ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

shayari4u shayari4u

ਕਾਸ਼ ਕੋਈ

ਕਾਸ਼ ਕੋਈ ਮੇਰੇ ਅੰਦਰ ਦੇ
ਸ਼ਾਇਰ ਨੂੰ ਜਗੌਣ ਆਲੀ ਹੁੰਦੀ
ਕਾਸ਼ ਕੋਈ ਮੈਨੂੰ ਵੀ
ਹਸੌਣ ਆਲੀ ਹੁੰਦੀ 😊✍️✍️

shayari4u shayari4u

ਫਿਰ ਮੇਰੀ ਕਿ

ਫਿਰ ਮੇਰੀ ਕਿ ਔਕਾਤ ਏ.......
ਉੱਤੋ ਕਾਲੀ ਰਾਤ ਏ 🌠...
ਓਹਨੂੰ ਮੈ ਵੀ ਚੰਗਾ ਲੱਗਿਆ 👫......
ਕਯਾ ਬਾਤ ਹੈ ਕਯਾ ਬਾਤ ਹੈ ..........

shayari4u shayari4u

ਸਾਡੀ ਵੀ ਸੈਟਿੰਗ

ਸਾਡੀ ਵੀ ਸੈਟਿੰਗ ਹੋਓੂਗੀ
ਕਦੇ ਪਾਲਿਆ ਐਸਾ ਵੈਮ ਨਹੀ
ਗੱਲ ਸੱਚੀ ਆ ਰੱਤੂ ਸਿਆਂ
ਆਪਣੇ ਲਈ ਕਿਸੇ ਕੋਲ ਟੈਮ ਨਹੀ ✍️✍️

shayari4u shayari4u

ਦੇਖ ਸੱਜਣਾ ਦਾ

ਦੇਖ ਸੱਜਣਾ ਦਾ ਸ਼ਹਿਰ
ਅੱਜ ਵੀ ਕਿਉਂ ਇੰਝ ਅੱਖ ਭਰ ਆਈ..
ਵਿਛੜਿਆਂ ਕਈ ਸਾਲ ਬੀਤ ਗਏ
ਕਿਉਂ ਨਾ ਜਾਂਦੀ ਯਾਦ ਭੁਲਾਈ..

shayari4u shayari4u

ਛੱਡ ਮੁਰੀਦਾ ਦੁਨਿਆ

ਛੱਡ ਮੁਰੀਦਾ ਦੁਨਿਆ ਦੀ ਤੂੰ ਆਪਣਾ ਕੰਮ ਨਬੇੜ,
ਕਿਸੇ ਦੇ ਦਿਲ ਦੀ ਕੀ ਕਰਨੀ ਤੂੰ ਆਪਣੇ ਦਿਲ ਦੀ ਛੇੜ..

Rey Rey

ਉਹ ਕੁੜੀ ਠੀਕ

ਉਹ ਕੁੜੀ ਠੀਕ ਨਹੀ l

ਕੀ ਹੋਇਆ ਹੋਣਾ ਜੋ ਉਹ ਠੀਕ ਨਹੀ,
ਠੰਡ, ਜ਼ੁਕਾਮ, ਬੁਖਾਰ ?

ਕੀ ਕੀਤਾ ਹੋਣਾ ਜੋ ਉਹ ਠੀਕ ਨਹੀ,
ਬੇਈਮਾਨੀ, ਫ਼ਰੇਬੀ, ਹੰਕਾਰ ?

ਓ ਨਹੀ ਨਹੀ, ਓਹਦਾ ਚਰਿੱਤਰ ਠੀਕ ਨਹੀ l

ਮੀਂਹ ਦੀਆਂ ਕਣੀਆ ਚ ਖੁੱਲ ਕੇ ਨੱ .. .. Read more >>

shayari4u shayari4u

ਅਸੀ ਸੋਹਣੇ 🌚ਨਹੀ

ਅਸੀ ਸੋਹਣੇ 🌚ਨਹੀ ਆ
..ਕਿ ਹੋਇਆ..
ਦਿਲ ❤️ ਤਾ ਸਾਫ਼ ਆ..
ਅਸੀ ਐਸੇ 😊ਚ ਹੀ ਖੁਸ ਆ..

Prabhjeet Singh Prabhjeet Singh

ਮੈਨੂੰ ਪਤਾ ਸੀ

ਮੈਨੂੰ ਪਤਾ ਸੀ ਕਿ ਉਹਨੇ ਨਹੀਂ ਮਿਲਣਾ ਮੈਨੂੰ

ਓਹਨੂੰ ਪਤਾ ਸੀ ਕਿ ਮੈ ਓਹਨੂੰ ਦਿਲ ਤੇ ਲਾ ਬੈਠਾ

shayari4u shayari4u

ਤੂੰ ਲਭ ਖੁਸ਼ੀਆਂ

ਤੂੰ ਲਭ ਖੁਸ਼ੀਆਂ ਸੱਜਣਾਂ,
ਤੇਰੀ ਖੁਸ਼ੀ ਨੂੰ ਹੋਰ ਵਧਾਵਾਂਗੇ,
ਮੈਨੂੰ ਨੱਚਣਾ ਤਾ ਨਹੀ ਆਉਦਾ,
ਫਿਰ ਵੀ ਦੋ ਚਾਰ ਪੈਰ ਤਾ ਤੇਰੀ ਖੁਸ਼ੀ ਜਰੂਰ ਹਲਾਵਾਗੇ।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ