ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਰੱਬੀ ਰੂਹਾਂ ਵਾਲਾ ਹੁੰਦਾ ਏ ਓ ਰਿਸ਼ਤਾ. ਜਿਹਦੇ ਨਾਲ ਗੱਲ ਕਰਕੇ ਸਾਰੇ ਦੁੱਖ ਭੁੱਲ ਜਾਂਦੇ ਨੇ. ਕਰਮਾਂ ਵਾਲਾ ਮੈ ਜੋ ਤੁਸੀਂ ਮਿਲੇ.... 🫶🫶🫶❤️ਰ ਸਿੰਘ 🌹🌹❤️
ਲੋਕ ਇੰਤਜ਼ਾਰ ਕਰਦੇ ਨੇ ਆਪਣੇ ਪਿਆਰ ਦਾ.. ਤੇ ਮੈਂ ਕਰਾ ਬਸ ਇੰਤਜ਼ਾਰ ਤੇਰੀਆਂ ਕਾਲਾ ਦਾ.. ਲੋਕ ਤੱਕਦੇ ਨੇ ਚੇਹਰੇ ਆਪਣੇ ਪਿਆਰ ਦਾ.. ਤੇ ਮੈਂ ਕਰਾ ਇੰਤਜ਼ਾਰ ਤੇਰੇ ਬੁੱਲ੍ਹਾ ਚੋਂ ਨਿਕਲੇ ਬੋਲਾ ਦਾ... 🫶🌹ਰ ਸਿੰਘ 💞💞
ਤੇਰੀਆਂ ਅੱਖਾਂ ਦੇਖ ਕੇ ਸਕੂਨ ਮਿਲ ਜਾਂਦਾ ਏ..ਜੇ ਗੱਲ ਹੋ ਜਾਏ ਤਾ ਰੂਹ ਬਾਗੋ ਬਾਗ ਨੀ.. ਸੁਪਨਿਆਂ ਵਿਚ ਰੋਜ਼ ਆ ਜਾਂਦੀ ਏ..ਜੇ ਸੱਚੀ ਸਾਹਮਣੇ ਮਿਲ ਜਾਵੇ ਤਾ ਮੇਰੇ ਚੰਗੇ ਭਾਗ ਨੀ... ❤️💞💞❤️ਰ ਸਿੰਘ 🌹💞❤️
ਤੇਰੇ ਸੂਹੇ ਬੁੱਲ੍ਹਾ ਚੋਂ ਨਿਕਲਣ ਮੇਰੇ ਲਈ ਮਿੱਠੜੇ ਬੋਲ ਨੀ. ਕਰਾ ਦੁਆਵਾਂ ਰੱਬ ਅਗੇ ਤੂੰ ਬੈਠੇ ਮੇਰੇ ਕੋਲ ਨੀ. 🌹❤️🌹🫶
ਮੁਹੱਬਤ ਤੇਰੇ ਨਾਲ ਏ ਏਨੀ. ਕੀ ਹੁਣ ਕਿਨਾਰਾ ਨਈ ਹੋ ਸਕਦਾ.. ਤੂੰ ਹੀ ਸਮਝ ਸਕਦਾ ਸੀ ਮੈਨੂੰ.. ਤੇਰੇ ਵਰਗਾ ਹੋਰ ਕੋਈ ਸਹਾਰਾ ਨਈ ਹੋ ਸਕਦਾ.. 🫶🌹❤️ਰ ਸਿੰਘ ❤️🌹
ਲੋਕੀ ਤਾਂ ਹਜ਼ਾਰਾਂ ਮਿਲਦੇ ਨੇ
ਕੋਈ ਤੇਰੇ ਵਰਗਾ ਨਈ
ਉੰਝ ਕਿੰਨੇ ਮਹਿਰਮ ਦਿਲ ਦੇ ਨੇ
ਕੋਈ ਤੇਰੇ ਵਰਗਾ ਨਈ
ਰਾਹਾਂ ਵਿੱਚ ਕਿੰਨੇ ਆਉਂਦੇ ਨੇ
ਕੋਈ ਤੇਰੇ ਵਰਗਾ ਨਈ
ਜ਼ਿੰਦਗੀ ਵਿੱਚ ਆਉਣਾ ਚਾਹੁੰਦੇ ਨੇ
ਕੋਈ ਤੇਰੇ ਵਰਗਾ ਨਈ .. Read more >>
ਸੁੰਦਰ ਓ ਤੁਸੀਂ ਬਹੁਤ ਮੈਂ ਕਿਮੇ ਬਿਆਨ ਕਰਾ.. ਏਨੀ ਮੋਹਬਤ ਏ ਨਾਲ ਤੇਰੇ ਮੈਂ ਕਿਮੇ ਬਿਆਨ ਕਰਾ. ਤੇਰੀ ਅੱਖਾਂ ਚ ਮੈਂ ਅਪਣਾ ਚੇਹਰਾ ਦੇਖ ਲਵਾ ਬਸ ਮੈਂ ਇਹੋ ਅਰਜ਼ ਕਰਾ..ਤੁਸੀਂ ਏਨੇ quite ਹੋ ਕੇ ਦੇਖਦਾ ਰਹਾ. ਬਸ ਦੇਖ ਦਾ ਰਹਾ. 🙏🙏💞💞ਰ ਸਿੰਘ 👍🌹🌹
ਪਤਾ ਨਹੀਂ ਕਿਹੜੀ ਦੌਲਤ ਆ
ਸੱਜਣਾ ਤੇਰੇ ਲਫਜਾਂ ਵਿਚ
ਗੱਲ ਕਰਦੇ ਹੋ ਤਾ
ਦਿਲ ਖ਼ਰੀਦਹੀ ਲੈਂਦੇ ਹੋ ❤❤
ਮਨਿਆਂ ਕੇ ਸੋਹਣੇ ਨਈ ਆ.. ਪਰ ਸੋਹਣੀ ਨੇਚਰ ਰੱਖਦੇ ਆ.. ਇਕ ਦੇ ਆ. ਓਹਦੇ ਵੱਲ ਹੀ ਧਿਆਨ ਸਾਡਾ.. ਬਾਕੀਆ ਵਾਗ ਸਾਰਿਆਂ ਨੂੰ ਨਈ ਤੱਕਦੇ ਆ.. 🙏🌹ਰ ਸਿੰਘ 🌹🙏