ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਦਰਦ ਦਿਲਾਂ ਦਾ ਕਦੇ ਦੱਸੀਏ ਨਾ ਵਿੱਚ ਬਜ਼ਾਰਾਂ ਦੇ
ਜ਼ਖਮਾਂ ਤੇ ਲੂਣ ਪਾਉਣ ਲਈ ਬੈਠੇ ਲੋਕ ਵਿੱਚ ਕਤਾਰਾਂ ਦੇ ..
😭😭
ਦੋ ਵਾਰੀ ਜੱਟ ਬਿੱਲੋ ਮਰਿਆ ,
ਪਹਿਲਾਂ ਤੇਰੇ ਤੇ ਨੀ
ਦੂਜਾ ਤੇਰੇ ਛੱਡ ਜਾਣ ਤੇ।।😭😭
ਮੈ ਟੁੱਟਿਆ ਹੋਇਆ ਸੁਪਨਾ ਹਾਂ
ਮੈਥੋ ਰੁਸੀ ਹੈ ਮੁਸਕਾਨ ਮੇਰੀ
ਮੈਨੂ ਲੋੜ ਨਹੀ ਕਿਸੇ ਦੁਸਮਨ ਦੀ
ਮੇਰੇ ਸੱਜਣ ਨੇ ਚਾਹੁੰਦੇ ਜਾਣ ਮੇਰੀ ।।
ਫੈਸਲੇ ਤੇਰੇ ਸੀ 😔
ਸਾਡੇ ਤਾਂ ਸਮਝੌਤੇ ਸੀ 😌
ਕਿਸੇ ਦੇ ਅੰਦਰ ਪਿਆਰ ਜਗਾ ਕੇ
ਉਸਨੂੰ ਛੱਡ ਦੇਣਾ
ਉਹਦੀ ਹਤਿਆ ਕਰਨ ਦੇ ਬਰਾਬਰ ਹੈ ।।
😔😔
ਕੱਦੇ ਕੱਦੇ 😔
ਜਿੰਦਗੀ ਚ ਸਕੂਨ ਰਾਤ ਨੂ ਸੌਣ ਨਾਲ ਨਹੀ
ਰੋਣ ਨਾਲ ਮਿਲਦਾ ਹੈ !! 😔
ਉਸਦੇ ਬਦਲਣ ਦਾ ਕੋਈ ਦੁੱਖ ਨਹੀਂ 😔
ਬਸ ਆਪਣੇ ਇਤਬਾਰ ਤੇ ਸ਼ਰਮਿੰਦਾ ਹਾਂ 😔
ਤੂੰ ਰੱਬ ਤੌ ਵੱਧ ਹੈ ਸਾਡੇ ਲਈ,
ਕਿੰਝ ਦੂਰੀ ਤੇਰੀ ਜ਼ਰ ਜਾਈਏ,
ਨਾ ਐਨਾ ਸਾਨੂੰ ਭੁੱਲ ਸੱਜਣਾ,
ਕਿ ਤੈਨੂੰ ਯਾਦ ਹੀ ਕਰਦੇ ਮਰ ਜਾਈਏ I 😝
ਅੱਜ ਵੀ ਖੜਾ ਹਾਂ ਤੇਰੇ ਪਿੰਡ ਨੂੰ ਜਾਂਦੇ ਰਾਹ ਤੇ ਮੈ ਗੈਰ ਬਣਕੇ
ਕੀ ਪਤਾ ਪੈ ਜਾਣ ਤੇਰੇ ਦਰਸ਼ਨ ਮੇਰੀ ਝੋਲੀ ਖੈਰ ਬਣਕੇ...