ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਪਾਣੀ ਵਰਗੇ ਸਾਫ ਜਰੂਰ ਆ ਸੱਜਣਾ ,
ਪਰ ਹਰ ਕਿਸੇ ਤੇ ਡੁੱਲਣ ਦੀ ਆਦਤ ਨਹੀਂ...!🌸
#ਕਦੇ ਆਪਣੀ ਹੱਸੀ😊ਤੇ ਵੀ ਆਉਂਦਾ ਗੁੱਸਾ😡
#ਕਦੇ ਜੱਗ ਨੂੰ ਹਸਾਉਣ👈ਨੂੰ ਜੀਅ ਕਰਦਾ
#ਕਦੇ ਰੋਂਦਾ😢ਨਈ ਦਿਲ ਕਿਸੇ ਦੀ ਮੌਤ ਉੱਤੇ
#ਕਦੇ ਐਵੇਂ ਰੋਣ ਨੂੰ ਜੀਅ ਕਰਦਾ✔️
#ਕਦੇ ਅਜਨਬੀ ਦਾ ਸਾਥ ਵੀ ਲੱਗਦਾ ਚੰਗ਼ਾ
#ਕਦੇ ਆਪਣੇ ਵੀ .. .. Read more >>
ਹੱਥਾਂ ਵਿੱਚ ਰੱਖੜੀਆ ਤੇ ਨੈਣਾ ਵਿੱਚ ਨੀਰ
ਭੈਣਾਂ ਫਿਰਨ ਲੱਭਦੀਆ
ਚਿੱਟੇ ਵਿੱਚ ਗੁਆਚੇ ਵੀਰ🙄🙄😒
ਵਾਹਿਗੁਰੂ ਸਭ ਤੇਰੀ ਦਾਤ ਹੈ
ਬਿਨ ਤੇਰੇ ਮੇਰੀ ਕੀ ਔਕਾਤ ਹੈ 🙏
ਰੂਹ ਨੂੰ ਸਕੂਨ ਗੁਰੂ ਘਰ ਜਾ ਕੇ।
ਮਨ 👇ਮਤ☝️
ਬੇਬੇ ਬਾਪੂ ਜਿੰਦਜਾਨ❣️
ਜਿੰਮ ਲਵਰ 💪
ਪੀ ਬੀ 09 ਆਲ਼ੇ
ਬਲੈਕ ਲਵਰ 🖤
Download Punjabi Post App:
** https://goo.gl/djcCmT
ਗੱਲਾਂ ਸਾਡੀਆ #ਖਰੀਆਂ ਨੇ,
ਅੱਣਖਾਂ ਦੇ ਨਾਲ ਭਰੀਆਂ ਨੇ,
ਗੁਰੂ ਦੇ ਨਾਲ ਕਲੋਲ ਨੀ,
ਤੇ #ਸਰਦਾਰਾਂ ਨਾਲ ਮਖੋਲ ਨੀ....
Guri Jhalooria....
ਚਲੋ ਨਾ ਸਿਰ ਝੁਕਾਤੇ ਹੈਂ ਜੋ ਅੰਦਰ ਬੈਠਾ ਹੈ,
ਉਸੇ ਬਹਾਰ ਬੁਲਾਤੇ ਹੈਂ,ਬਾਤੋ ਸੇ ਨਹੀਂ ਵੋਹ ਮਿੱਲਤਾ,
ਇਬਾਦਤ ਕਰਕੇ ਉਸ ਕੋ ਦਿੱਲ ਕਾ ਹਾਲ ਸੁਣਾਤੇ ਹੈ,
ਬਰਤਾ ਹੈ ਸੱਭ ਕੀ ਖਾਲੀ ਝੋਲੀ,
ਦਰਦੱ ਦਿੱਲ ਕਾ ਹਮ ਬੀ ਉਸੀ ਕੋ ਸੁਣਾਤੇ ਹੈ,
ਗਲਤੀ ਸੁਧਾਰਨ ਦਾ ਮੌਕਾ ਤਾਂ ਓਦੋਂ ਤੋਂ ਹੀ ਮਿਲਣਾ ਬੰਦ ਹੋ ਗਿਆ ਸੀ
ਜਦੋਂ ਹੱਥ ਵਿੱਚ ਪੈਨਸਿਲ ਦੀ ਜਗ੍ਹਾ ਪੈਨ ਨੇ ਲੈ ਲਈ .
ਮ ਇਛਕ ਕੀਤਾ ਤੇਰੀ ਰੂਹ ਨਾਲ ਮੈਨੂ ਜੀਸ਼ਮ ਤੇਰੀ ਦੀ ਚਾਹਤ ਨਹੀਂ ਤੇਰੀ ਆਦਤ ਪੈਸਾ ਦੇਖਦੇ ਡੂਲਨ ਵਾਲੇਆ ਚੋ ਅਸੀਂ ਪੈਸੇ ਵਾਲੇਆ ਨਾਲ ਕਰਦੇ ਗੱਲ ਬਾਤ ਨਹੀਂ #ਜਸਵੰਤ ਸੰਧੂ
ਓਹ ਚਾਹੁੰਦੇ ਨੇ ਅਸੀਂ ਕੁਛ ਕਹੀਏ....
ਅਸੀਂ ਚਾਹੁੰਦੇ ਹਾਂ ਕਿ ਉਹ ਕੁਛ ਮਹਿਸੂਸ ਕਰਨ...
❤️