ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

TeRa Deep TeRa Deep

ਬੜਾ ਪਿਆਰ ਸੀ

ਬੜਾ ਪਿਆਰ ਸੀ ਝੱਲੀ ਏ ਤੇਰੇ ਨਾਲ…
ਤੇ ਹਮੇਸ਼ਾ ਕਰਦਾ ਰਹੂੰਗਾ
ਹਰ ਸ਼ਾਮ ਡੁਬਦੇ ਸੂਰਜ ਵੱਲ ਵੇਖ...
ਤੈਨੂੰ ਯਾਦ ਕਰਦਾ ਹਾਂ 😔
ਆਊਂਗਾ ਤੇਰਾ ਫੋਨ ਜਾਂ ਮੈਸੇਜ...
ਇਹੀ ਸੋਚ ਮੈਂ ਨੰਬਰ Ch .. .. Read more >>

Varinder Varinder

ਤੇਰਾ ਫਿਕਰ ਕੀਤਾ

ਤੇਰਾ ਫਿਕਰ ਕੀਤਾ I am sorry
ਤੇਰਾ ਜਿਕਰ ਕੀਤਾ I am sorry
ਤੇਰਾ ਹਰ 10ਮਿੰਟ ਬਾਅਦ,
Last scene chake ਕੀਤਾ
I am sorry
👉 ਤੈਨੂੰ ਬੇਗਾਨੇ ਹੁੰਦੇ ਹੋਏ ਵੀ ਆਪਣਾ ਸਮਝਿਆ
I am sorry

shayari4u shayari4u

ਲੋਕ ਕਹਿਣਗੇ ਰੱਬ

ਲੋਕ ਕਹਿਣਗੇ ਰੱਬ ਵੀ ਵੈਰੀ ਬਣਿਆ
ਉਮਰ ਨਿਆਣੀ ਦਾ

ਪਰ ਪਤਾ ਹੋਵੇਗਾ ਉਸ ਕਮਲੀ ਨੂੰ
ਮੇਰੀ ਮੌਤ ਦੀ ਅਸਲ ਕਹਾਣੀ ਦਾ

shayari4u shayari4u

ਸਾਡੇ ਹੰਜੂ😢 ਝੂੱਠੇ

ਸਾਡੇ ਹੰਜੂ😢 ਝੂੱਠੇ ਨਹੀਂ ਸੀ ਸੱਜਣਾ 🤗
ਜੋ ਬਨ ਨੀਰ ਅੱਖਣਾ ਵਿੱਚੋ ਡੁੱਲ ਗਏ 😢
ਤੈਨੂੰ ਤਾਂ ਨਵੇਂ ਮਿਲਗੇ 🤗
ਤੇ ਸਾਨੂੰ ਤੇ ਆਪਣੇ ਵੀ ਭੁੱਲਗੇ🙂❣️💔

shayari4u shayari4u

ਭੁੱਲ ਗਿਆ ਜਿਉਣਾ

ਭੁੱਲ ਗਿਆ ਜਿਉਣਾ ਲੋਕਾਂ ਲਈ
ਹੁਣ ਆਪਦੇ ਖਿਆਲ ਬਸ ਲੈਂਦਾ ਏ..!!
ਛੱਡ ਕੇ ਮਹਿਫ਼ਿਲਾਂ ਦੁਨੀਆਂ ਦੀਆਂ
ਇਕੱਲਿਆਂ ਜਾ ਕਿਤੇ ਬਹਿੰਦਾ ਏ..!!
ਖੌਰੇ ਵਿਗਡ਼ ਗਿਆ ਜਾਂ ਸੁਧਰ ਗਿਆ
ਪਰ ਨੱਖਰੇ ਨਾ ਹੁਣ ਕਿਸੇ ਦੇ ਸਹਿੰਦਾ ਏ..!!
ਹੁਣ ਨਹੀਂ ਕਰਦ .. .. Read more >>

shayari4u shayari4u

ਸਫ਼ਰ ਬਹੁਤ ਛੋਟਾ

ਸਫ਼ਰ ਬਹੁਤ ਛੋਟਾ ਸੀ ਉਸਦੇ ਨਾਲ😊
ਪਰ ਯਾਦਗਾਰ ਬਣ ਗਿਆ ਉਮਰਭਰ ਦੇ ਲਈ🤗#
🙂❣️👈

shayari4u shayari4u

ਅੱਖੀਆਂ ਬਹਿਣੋ ਰੋਕੀਆਂ

ਅੱਖੀਆਂ ਬਹਿਣੋ ਰੋਕੀਆਂ ਤੇ
ਹੰਜੂ ਆਪ ਸੁਕਾਏ ਨੇ,,
ਮੇਰੇ ਮੁੱਖ ਦੀ ਰੌਣਕ ਪਿੱਛੇ
ਮੈਂ ਬੜੇ ਰਾਜ ਲੁਕਾਏ ਨੇ..

shayari4u shayari4u

ਰੁੱਤਾਂ ਆਉਦੀਆਂ ਜਾਦੀਆਂ

ਰੁੱਤਾਂ ਆਉਦੀਆਂ ਜਾਦੀਆਂ ਨੇ
ਦਿਲਾਂ ਨੂੰ ਕੁਝ ਮਹਿਸੂਸ ਕਰਾ ਦੀ ਆ ਨੇ
ਉਮਰਾਂ ਦੇ ਕੀਤੇ ਵਾਧੇ
ਪਲਾਂ ਚ ਟੁੱਟਣੇ
ਇਹ ਥਾਵਾਂ ਹੀ ਯਾਦ ਕਰਾਉਦੀ ਆ ਨੇ..#

shayari4u shayari4u

ਹਜ਼ਾਰਾਂ ਖੁਸ਼ੀਆਂ ਘੱਟ

ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗ਼ਮ ਭੁਲਾਉਣ ਲਈ ,,
ਇੱਕ ਹੀ ਗ਼ਮ ਕਾਫੀ ਏ ਜ਼ਿੰਦਗੀ ਗਵਾਉਣ ਲਈ ..





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ