ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

shayari4u shayari4u

ਮੈਨੂੰ ਇਸ਼ਕ ਤੋ

ਮੈਨੂੰ ਇਸ਼ਕ ਤੋ ਬਹੁਤ ਡਰ ਲੱਗਦਾ ਏ
ਇਹਨੇ ਪਹਿਲੇ ਵੀ ਬਹੁਤ ਰਵਾਇਆ ਸੀ
ਮਸਾਂ ਮਸਾਂ ਕੁਝ ਦਿਨ ਅੱਖ ਲੱਗੀ ਸੀ ਮੇਰੀ
ਕੱਲ ਰਾਤ ਫਿਰ ਸੋਚਾ ਚ ਮੈਨੂੰ ਇਸਨੇ ਬਿਠਾਇਆ ਸੀ

ਦਿਨ ਚੜਿਆ ਤੇ ਨੀਂਦ ਅੱਖਾ ਵਿਚ ਰੜਕੇ
ਸੋਚਾ ਰਾਤ ਦੀਆਂ ਤੇ ਦ .. .. Read more >>

Sandeep Singh Sandeep Singh

ਜੇ ਮੈ


ਜੇ ਮੈ ਫੁੱਲ ਬਣ ਗਈ ਪਊ ਫੁੱਲ ਬਣਨਾ
ਇੱਕੋ ਟਾਹਣੀ ਤੇ ਖਿਲਨ ਦਾ ਕਰ ਵਾਅਦਾ

shayari4u shayari4u

ਗਿਣੇ ਚੁਣੇ ਜਾਣਦੇ

ਗਿਣੇ ਚੁਣੇ ਜਾਣਦੇ ਨੇ ਮੈਨੂੰ
ਸਮਝ ਕਿੰਨੇ ਸਕੇ ਇਹ ਹਾਲੇ ਰਾਜ਼ ਹੈ ।
😌😌

shayari4u shayari4u

ਨਈ ਦੁੱਖੀ ਕਿਸੇ

ਨਈ ਦੁੱਖੀ ਕਿਸੇ ਨੂੰ ਦੇਖ ਸਕਦੇ ਐਦਾਂ ਦੇ ਖਿਆਲਾਤੀ ਹਾਂ। ਮਿੱਠੀਆਂ ਗੱਲਾਂ ਵਿੱਚ ਆ ਜਾਨੇ ਆ ਕੀ ਕਰੀਏ ਜ਼ਜਬਾਤੀ ਹਾਂ।

shayari4u shayari4u

ਜਿੱਥੇ ਜੁੜੇ ਆ

ਜਿੱਥੇ ਜੁੜੇ ਆ ਕੋਈ ਦਿਖਾਵਾ ਨੀ..
ਜਿੱਥੋਂ ਟੁੱਟੇ ਆ ਕੋਈ ਪਛਤਾਵਾ ਨੀਂ.... ✌️✌️

shayari4u shayari4u

ਸਾਨੂੰ ਪੜਨਾ ਤੇਰੇ

ਸਾਨੂੰ ਪੜਨਾ ਤੇਰੇ ਵੱਸ ਦੀ ਗੱਲ ਨਹੀ
ਕਿਉਕਿ ਅਸੀ ਚਿਹਰੇ ਤੇ ਖੁਸ਼ੀ
ਤੇ ਰਾਜ ਦਿੱਲ ਵਿੱਚ ਰੱਖਦੇ ਹਾਂ

shayari4u shayari4u

😊ਫੱਕਰਾ ਦਾ ਦਿਲ

😊ਫੱਕਰਾ ਦਾ ਦਿਲ 💔ਤੋੜ ਕੇ ਨੀ ਤੂੰ ਕਿੱਥੇ ਜਾਏਗੀ…!!
👩ਜਿੱਥੇ ਵੀ ਜਾਏਗੀ ਧੋਖੇ 🙍ਹੀ ਖਾਏਗੀ…!!

Sandeep Singh Sandeep Singh

ਮੈਂ ਹਰ ਇਕ

ਮੈਂ ਹਰ ਇਕ ਉਸ ਅੱਖ ਚ ਰੜਕਣਾਂ
ਜਿਸਨੇ ਕਦੇ ਮੈਨੂੰ ਦੇਖ ਕੇ ਅੱਖਾਂ ਫੇਰੀਆਂ ਸੀ 😎

Sandeep Singh Sandeep Singh

ਇਥੇ ਤੁਹਾਡੇ ਨਾਲ

ਇਥੇ ਤੁਹਾਡੇ ਨਾਲ ਵਾਅਦਾ ਦੁਨੀਆਂ ਕਰ ਸਕਦੀ ਹੈ
ਸੁਪਨੇ ਪੂਰੇ ਤਾਂ ਬਾਪੂ ਹੀ ਕਰ ਸਕਦਾ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ