ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਨਹੀਂ ਸੱਜਣ ਜੀ,

ਨਹੀਂ ਸੱਜਣ ਜੀ, 😊😊
ਅਸ਼ੀ ਤਾਂ ਆਪਣੀ ਮੋਹੱਬਤ ਨਿਭਾ ਰਹੇ ਆ।
ਤੁਹਾਡੀ ਮੋਹੱਬਤ ਤਾਂ ਪਿੱਛੇ ਰਸਤੇ ਚ ਕਿਤੇ ਬੇਬਫਾ ਹੋ ਗਈ...😊

Prabhjeet Singh Prabhjeet Singh

ਮੈਨੂੰ ਯਕੀਨ ਨਹੀਂ

ਮੈਨੂੰ ਯਕੀਨ ਨਹੀਂ ਹੋ ਰਿਹਾ
ਕਿ ਮੇਰੇ ਆਪਣੇ ਈ ਬਦਲ ਗੲੇ ਨੇ

rooha di sanjh rooha di sanjh

ਲੋਕ ਕਿਸੇ ਲਈ

ਲੋਕ ਕਿਸੇ ਲਈ ਆਪਣੀਆਂ
ਆਦਤਾਂ ਨਹੀਂ ਬਦਲਦੇ
ਤੇ ਮੈ ਉਹਦੇ ਕਰਕੇ
ਜਿੰਦਗੀ ਜੀਣ ਦੇ
ਤਰੀਕੇ ਹੀ ਬਦਲ ਦਿੱਤੇ

rooha di sanjh rooha di sanjh

ਅਸੀ ਹਾਰੇ ਹੋਏ

ਅਸੀ ਹਾਰੇ ਹੋਏ ਆ ਕਿਸਮਤ ਤੋ
ਹੱਥ ਦੀਆਂ ਲਕੀਰਾਂ ਨਹੀਂ ਦੱਸਦੀਆਂ

rooha di sanjh rooha di sanjh

ਕੋਈ ਨਹੀਂ ਸਮਝਦਾ

ਕੋਈ ਨਹੀਂ ਸਮਝਦਾ ਮੈਨੂੰ
ਸਿਰਫ ਸਮਝਾ ਕੇ ਚਲਾ ਜਾਂਦਾ ਹੈ,
ਮੇਰੇ ਜ਼ਜ਼ਬਾਤਾਂ ਨੂੰ ਰੋਲ ਕੇ ਚਲਾ ਜਾਂਦਾ ਹੈ
ਮੇਰੇ ਅੰਦਰ ਵੀ ਦਿਲ ਹੈ
ਮੇਰੀਆਂ ਵੀ ਖ਼ਵਾਹਿਸ਼ਾ ਨੇ
ਮੇਰੇ ਵੀ ਸੁਪਨੇ ਨੇ,
ਐਵੇ ਨਾ ਸਤਾਓ ਕੋਈ ਮੈਨੂੰ
ਕੋਈ ਨਹੀਂ ਸਮਝਦ .. .. Read more >>

rooha di sanjh rooha di sanjh

ਇਹ ਵੀ ਕਿਸਮਤ

ਇਹ ਵੀ ਕਿਸਮਤ ਸਾਡੀ
ਕਿ ਤੇਰੇ ਕੋਲੋਂ vakh ਰਹੀਏ
ਦਿਲ ਵਿਚ ਸਾਂਭੀ ਯਾਦ ਤੇਰੀ
ਕਿਸੇ ਹੋਰ ਨੂੰ ਕਿੱਥੇ ਰੱਖ ਲਈਏ
ਅੱਖਾਂ ਵਿੱਚ ਵਸਦੀ ਸਿਰਫ ਤਸਵੀਰ ਤੇਰੀ
♥ ਕਿਸੇ ਹੋਰ ਨੂੰ ਕਿਵੇਂ ਹੁਣ ਤੱਕ ਲਈਏ ♥

shayari4u shayari4u

ਕਈਆ ਜੋੜ ਮੁਕਦਰਾ

ਕਈਆ ਜੋੜ ਮੁਕਦਰਾ ਨਾਲ ਦਿੱਤਾ
ਕਈਆ ਕਹਿ ਦਿੱਤਾ ਖੇਡ ਤਮਾਸ਼ਾ ਆ
ਪਰ ਜਿਹਦਾ ਮਰਦਾ ਉਹ ਜਾਣੇ
ਲੋਕਾਂ ਦੇ ਭਾਅ ਦਾ ਹਾਸਾ ਆ ..
🙏🙏

shayari4u shayari4u

ਪੱਤਿਆ ਤੇ ਲਿਖ

ਪੱਤਿਆ ਤੇ ਲਿਖ ਸਿਰਨਾਵੇਂ ਤੇਰੇ ਵੱਲ ਘਲਦੇ ਆ,

ਗੁੱਸਾ ਗਿੱਲਾ ਛੱਡ ਦਈ ਦਾ ਵਾਪਿਸ ਮੁੜ ਚਲਦੇ ਆ, 😔😔

Varinder Varinder

ਸਾਵਣ 🌧️ਕੀ ਰੀਸ

ਸਾਵਣ 🌧️ਕੀ ਰੀਸ ਕਰੂੰਗਾ ਸੱਜਣਾ ਸਾਡੇ ਰੌਣੇ ਦੀ,,,😢😢





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ