ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸੁੱਖਾਂ ਸੁੱਖੀਆਂ ਮੈਂ ਸੱਜਣਾਂ। ੍ਹ੍੍੍੍੍ ❤️ਅੰਕਿਤਾ ❤️
ਤੇਰੇ ਨਾਲ ਨਾਂ ਲਿਖਾਵਣ ਲੲੀ 👆
Ajj fir tumpe pyar aeya hm 😢
ਸਾਡੀਆਂ ਨਿਤਾਂ ਸਾਫ ਸੀ'
ਸਾਲਾ ਜ਼ਮਾਨਾ ਦਿਲ ਦਾ ਖੱਟਾ ਸੀ'
ਜੇ ਰੱਬ ਨੇੜੇ ਹੋਕੇ ਸੁਣਦਾ ਨ੍ਹਾਂ
ਸਾਡੇ ਵਿਹੜੇ ਉੱਡਣਾ ਤੇਰਾ ਦੁੱਪਟਾ ਸੀ'
ਜੇ ਮੇਰੇ ਲਫ਼ਜ਼ ਵੀ ਕਰਨ ਇਸ਼ਾਰਾ ਤੈਨੂੰ ਜਾਣ ਦਾ,
ਤਾਂ ਤੂੰ ਮੇਰੀਆਂ ਅੱਖਾਂ ਪੜ੍ਹੀ ਤੇ ਰੁਕ ਜਾਈ.........
ਚੱਲ ਕਰਦੇ ਆਂ ਪਲਕਾਂ ਦੀ ਛਾਂ
ਤੂੰ ਛਾਂਵਾਂ ਹੇਠ ਬਹਿ ਤਾਂ ਸਹੀ
ਵੇ ਮੈਂ ਖੜਾਂਗੀ ਬਰਾਬਰ ਤੇਰੇ,,
ਤੂੰ ਦਿਲ 👨❤️💋👨ਵਾਲੀ ਕਹਿ ਤਾਂ ਸਹੀ!!🥰
ਬਹੁਤ ਕੁਝ ਲਿਖਣਾ ਸੀ ਮੈਂ ਪਰ ਤੇਰੇ ਖਿਆਲਾ ਵਿੱਚੋਂ ਬਾਹਰ ਹੀ ਨਹੀਂ ਆ ਸਕਿਆ
ਹੁਣ ਬਹੁਤੀ ਗੱਲ ਨਹੀਂ ਹੁੰਦੀ ਉਹਦੇ ਨਾਲ
ਬਸ ਉਹ ਠੀਕ ਏ ਸੁਣ ਕੇ ਗੱਲ ਖ਼ਤਮ ਕਰ ਦਿੰਦਾ ਆ
👉👸ਸਾਡੇ ਪਿਆਰ ਦਾ ਅਹਿਸਾਸ👉👳♂️
ਤੈਨੂੰ ਇੱਕ ਦਿਨ ਹੋਣਾ
ਜਦੋ ਟਾਈਮ 💔ਪਾਸ ਵਾਲੇ👉👳♂️
ਤੇਰਾ ਸਾਥ ਛੱਡ ਗਏ🚩🤷♀️
ਫਿਰ ਤੂੰ ਸਾਨੂੰ ਚੇਤੇ ਕਰਕੇ ਰੋਣਾ😥😭
ਅਸ਼ਲੀਲ ਸਾਡੀਆਂ ਅੱਖਾਂ ਨੇ.
ਪਿਆਰ ਪਵਿੱਤਰ ਐ ✍Honey Bhandari
ਬਹੁਤ ਚਿਰ ਕਿਸੇ ਨਾਲ ਗੱਲਾਂ ਕਰਨ ਨਾਲ
ਕੋਈ ਆਪਣਾ ਨਈ ਬਣਦਾ.....😊💞
ਦਿਲ ਵਿੱਚ ਵੱਸਣ ਵਾਲੇ ਤਾ ਬਿਨਾਂ ਬੋਲੇ ਹੀ
ਆਪਣੀ ਜਗ੍ਹਾ ਬਣਾ ਲੈਂਦੇ ਆ...😍💝