ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਖੋਲੀ ਨਾ ਕਿਤਾਬ ਮੇਰੇ ਦਿਲ ਦੀ ਭਰ ਲੈਣੀਆਂ ਨੇ ਅੱਖਾਂ ਤੂੰ ਖੜਕੇ...
ਜਾਦਾ ਭਾਵੇਂ ਚਿਹਰਾ ਪੜ ਜਾਈ ਪਰ ਪੁੱਛੀ ਨਾ ਸਵਾਲ ਤੂੰ ਮੁੜਕੇ...
ਪੀ੍ਤ ਸੰਧੂ✍️
ਮੈਂ ਤੇਰੇ ਦਿਲ ਦੀ ਧਰਤੀ ਤੇ,
ਸੁਪਨਾ ਬਣ ਕੇ ਪੁੰਗਰਨਾ ਚਾਹੁੰਨੀ ਹਾਂ...!!🌹🌹
ਜਿੰਦਗੀ 🌍ਵੀ ਇੱਕ ਅਨਜਾਣ ਕਿਤਾਬ📕 ਵਰਗੀ ਆ,
ਅਗਲੇ ਪੰਨੇ📝 ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ 💯✍️ ❣️
ਜਿਥੇ ਮੁਹੱਬਤ ਹੋਵੇ, ਫਿਰ ਬਿਹਤਰ ਦੀ ਜ਼ਰੂਰਤ ਨਹੀਂ ਹੁੰਦੀ
ਓਥੇ ਤਾਂ ਆਮ ਜਿਹਾ ਸ਼ਖ਼ਸ ਵੀ ਪੂਰੀ ਕਾਇਨਾਤ ਜਿਹਾ ਲੱਗਦਾ ਹੈ..🫀🥀🔥🌍
ਮੁਹੱਬਤ
ਆਉਂਦੀ ਤਾਂ
ਨੈਣਾਂ ਦੇ
ਬੂਹਿਆਂ ਰਾਹੀਂ ਏ
ਪਰ.........
ਜਾਂਦੀ ਹੋਈ
ਰੂਹਾਂ ਨੂੰ ਵੀ
ਚੀਰ ਕੇ
ਨਿਕਲਦੀ ਐ......!
😔😔
ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ
ਵੇਖੀ ਲੋਕਾਂ ਦੇ ਮਹਿਲ ਵੀ
ਓਹਦੇ ਅੱਗੇ ਛੋਟੇ ਹੋ ਜਾਣਗੇ |
👉
ਤਾਅਲੁੱਕ ਕੌਣ ਰਖਤਾ ਹੈ ਕਿਸੀ ਨਾਕਾਮ ਸੇ ਲੇਕਿਨ
ਮਿਲ਼ੇ ਜੋ ਕਾਮਯਾਬੀ ਸਾਰੇ ਰਿਸ਼ਤੇ ਬੋਲ ਪੜਤੇ ਹੈਂ।
ਮੇਰੀ ਖ਼ੂਬੀ ਪੇ ਰਹਤੇ ਹੈਂ ,ਯਹਾਂ ਅਹਲ-ਏ-ਜ਼ਬਾਂ ਖ਼ਾਮੋਸ਼
ਮੇਰੇ ਐਬੋਂ ਪਰ ਚਰਚਾ ਹੋ ਤੋ ਗੂੰਗੇ ਬੋਲ ਪੜਤੇ ਹੈਂ।
ਵਿਰਲੇ ਹੀ ❤️ ਪਲਕਾਂ ਤੇ ਰੱਖੀਦੇ
ਬਾਕੀ ਰੱਖਦੇ ਆ ਜੁੱਤੀ ❌ ਦੀਆ ਨੋਕਾ ਤੇ
ਵਜਾਹ ਬਣੋ ਕਿਸੇ ਦੇ ਜਿਊਣ ਦੀ
ਦਰਦ ਤਾਂ ਪਹਿਲਾਂ ਹੀ ਬਹੁਤ ਹੁੰਦੇ ਆ ਬੰਦੇ ਕੋਲ..😐