ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
Aasi ki karana kise da ..
Sainu apni koi hos ni....
Aasi jina nu kende rahe apna
Aaj oh saide teh lagey dosh ni...tera preet✍️❤️
ਸਾਹ ਏ ਤਾਂ ਅੱਜ ਤੱਕ ਕਿਸੇ ਦਾ ਨੀ ਹੋਇਆ
ਤੇ ਏਨੇ ਸਾਡਾ ਕਿਥੋਂ ਹੋ ਜਾਣਾ
ਅਸੀਂ ਤਾਂ ਐਮੇ ਏ ਤੇ
ਮਾਂਣ ਕਰਦੇ ਰਹਿਣੇ ਆਂ.ramgharia preet.
ਮੇਰੀ ਫਿਤਰਤ ਵਿੱਚ ਨਹੀਂ ਸੀ ਤਮਾਸ਼ਾ ਕਰਨਾ
ਬੜਾ ਕੁੱਝ ਜਾਣਦੇ ਸੀ , ਪਰ ਖਾਮੋਸ਼ ਰਹੇ🙃
ਸਮੇਂ ਦੇ ਨਾਲ ਬਦਲਨੂ ਸਿਖੋ
ਨਹੀਂ ਤਾਂ ਪਿੱਛੇ ਰਹਿ ਜਾਓਗੇ
ਪਿੰਡਾਂ ਆਲੇ ਆਂ ਬਹੁਤੇ ਵੱਲ ਵਿੰਗ ਨੀ
ਆਉਂਦੇ 🌹
ਜਿੱਥੇ ਕੋਈ ਦਿਲ ♥️ ਤੋਂ ਕਰੇ ਉੱਥੇ ਕਦੇ
ਦਿਮਾਗ ਨੀ ਲਾਉਂਦੇ 🪶
ਰਾਜਨੀਤਕ ਆਗੂ ਕੀ ਕੀ ਰੰਗ ਨੇ ਦਿਖਾ ਰਹੇ ,
ਕਦੇ ਓਹਨੂੰ ਉੱਪਰ ਤੇ ਕਦੀ ਓਹਨੂੰ ਥੱਲੇ ਨੇ ਲਾਹ ਰਹੇ ,
ਲੋਕਾਂ ਨੂੰ ਰੱਖ ਦਿੱਤਾ ਉਲਝਾ ਇਹਨਾਂ ਆਗੂਆਂ ,
ਸਮਝ ਚ ਕਿਸੇ ਦੇ ਨਾ ਗੱਲ ਕੋਈ ਲਿਆ ਰਹੇ,
ਲੋਕਾਂ ਜੋ ਚੁੱਕੇ ਨੇ ਅਸਲ ਮੁੱਦੇ ,
ਇਹਨਾ .. .. Read more >>
ਇਸ ਅੱਧੀ ਅਧੂਰੀ ਦੁਨੀਆਂ ਵਿੱਚ
ਦੱਸ ਕੌਣ ਮੁਕੰਮਲ ਹੈ ਮੇਰੇ ਦੋਸਤ!
ਨਰਾਜ਼ਗੀ ਨਾਲ ਨਹੀਂ
ਸਾਹ ਮੁੱਕਿਆਂ ਟੁੱਟਦੇ ਨੇ
ਕੁੱਝ ਰਿਸ਼ਤੇ ਰੂਹਾਂ ਦੇ ਹੁੰਦੇ ਨੇ..
ਜਿਹਦਾ ਵੀ ਕਰਦੇ ਆ ਦਿਲ ਤੋਂ ਕਰਦੇ ਆ
ਤੇਰੇ ਵਾਂਗ ਦਿਲ ਚ ਖੋਰ ਤੇ ਮੂੰਹ ਦੇ ਮਿੱਠੇ ਨਹੀਂ ਬਣਦੇ