰ ਹੀ ਕਲਮ✍️ ਫੜਾ ਗਿਆ
៚⃞𝐌ʀ.𝐋𝐨𝐯𝐞 ❤⃝✮᭄͢
ਤੂੰ ਖੁਸ਼ ਰਿਆ ਕਰ,
ਮੈਂ ਉਦਾਸ ਹੀ ਠੀਕ ਆ,
ਤੂੰ ਬਣਾ ਜ਼ਿੰਦਗੀ ਆਪਣੀ ਸੱਜਣਾ,
ਮੈਂ ਬਰਬਾਦ ਹੀ ਠੀਕ ਆ!
ਪਤਾ ਤਾਂ ਸਾਨੂੰ ਸਭ ਕੁਝ ਏ ਸੱਜਣਾਂ.
ਤੇਰੀ ਚਲਾਕੀ ਦਾ ਪਰ.
ਅਸੀਂ ਤੈਨੂੰ ਦਿਲ ਤੋਂ ਪਿਆਰ ਕਰਦੇ ਹਾਂ.
ਇਸ ਲਈ ਕੁਝ ਬੋਲਦੇ ਨੀ||✍️ਦੀਪ
ਤੇਰਾ ਗੁੱਸਾ ਤੇਰੀ ਨਫਰਤ ਸਭ ਜਾਇਜ਼ ਆ
ਕਿਉਂਕਿ ਸੱਚ ਇਹ ਹੈ ਕਿ ਮੈਂ ਤੇਰੇ ਕਾਬਿਲ ਨਹੀਂ
ਹੌਲੀ ਹੌਲੀ ਮੈਨੂੰ ਛੱਡ ਗਏ ਸਾਰੇ
ਜਿਸ ਵਿੱਚ ਇੱਕ ਤੂੰ ਵੀ ਸੀ
ਤੂੰ ਹਸਾਵੇਂ ਤਾਂ ਮੈਂ ਕਦੇ ਰੋਵਾਂ ਨਾ ,
ਐਨੀ ਦੇਰੀ ਨਾ ਕਰੀ ਸੱਜਣਾ ,
ਕਿ ਤੂੰ ਆਵੇਂ ਤੇ ਮੈਂ ਹੋਵਾਂ ਨਾ ॥
✍✍✍