ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜਿੰਦਗੀ ਦਾ ਹਰ ਪਲ #ਮੁਸਕਰਾ 😊 ਕੇ #ਗੁਜਾਰੋ
ਕਿਉਕਿ #ਤੁਸੀ ਨਹੀ ਜਾਣਦੇ ਇਹ #ਕਿੰਨੀ ਬਾਕੀ ਏ💯
ਹੰਕਾਰ ਕਹਿੰਦਾ ਮੈਨੂੰ ਕਿਸੇ ਦੀ ਜਰੂਰਤ ਨਹੀਂ
ਪਰ ਤਜ਼ੁਰਬਾ ਕਹਿੰਦਾ ਗਲੀਆ ਦੇ
ਕੱਖਾ ਦੀ ਵੀ ਲੋੜ ਪੈ ਜਾਂਦੀ ਐ🙏
ਦੋਹਰੇ ਤਿਹਰੇ ਕਿਰਦਾਰ ਹੋਏ ਪਏ ਨੇ..
ਲੋਕ ਸਮਝ ਤੋਂ ਬਾਹਰ ਹੋਏ ਪਏ ਨੇ..😮💨💯
#ਸਮਝਦਾਰ ਉਹ ਨਹੀਂ ਜੋ #ਜਿਆਦਾ #ਪੜਿਆ #ਲਿਖਿਆ ਹੋਵੇ
ਸਗੋਂ ਸਮਝਦਾਰ ਉਹ ਹੈ
#ਜਿਸਨੂੰ ਪਤਾ ਕਿ ਕਿਸ ਨਾਲ ਕਿੱਥੇ
#ਕਿਹੜੇ #ਸ਼ਬਦਾਂ ਅਤੇ ਕਿਹੜੇ #ਲਹਿਜੇ ਚ
ਗੱਲ ਕਰਨੀ ਹੈ।
❤❤❤❤💛✍️💛❤❤❤❤
ਕਿਵੇਂ ਉਡੀਕੇਂ ਗੀ ਇੰਨੀ ਤਾਂ ਸਬਰ ਵੀ ਨਈ ਹੁੰਦੀ
ਕਿੱਥੇ ਲੱਭੇਗੀਂ ਮੈਂਨੂੰ ਸਾਡੀ ਤਾਂ ਕਬਰ ਵੀ ਨਈ ਹੁੰਦੀ
😔😔
ਬੱਦਲਾਂ ਦੇ ਵਿੱਚ ਪਾਣੀ ਹੁੰਦਾ ਮੀਂਹ ਪੈ ਜਾਂਦੇ ਆ ਬੱਦਲਾਂ ਦੇ ਬਰਸਣ ਤੇ....
ਦਿਲਾਂ ਦੀਆਂ ਦਿਲ ਵਿੱਚ ਸੱਜਣਾਂ ਫੁੱਟ ਜਾਵਣ ਕਿਸੇ ਹੋਰ ਦੇ ਵਰਤਣ ਤੇ....
ਸੁਪਨਿਆਂ ਦੀਆਂ ਤੰਦਾ ਸੰਧੂ ਸਾਡੀਆਂ ਟੁੱਟ ਜਾਂਦੀਆਂ ਨੇ ਤਨੂੰ ਪਰਖਣ ਤੇ... ਪੀ੍ਤ .. .. Read more >>
ਤੈਨੂੰ ਵੇਖ ਕੇ ਸ਼ਬਦ ਸਮੁੰਦਰ ਵਿੱਚ ਖੋ ਜਾਂਦੇ ਹਨ,
ਕਿਉਂਕਿ ਤੂੰ ਖੁਦਾ ਦੀ ਸੁੰਦਰ ਕੋਸ਼ਿਸ਼ ਹੈ...!!♥️
Good Morning 🌷🌷
ਆੜੀ ਏ ਤੂੰ ਮੇਰਾ
ਦਿਲ ਦਾ ਸਕੂਨ ਵੀ ਤੂੰ ਏ
ਜਿੱਥੇ ਲੱਗੇ ਮੇਰੀ ਗਲਤੀ
ਸੁਧਾਰਣ ਵਾਲਾ ਵੀ ਤੂੰ ਏ
ਮੈਨੂੰ ਪਤਾ ਮੇਰਾ ਆੜੀ ਵੀ ਤੂੰ
ਤੇ ਦਿਲਜਾਨੀ ਵੀ ਤੂੰ ਏ🥰🥰
ਇਸ਼ਕ ਕੋਲ ਹੁੰਦਾ ਏ, ਹੱਥ ਨੀਂ ਛੱਡਦਾ
ਤੇ ਜੇ ਦੂਰ ਹੁੰਦਾ ਏ, ਕੱਖ ਨੀਂ ਛੱਡਦਾ💖
😇😇