ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਕੋਈ ਕਰਕੇ #ਸਰਾਰਤ

ਕੋਈ ਕਰਕੇ #ਸਰਾਰਤ
ਤੇਰਾ ਦਿਲ ਚੁਰਾਉਣ ਨੂੰ ਜੀ ਕਰਦਾ ..
ਭੁੱਲ ਕੇ #ਦੁੱਖ ਸਾਰੇ
ਮੇਰਾ ਤੈਨੂੰ ਹਸਾਉਣ ਨੂੰ ਜੀ ਕਰਦਾ ...
ਉਸ #ਰੱਬ ਨਾਲ ਨਹੀ ਕੋਈ ਵਾਸਤਾ ਮੈਨੂੰ ,
ਮੇਰਾ ਤਾਂ #ਤੈਨੂੰ ਰੱਬ ਬਣਾਉਣ ਜੀ ਕਰਦਾ ..
#ਝੂਠਾ ਹੀ ਸਹੀ ਇੱਕ ਵਾ .. .. Read more >>

shayari4u shayari4u

#ਯਾਦਾ ਵਿੱਚ ਅੱਜ

#ਯਾਦਾ ਵਿੱਚ ਅੱਜ ਵੀ ਉਹਦਾ ਹੀ ਸਰੂਰ ਆ,
ਦਿੱਲ ਦੇ ਕਰੀਬ ਰਹਿ ਕੇ ਵੀ #ਨਜ਼ਰਾ ਤੋ ਦੂਰ ਆ,
ਮੰਨਿਆ ਕੇ ਉਹ ਮੈਨੂੰ ਪਿਆਰ ਨਹੀ ਕਰਦੀ,
ਪਰ ਅੱਜ ਵੀ ਤਿੱਖੀਆ #ਨਜ਼ਰਾਂ ਨਾਲ ਤੱਕਦੀ ਜਰੂਰ ਆ..
♥️♥️

shayari4u shayari4u

ਰਿਸ਼ਤਾ ਇੰਨਾ ਜ਼ਿਆਦਾ

ਰਿਸ਼ਤਾ ਇੰਨਾ ਜ਼ਿਆਦਾ ਮਜ਼ਬੂਤ ਬਣਾਓ
ਕਿ ਦੂਜਿਆਂ ਦੀ ਗੱਲ ਸੁਣ ਕੇ ਰਿਸ਼ਤੇ ਨੂੰ,
ਇਕ ਤਰੇੜ ਵੀ ਨਾ ਆਵੇ ...💝

shayari4u shayari4u

ਜਿਸਮ ਨਾਲ ਹੋਈ

ਜਿਸਮ ਨਾਲ ਹੋਈ ਮੁਹੱਬਤ ਦਾ ....
ਇਜਹਾਰ ਜਲਦੀ ਹੋ ਜਾਦਾ ਹੈ....
ਪਰ ਰੂਹ ਨਾਲ ਹੋਈ ਮੁਹੱਬਤ ਨੂੰ ਸਮਝਣ ਲਈ.....
ਪੂਰੀ ਜਿੰਦਗੀ ਗੁਜਰ ਜਾਦੀ ਹੈ ♥️♥️😍

shayari4u shayari4u

ਕੁੱਝ ਗੱਲਾਂ ਬੇਸ਼ੱਕ

ਕੁੱਝ ਗੱਲਾਂ ਬੇਸ਼ੱਕ ਨੀ ਹੋਈਆਂ ਪੂਰੀਆਂ
ਦੇਖ ਪਰ ਐਲਾਨੀਆਂ ਵੀ ਖੂਬ ਨੇ
ਹੋਸ਼ ਵਿੱਚ ਨਾਦਾਣੀਆਂ ਵੀ ਖੂਬ ਨੇ
ਇਸ਼ਕੀਆਂ ਪ੍ਰੇਸ਼ਾਨੀਆਂ ਵੀ ਖੂਬ ਨੇ

shayari4u shayari4u

ਦੋਨਾਂ✌ਵਿੱਚ ਕੋਈ ਖਾਸ

ਦੋਨਾਂ✌ਵਿੱਚ ਕੋਈ ਖਾਸ ਫਰਕ ਨਹੀਂ
ਇਕ ਰੱਬ☝ਤੇ ਦੂਜਾ👉ਤੂੰ ਏ...😍
ਰੱਬ☝ਖੁਸ਼😊ਰਹਿਣ ਦੀ ਵਜ੍ਹਾ ਦਿੰਦਾ ਏ
ਤੇ ਉਹ ਵਜ੍ਹਾ ਤੂੰ👉ਏਂ...!!
♥️♥️♥️💐

shayari4u shayari4u

#ਮੁਸਕਾਨ 😃 ਦੇ

#ਮੁਸਕਾਨ 😃 ਦੇ ਬਿਨਾਂ #ਕੁਛ ਹੋਰ 🙅 ਨਾ #ਲਿਆਇਆ ਕਰ ਇਸ 😋#ਚੇਹਰੇ ਤੇ __😙👍
ਮੇਰੀ #ਫਿਕਰ 😘 ਹਾਰ ਜਾਂਦੀ ਏ,
ਤੇਰੀ #ਖੁਸ਼ੀ😆ਦੇਖ ਕੇ।।

shayari4u shayari4u

ਡੁੱਬਣ ਵਾਲੇ ਤਾਂ

ਡੁੱਬਣ ਵਾਲੇ ਤਾਂ ਨੈਣਾ ਚ ਹੀ ਡੁੱਬ ਜਾਂਦੇ ਨੇ,
ਸਮੁੰਦਰਾਂ ਦੀ ਲੋੜ ਤਾਂ ਗੋਤਾਖੋਰਾਂ ਨੂੰ ਪੈਂਦੀ ਆ!!!
♥️♥️

shayari4u shayari4u

ਊਹ ਮਿਲ ਗਯਾ

ਊਹ ਮਿਲ ਗਯਾ ਜਿਸ ਦੀ ਦਿਲ ਨੂੰ ਆਸ ਸੀ,
ਮੇਰੇ ਲਈ ਤਾਂ ਊਹੀ ਦਿਲ ਦੀ ਰਾਨੀ ਤੇ ਮੂਮਤਾਜ ਹੈ.
ਹੁਨ ਆਸ ਹੇ ਮੇਰੇ ਦਿਲ ਨੂੰ ਉਸ ਦੇ ਲਈ ਤਾਜ ਦੀ,
ਸ਼ੂਕਰ ਕਰਾਂ ੳਸ ਰਬ ਦਾ ਜਿਦਾ ਮੇਰਾ ਦਿਲ ਮੋਹਤਾਜ ਹੈ.
ਹਮੇਸ਼ਾਂ ਰਖਦਾ ਹਾਂ ਅਖਿਯਾਂ ਤੇ ਬਿਠਾ ਕੇ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ